Amritsar News: ਪਾਕਿਸਤਾਨ ਤੋਂ ਜੱਥੇ ਚ ਸ਼ਾਮਲ 80 ਸਾਲਾ ਬਜ਼ੁਰਗ ਲਾਪਤਾ
Amritsar News: 27 ਨਵੰਬਰ ਨੂੰ ਵਾਹਗਾ ਬਾਰਡਰ ਰਾਹੀਂ ਆਇਆ ਸੀ ਭਾਰਤ
80-year-old man missing from Pakistan
Amritsar News: ਸ੍ਰੀ ਹਰਿਮੰਦਰ ਸਾਹਿਬ ਵਿੱਚ ਪਾਕਿਸਤਾਨ ਤੋਂ ਆਏ ਜਥੇ ਵਿੱਚ ਸ਼ਾਮਲ ਇੱਕ ਬਜ਼ੁਰਗ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤੋਂ ਆਏ 7 ਲੋਕਾਂ ਦੇ ਜਥੇ ਵਿੱਚ ਸ਼ਾਮਲ 80 ਸਾਲ ਦਾ ਇੱਕ ਬਜ਼ੁਰਗ ਲਾਪਤਾ ਹੋ ਗਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਵੇਰੇ ਸਾਢੇ 5 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਸੀ। ਜਿਸ ਤੋਂ ਬਾਅਦ ਬਜ਼ੁਰਗ ਲਾਪਤਾ ਹੋ ਗਿਆ। 27 ਨਵੰਬਰ ਨੂੰ ਅਟਾਰੀ ਵਾਹਗਾ ਬਾਰਡਰ ਰਾਹੀਂ ਜਥਾ ਭਾਰਤ ਪਹੁੰਚਿਆ ਸੀ।
(For more Punjabi news apart from.80-year-old man missing from Pakistan, stay tuned to Rozana Spokesman)