Big Breaking : ਪੰਜਾਬ 'ਚ ਕੱਟਣੇ ਸ਼ੁਰੂ ਹੋਏ 'Online Challan', ਡਾਕ ਰਾਹੀਂ ਸਿੱਧਾ ਪਹੁੰਚੇਗਾ ਘਰ, ਹੋ ਜਾਓ ਸਾਵਧਾਨ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Big Breaking : ਅੰਮ੍ਰਿਤਸਰ, ਜਲੰਧਰ, ਮੁਹਾਲੀ ਤੇ ਲੁਧਿਆਣਾ 'ਚ ਆਨਲਾਈਨ ਚਲਾਨ ਪ੍ਰਕਿਰਆ ਸ਼ੁਰੂ

file photo

Punjab Online Challan Start News in Punjabi : ਸਾਵਧਾਨ ਹੋ ਜਾਓ ਪੰਜਾਬ 'ਚ ਆਨਲਾਈਨ ਚਲਾਨ ਕੱਟਣੇ ਸ਼ੁਰੂ ਹੋ ਗਏ ਹਨ। ਹੁਣ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ 'ਤੇ ਆਨਲਾਈਨ ਚਲਾਨ ਹੋਣਗੇ। ਇਹ ਅੰਮ੍ਰਿਤਸਰ, ਜਲੰਧਰ, ਮੁਹਾਲੀ ਤੇ ਲੁਧਿਆਣਾ 'ਚ ਆਨਲਾਈਨ ਚਲਾਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹੁਣ ਚਲਾਨ ਆਨਲਾਈਨ ਡਾਕ ਰਾਹੀਂ ਘਰ ਪਹੁੰਚਣਗੇ। 26 ਤੋਂ 27 ਜਨਵਰੀ ਤੱਕ 61 ਆਨਲਾਈਨ ਚਲਾਨ ਹੋ ਚੁੱਕੇ ਹਨ। 

(For more news apart from 'Online Challan' started being cut in Punjab, it will reach home directly by post News in Punjabi, stay tuned to Rozana Spokesman)