Health Department ਦਾ ਵੱਡਾ ਐਕਸ਼ਨ: SMO ਸਮੇਤ ਦੋ ਮੁਲਾਜ਼ਮ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

25 ਤੋਂ 30 ਲੱਖ ਰੁਪਏ ਦਾ ਕਥਿਤ ਘੁਟਾਲਾ ਸਾਹਮਣੇ ਆਇਆ

Health Department's big action: Two employees including SMO suspended
  ਬਠਿੰਡਾ ਸਰਕਾਰੀ ਹਸਪਤਾਲ ਵਿੱਚ ਸਾਹਮਣੇ ਆਏ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸਖ਼ਤ ਐਕਸ਼ਨ ਲੈਂਦਿਆਂ ਹੋਇਆ ਐਸਐਮਓ ਸਮੇਤ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਸਰਕਾਰੀ ਹਸਪਤਾਲ ਵਿੱਚ ਕਰੀਬ 25 ਤੋਂ 30 ਲੱਖ ਰੁਪਏ ਦਾ ਕਥਿਤ ਘੁਟਾਲਾ ਸਾਹਮਣੇ ਆਇਆ ਸੀ। ਹਸਪਤਾਲ ਵਿੱਚ ਕਬਾੜ ਖੜੀਆਂ ਗੱਡੀਆਂ ਦੇ ਫਰਜ਼ੀ ਬਿੱਲ ਪਾਏ ਗਏ ਸਨ ਅਤੇ ਓਪੀਡੀ ਵਿੱਚ ਵੀ ਫਰਜ਼ੀ ਪਰਚੀਆਂ ਕੱਟੇ ਜਾਣ ਦਾ ਘੁਟਾਲਾ ਸੀ। ਪੰਜਾਬ ਵਿਜੀਲੈਂਸ ਦੇ ਵੱਲੋਂ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ, ਘੁਟਾਲੇ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਸਰਕਾਰ ਨੇ ਐਸਐਮਓ ਸਮੇਤ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। 

Health Department News:   ਬਠਿੰਡਾ ਸਰਕਾਰੀ ਹਸਪਤਾਲ ਵਿੱਚ ਸਾਹਮਣੇ ਆਏ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸਖ਼ਤ ਐਕਸ਼ਨ ਲੈਂਦਿਆਂ ਹੋਇਆ ਐਸਐਮਓ ਸਮੇਤ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਸਰਕਾਰੀ ਹਸਪਤਾਲ ਵਿੱਚ ਕਰੀਬ 25 ਤੋਂ 30 ਲੱਖ ਰੁਪਏ ਦਾ ਕਥਿਤ ਘੁਟਾਲਾ ਸਾਹਮਣੇ ਆਇਆ ਸੀ। ਹਸਪਤਾਲ ਵਿੱਚ ਕਬਾੜ ਖੜੀਆਂ ਗੱਡੀਆਂ ਦੇ ਫਰਜ਼ੀ ਬਿੱਲ ਪਾਏ ਗਏ ਸਨ ਅਤੇ ਓਪੀਡੀ ਵਿੱਚ ਵੀ ਫਰਜ਼ੀ ਪਰਚੀਆਂ ਕੱਟੇ ਜਾਣ ਦਾ ਘੁਟਾਲਾ ਸੀ। ਪੰਜਾਬ ਵਿਜੀਲੈਂਸ ਦੇ ਵੱਲੋਂ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ, ਘੁਟਾਲੇ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਸਰਕਾਰ ਨੇ ਐਸਐਮਓ ਸਮੇਤ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ।