ਕੈਪਟਨ ਨੇ ਜਾਰੀ ਕੀਤਾ ਐਨ ਐਸ ਯੂ ਆਈ ਦਾ ਮਿਸ਼ਨ 2022 ਦਾ ਕੈਲੰਡਰ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਨੇ ਜਾਰੀ ਕੀਤਾ ਐਨ ਐਸ ਯੂ ਆਈ ਦਾ ਮਿਸ਼ਨ 2022 ਦਾ ਕੈਲੰਡਰ

image


ਚੰਡੀਗੜ੍ਹ 30 ਜੁਲਾਈ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਨ ਐਸ ਯੂ ਆਈ ਦਾ ਯੂਥ ਮਿਸ਼ਨ 2022 ਦਾ ਕੈਲੰਡਰ ਜਾਰੀ ਕੀਤਾ | ਇਸ ਮੌਕੇ ਇਨਾ ਵਿਦਿਆਰਥੀ ਆਗੂਆਂ ਨਾਲ ਮੀਟਿੰਗ ਕਰ ਕੇ ਊਨਾ ਦੇ ਕੰਮਾਂ ਦੀ ਸ਼ਲਾਘਾ ਕੀਤੀ | ਜਥੇਬੰਦੀ ਦੇ ਪ੍ਰਧਾਨ ਅਕਸੇ ਕੀਮਰ ਨੇ ਇਸ ਮੌਕੇ ਕਿਹਾ ਕਿ  ਐਨ ਐਸ ਯੂ ਆਈ ਨੇ ਕੋਰੋਨਾ ਮਹਾਂਮਾਰੀ ਸਮੇ ਤਾਲਾਬੰਦੀ ਚ ਲੋਕਾਂ ਦੀ ਬਹੁਤ ਮਦਦ ਕੀਤੀ ਅਤੇ ਹੁਣ ਕਾਂਗਰਸ ਦੀ ਮਜ਼ਬੂਤੀ ਲਈ ਪੂਰੀ ਸਰਗਰਮੀ ਨਾਲ ਮਿਸ਼ਨ 2022  ਦੀ ਸਫਲਤਾ ਲਈ ਕੰਮ ਕਰਨਗੇ | ਸਰਕਾਰ ਦੇ ਕੀਤੇ ਕੰਮਾਂ ਨੂੰ  ਹੇਠਲੇ ਪੱਧਰ ਤਕ ਪ੍ਰਚਾਰ  ਕਰ ਕੇ ਲੋਕਾਂ ਨੂੰ  ਜਾਗਰੂਕ ਕਰਨਗੇ |