Punjab News: ਹਰਚੰਦ ਬਰਸਟ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਰਾਸ਼ਟਰੀ ਕੌਂਸਲ ਦੇ ਚੇਅਰਮੈਨ ਨਿਯੁਕਤ
Punjab News: COSAMB ਦੇ ਮੇਨੇਜਿੰਗ ਡਾਇਰੈਕਟਰ ਡਾ ਜੇ ਐਸ ਯਾਦਵ ਨੇ ਕੀਤਾ ਐਲਾਨ
Harchand Burst appointed Chairman of National Council of State Agricultural Marketing Board
Punjab News: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਰਾਸ਼ਟਰੀ ਕੌਂਸਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਦੀ ਵਿਧਾਇਕ ਅਦਿਤੀ ਦੇਵੀ ਲਾਲ ਚੌਟਾਲਾ ਵੀ ਮੌਜੂਦ ਸਨ।