ਪੰਜਾਬ ’ਚ ਆਬਕਾਰੀ ਕਰ ਵਿਭਾਗ ਦੇ 73 ਇੰਸਪੈਕਟਰਾਂ ਦੇ ਹੋਏ ਤਬਾਦਲੇ

ਏਜੰਸੀ

ਖ਼ਬਰਾਂ, ਪੰਜਾਬ

ਗੁਰਦੇਵ ਸਿੰਘ ਨੂੰ ਫਾਜ਼ਿਲਕਾ, ਅੰਗਰੇਜ਼ ਸਿੰਘ ਨੂੰ ਤਰਨਤਾਰਨ, ਹਰਪ੍ਰੀਤ ਸਿੰਘ ਨੂੰ ਜਲੰਧਰ 'ਚ ਤੈਨਾਤ ਕੀਤਾ ਗਿਆ ਹੈ

Transfer of 73 Inspectors of Excise and Taxation Department in Punjab

 

ਅੰਮ੍ਰਿਤਸਰ - ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ ਤੇ ਹੁਣ ਆਬਕਾਰੀ ਤੇ ਕਰ ਵਿਭਾਗ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੇ ਨਿਰਦੇਸ਼ਾਂ ’ਤੇ ਪੰਜਾਬ ਦੇ 73 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਗੁਰਦੇਵ ਸਿੰਘ ਨੂੰ ਫਾਜ਼ਿਲਕਾ, ਅੰਗਰੇਜ਼ ਸਿੰਘ ਨੂੰ ਤਰਨਤਾਰਨ, ਹਰਪ੍ਰੀਤ ਸਿੰਘ ਨੂੰ ਜਲੰਧਰ, ਮੁਨੀਸ਼ ਗੋਇਲ ਨੂੰ ਮੋਬਾਇਲ ਵਿੰਗ ਪਟਿਆਲਾ, ਹਰਪ੍ਰੀਤ ਸਿੰਘ ਨੂੰ ਮੋਬਾਇਲ ਵਿੰਗ ਅੰਮ੍ਰਿਤਸਰ, ਵਿਕਾਸ ਕੁਮਾਰ ਨੂੰ ਫਿਰੋਜ਼ਪੁਰ, ਭੁਪਿੰਦਰ ਸਿੰਘ ਨੂੰ ਬਠਿੰਡਾ, ਸੰਜੀਵ ਕੁਮਾਰ ਨੂੰ ਫਿਰੋਜ਼ਪੁਰ, ਗੁਰਵਿੰਦਰ ਸਿੰਘ ਨੂੰ ਗੁਰਦਾਸਪੁਰ, ਛਿੰਦਾ ਮਸੀਹ ਨੂੰ ਜਲੰਧਰ, ਸੰਜੀਵ ਪੁਰੀ ਨੂੰ ਪਟਿਆਲਾ ਵਿਚ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਅਰਵਿੰਦਰ ਸਿੰਘ ਨੂੰ ਪਟਿਆਲਾ, ਗੁਰਦੀਪ ਸਿੰਘ ਨੂੰ ਮਾਨਸਾ

ਸੁਖਵਿੰਦਰ ਸਿੰਘ ਨੂੰ ਫਾਜ਼ਿਲਕਾ, ਸਤਿਗੁਰੂ ਸਿੰਘ ਨੂੰ ਪਟਿਆਲਾ, ਦਿਲਬਾਗ ਸਿੰਘ ਨੂੰ ਰੂਪਨਗਰ, ਜੋਗਾ ਸਿੰਘ ਨੂੰ ਪਟਿਆਲਾ, ਮੇਜਰ ਸਿੰਘ ਨੂੰ ਪਟਿਆਲਾ ਮੋਬਾਇਲ ਵਿੰਗ, ਅੰਬਰ ਸਰੀਨ ਨੂੰ ਅੰਮ੍ਰਿਤਸਰ, ਰਾਜੇਸ਼ ਕੁਮਾਰ ਵਰਮਾ ਨੂੰ ਪਟਿਆਲਾ, ਰਾਕੇਸ਼ ਕੁਮਾਰ ਨੂੰ ਫਤਹਿਗੜ੍ਹ ਸਾਹਿਬ, ਰਵਿੰਦਰ ਸਿੰਘ ਨੂੰ ਪਟਿਆਲਾ, ਉਪੇਂਦਰ ਸਿੰਘ ਨੂੰ ਰੋਪੜ, ਪਵਨ ਪ੍ਰਤੀਕ ਨੂੰ ਪਟਿਆਲਾ, ਦਲਵਿੰਦਰ ਸਿੰਘ ਨੂੰ ਰੋਪੜ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਊਸ਼ਾ ਨੂੰ ਬਠਿੰਡਾ, ਗੁਰਜੰਟ ਸਿੰਘ ਨੂੰ ਰੋਪੜ, ਹਰਪ੍ਰੀਤ ਕੌਰ ਨੂੰ ਰੋਪੜ, ਦੀਪਕ ਦਾਬੜਾ ਨੂੰ ਰੋਪੜ, ਪ੍ਰਿਤਪਾਲ ਸਿੰਘ ਨੂੰ ਰੋਪੜ, ਅਰੁਣ ਕੁਮਾਰ ਨੂੰ ਫਤਿਹਗੜ੍ਹ ਸਾਹਿਬ, ਸੋਭੀਤ ਨੂੰ ਫਤਿਹਗੜ੍ਹ ਸਾਹਿਬ, ਪਰਮਜੀਤ ਸਿੰਘ ਨੂੰ ਜਲੰਧਰ, ਅਸ਼ੋਕ ਕੁਮਾਰ ਨੂੰ ਜਲੰਧਰ

 ਸ਼ੈਲੀ ਲੇਖਰੀ ਨੂੰ ਅੰਮ੍ਰਿਤਸਰ ਆਡਿਟ, ਸਤਵਿੰਦਰ ਸਿੰਘ ਨੂੰ ਅੰਮ੍ਰਿਤਸਰ ਆਡਿਟ, ਪੁਖਰਾਜ ਸਿੰਘ ਨੂੰ ਜਲੰਧਰ, ਅਸ਼ਵਨੀ ਕੁਮਾਰ ਨੂੰ ਜਲੰਧਰ, ਬਲਬੀਰ ਸਿੰਘ ਨੂੰ ਅੰਮ੍ਰਿਤਸਰ ਆਡਿਟ, ਅਮਿਤ ਗੋਇਲ ਨੂੰ ਬਠਿੰਡਾ, ਅਰਵਿੰਦਰ ਸਿੰਘ ਨੂੰ ਬਠਿੰਡਾ, ਅੰਮ੍ਰਿਤਪਾਲ ਗੋਇਲ ਨੂੰ ਲੁਧਿਆਣਾ, ਦਿਨੇਸ਼ ਕੁਮਾਰ ਨੂੰ ਲੁਧਿਆਣਾ, ਰਜਿੰਦਰ ਕੁਮਾਰ ਨੂੰ ਫਤਿਹਗੜ੍ਹ ਸਾਹਿਬ, ਡਾ. ਰੁਪਿੰਦਰ ਸਿੰਘ ਨੂੰ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ ਹੈ। ਪੰਕਜ ਟੱਕਰ ਨੂੰ ਲੁਧਿਆਣਾ, ਪਵਨ ਕੁਮਾਰ ਨੂੰ ਜਲੰਧਰ, ਰਜਨੀਸ਼ ਕਾਂਜਲਾ ਨੂੰ ਜਲੰਧਰ, ਸੁਖਜੀਤ ਸਿੰਘ ਨੂੰ ਲੁਧਿਆਣਾ ਆਡਿਟ, ਲਲਿਤ ਸੇਨ ਨੂੰ ਲੁਧਿਆਣਾ ਆਡਿਟ, ਰਮਨ ਕੁਮਾਰ ਨੂੰ ਜਲੰਧਰ, ਤਰੁਣ ਕੁਮਾਰ ਨੂੰ ਜਲੰਧਰ, ਰਾਧਾਰਮਨ ਨੂੰ ਜਲੰਧਰ, ਕਾਵੇਰੀ ਸ਼ਰਮਾ ਨੂੰ ਜਲੰਧਰ, ਸੁਖਪ੍ਰੀਤ ਕੌਰ ਨੂੰ ਜਲੰਧਰ

ਜਸਵਿੰਦਰ ਸਿੰਘ ਸ਼ਿੰਗਾਰੀ ਨੂੰ ਲੁਧਿਆਣਾ, ਸੁਮਿਤ ਕੌਸ਼ਿਕ ਨੂੰ ਲੁਧਿਆਣਾ, ਰਾਜੇਸ਼ ਕੁਮਾਰ ਨੂੰ ਜਲੰਧਰ, ਰਾਜਵਿੰਦਰ ਕੌਰ ਨੂੰ ਜਲੰਧਰ, ਅਮਰਜੀਤ ਕੌਰ ਨੂੰ ਜਲੰਧਰ, ਹਰਭਜਨ ਸਿੰਘ ਨੂੰ ਅੰਮ੍ਰਿਤਸਰ, ਸਮੀਰ ਕੁਮਾਰ ਨੂੰ ਲੁਧਿਆਣਾ, ਗੁਰਦੀਪ ਸਿੰਘ ਨੂੰ ਲੁਧਿਆਣਾ, ਅਮਨਪ੍ਰੀਤ ਸਿੰਘ ਨੂੰ ਲੁਧਿਆਣਾ, ਵਿਸ਼ਾਲ ਸ਼ਰਮਾ ਨੂੰ ਲੁਧਿਆਣਾ, ਜਗਸੀਰ ਸਿੰਘ ਨੂੰ ਲੁਧਿਆਣਾ, ਤਰਸੇਮ ਸਿੰਘ ਨੂੰ ਲੁਧਿਆਣਾ, ਜਸਵੰਤ ਸਿੰਘ ਨੂੰ ਲੁਧਿਆਣਾ, ਨਵਨਿੰਦਰ ਕੌਰ ਨੂੰ ਮੋਗਾ, ਸੁਖਵਿੰਦਰ ਸਿੰਘ ਨੂੰ ਲੁਧਿਆਣਾ, ਸੁਖਵਿੰਦਰ ਸਿੰਘ ਨੂੰ ਲੁਧਿਆਣਾ, ਅਸ਼ੋਕ ਕੁਮਾਰ ਨੂੰ ਲੁਧਿਆਣਾ, ਰਾਕੇਸ਼ ਕੁਮਾਰ ਨੂੰ ਲੁਧਿਆਣਾ, ਡਾ. ਆਤਮ ਪ੍ਰੀਤ ਨੂੰ ਲੁਧਿਆਣਾ (ਸਮੇਤ ਸਾਰੇ ਆਬਕਾਰੀ ਤੇ ਕਰ ਇੰਸਪੈਕਟਰਾਂ) ਨੂੰ ਬਦਲ ਕੇ ਉਪਰੋਕਤ ਸਥਾਨਾਂ ’ਤੇ ਤਾਇਨਾਤ ਕੀਤਾ ਗਿਆ ਹੈ।