Hussainiwala Retreat News: ਹੁਸੈਨੀਵਾਲਾ ਵਿਖੇ ਰੀਟਰੀਟ ਪ੍ਰੋਗਰਾਮ ਅਸਥਾਈ ਤੌਰ ਉਤੇ ਮੁਲਤਵੀ
ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ
Retreat program at Hussainiwala temporarily postponed
Retreat program at Hussainiwala temporarily postponed: ਬੀ.ਐਸ.ਐਫ਼ ਵਲੋਂ ਮੌਜੂਦਾ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਹੁਸੈਨੀਵਾਲਾ ਵਿਖੇ ਸੈਲਾਨੀਆਂ ਲਈ ਰੀਟਰੀਟ ਸਮਾਰੋਹ ਨੂੰ ਅਗਲੇ ਕੁੱਝ ਦਿਨਾਂ ਲਈ ਅਸਥਾਈ ਤੌਰ ’ਤੇ ਮੁਲਤਵੀ ਕਰ ਦਿਤਾ ਗਿਆ ਹੈ। ਬੀ.ਐਸ.ਐਫ਼ ਦੇ ਅਧਿਕਾਰੀ ਨੇ ਦਸਿਆ ਕਿ ਹਾਲਾਤ ਠੀਕ ਹੁੰਦੇ ਹੀ ਰੀਟਰੀਟ ਸਮਾਰੋਹ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
ਫ਼ਿਰੋਜ਼ਪੁਰ ਤੋਂ ਸੁਖਜੀਤ ਸਿੰਘ ਸਿੱਧੂ ਦੀ ਰਿਪੋਰਟ
(For more news apart from “Retreat program at Hussainiwala temporarily postponed, ” stay tuned to Rozana Spokesman.)