ਕਿਸਾਨਾਂ ਤੇ ਸਰਕਾਰ ਵਿਚਾਲੇ ਸਿਰਫ਼ ਇਕ 'ਕਾਲ' ਦੀ ਦੂਰੀ : ਮੋਦੀ
ਕਿਸਾਨਾਂ ਤੇ ਸਰਕਾਰ ਵਿਚਾਲੇ ਸਿਰਫ਼ ਇਕ 'ਕਾਲ' ਦੀ ਦੂਰੀ : ਮੋਦੀ
image
ਰਾਜਸੀ ਦਰਸ਼ਕਾਂ ਅਨੁਸਾਰ, ਪ੍ਰਧਾਨ ਮੰਤਰੀ ਨੇ ਬਜਟ ਸੈਸ਼ਨ ਵਿਚ ਹੰਗਾਮੇ ਰੋਕਣ ਲਈ ਗੱਲਬਾਤ ਦਾ ਤੀਰ ਛਡਿਆ ਹੈ ਪਰ ਤਿੰਨ ਕਾਨੂੰਨਾਂ ਬਾਰੇ ਕੋਈ ਤਬਦੀਲੀ ਨਹੀਂ ਆਈ
ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ | (ਪੀ.ਟੀ.ਆਈ)