ਮੰਤਰੀਆਂ ਨੇ ਕਿਸਾਨਾਂ ਨਾਲ ਲੰਗਰ ਖਾਧਾ ਤੇ ਕਿਸਾਨਾਂ ਨੇ ਵੀ ਸਰਕਾਰੀ ਚਾਹ ਪੀਤੀ

ਏਜੰਸੀ

ਖ਼ਬਰਾਂ, ਪੰਜਾਬ

ਮੰਤਰੀਆਂ ਨੇ ਕਿਸਾਨਾਂ ਨਾਲ ਲੰਗਰ ਖਾਧਾ ਤੇ ਕਿਸਾਨਾਂ ਨੇ ਵੀ ਸਰਕਾਰੀ ਚਾਹ ਪੀਤੀ

image

ਅੱਜ ਦੀ ਮੀਟਿੰਗ ਵਿਚ ਬਣੇ ਸੁਖਾਵੇਂ ਮਾਹੌਲ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੇਂਦਰੀ ਮੰਤਰੀਆਂ ਨੇ ਵੀ ਕਿਸਾਨਾਂ ਲਈ ਗੁਰਦਵਾਰਾ ਰਕਾਬ ਗੰਜ ਸਾਹਿਬ ਤੋਂ ਆਏ ਲੰਗਰ ਵਿਚੋਂ ਹੀ ਖਾਣਾ ਖਾਧਾ | ਇਸੇ ਤਰ੍ਹਾਂ ਬਾਅਦ ਵਿਚ ਟੀ ਬਰੇਕ ਸਮੇਂ ਕਿਸਾਨਾਂ ਨੇ ਵੀ ਸਰਕਾਰੀ ਚਾਹ ਪੀਤੀ | ਇਸ ਦੌਰਾਨ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚ ਗ਼ੈਰ ਰਸਮੀ ਗੱਲਬਾਤ ਵੀ ਚਲਦੀ ਰਹੀ |