ਇਸ ਮੈਡੀਕਲ ਯੂਨੀਵਰਸਿਟੀ ਨੇ ਕੱਢੀਆਂ ਨੇ ਨੌਕਰੀਆਂ, 27 ਨਵੰਬਰ ਤੱਕ ਕਰ ਸਕਦੇ ਹੋ ਅਪਲਾਈ

ਖ਼ਬਰਾਂ, ਪੰਜਾਬ

ਜਲੰਧਰ-ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (KGMU) 'ਚ ਸਾਇੰਟਿਸ, ਪ੍ਰਾਜੈਕਟ ਅਸਿਟੈਂਟ ਅਤੇ ਹੋਰ ਅਹੁਦੇ ਖਾਲੀ ਹਨ। ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ 27 ਨਵੰਬਰ 2017 ਤਕ ਬਿਨਾਂ ਫੀਸ ਅਰਜ਼ੀਆਂ ਦੇ ਸਕਦੇ ਹੋ।
ਸਾਇੰਟਿਸਟ (01)

ਸਿੱਖਿਅਕ ਯੋਗਤਾ : ਲਾਈਫ ਸਾਇੰਸਿਜ਼ ਬੈਕਗ੍ਰਾਊਂਡ ਨਾਲ ਐੱਮ. ਬੀ. ਬੀ. ਐੱਸ./ਬੀ. ਡੀ. ਐੱਸ./ਬੀ. ਏ. ਐੱਮ. ਐੱਸ./ਐੱਮ. ਪੀ. ਐੱਚ./ਪੀ. ਐੱਚ. ਡੀ. ਡਿਗਰੀ।ਸੰੰਬੰਧਤ ਫ਼ੀਲਡ 'ਚ ਤਜਰਬੇਕਾਰ ਬਿਨੈਕਾਰਾਂ ਨੂੰ ਪਹਿਲ ਦਿੱਤੀ ਜਾਵੇਗੀ।
ਉਮਰ ਹੱਦ: ਵੱਧ ਤੋਂ ਵੱਧ 35 ਸਾਲ
ਤਨਖਾਹ : 48,000 ਰੁਪਏ

ਪ੍ਰਾਜੈਕਟ ਅਸਿਸਟੈਂਟ (01)

ਸਿੱਖਿਅਕ ਯੋਗਤਾ : ਸੋਸ਼ਲ ਸਾਇੰਸ ਜਾਂ ਸਾਇੰਸ/ਐੱਮ.ਪੀ. ਐੱਚ./ਐੱਮ. ਐੱਸ. ਡਬਲਯੂ. ਦੇ ਕਿਸੇ ਹੋਰ ਬ੍ਰਾਂਚ 'ਚ ਸਨਾਤਕ ਡਿਗਰੀ। ਸੰਬੰਧਤ ਫ਼ੀਲਡ 'ਚ ਤਜਰਬੇਕਾਰ ਬਿਨੈਕਾਰਾਂ ਨੂੰ ਪਹਿਲ ਦਿੱਤੀ ਜਾਵੇਗੀ।

ਉੁਮਰ  ਹੱਦ : 30 ਸਾਲ
ਤਨਖਾਹ:31,000 ਰੁਪਏ

ਲੈਬ ਟੈਕਨੀਸ਼ੀਅਨ (ਫੀਲਡ 01)

ਸਿੱਖਿਅਕ ਯੋਗਤਾ : ਸਾਇੰਸ ਨਾਲ 12ਵੀਂ ਪਾਸ ਅਤੇ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ 'ਚ ਇਕ ਸਾਲ ਦਾ ਡਿਪਲੋਮਾ ਜਾਂ ਇਕ ਸਾਲ ਡੀ. ਐੱਮ. ਐੱਲ. ਟੀ. ਅਤੇ ਨਾਲ ਸੰਬੰਧਤ ਫ਼ੀਲਡ 'ਚ ਇਕ ਸਾਲ ਦਾ ਤਜਰਬਾ।
ਉੁਮਰ  ਹੱਦ : 30 ਸਾਲ
ਤਨਖਾਹ: 18,000 ਰੁਪਏ

ਲੈਬ ਟੈਕਨੀਸ਼ੀਅਨ (ਲੈਬ 01)

ਸਿੱਖਿਅਕ ਯੋਗਤਾ : ਸਾਇੰਸ ਨਾਲ 12ਵੀਂ ਪਾਸ ਅਤੇ ਮੈਡੀਕਲ ਲੈਬੋਰੇਟਰੀ ਟੈਕਨੀਸ਼ੀਅਨ 'ਚ ਇਕ ਸਾਲ ਦਾ ਡਿਪਲੋਮਾ ਜਾਂ ਇਕ ਸਾਲ ਡੀ. ਐੱਮ. ਐੱਲ. ਟੀ. ਅਤੇ ਨਾਲ ਸੰਬੰਧਤ ਫ਼ੀਲਡ 'ਚ ਇਕ ਸਾਲ ਦਾ ਤਜਰਬਾ।
ਉੁਮਰ  ਹੱਦ : 30 ਸਾਲ
ਤਨਖਾਹ : 18,000 ਰੁਪਏ

ਅਰਜ਼ੀਆਂ ਦੇਣ ਦੀ ਪ੍ਰਕਿਰਿਆ
ਇੱਛੁਕ ਉਮੀਦਵਾਰ ਅਰਜ਼ੀਆਂ ਦੇਣ ਲਈ ਸੰਬੰਧਤ ਵੈੱਬਸਾਈਟ www.kgmu.org 'ਤੇ ਜਾਓ ਅਤੇ ਅਰਜ਼ੀਆਂ ਪੱਤਰ ਦੇ ਨਿਰਧਾਰਿਤ ਰੂਪ ਡਾਊਨਲੋਡ ਕਰ ਕੇ ਉਸ ਨੂੰ ਭਰੋ। ਵਿਧੀ ਨਾਲ ਭਰੀਆਂ ਹੋਈਆਂ ਅਰਜ਼ੀਆਂ ਪੱਤਰ ਅਤੇ ਸਿੱਖਿਆ ਸੰਬੰਧੀ ਦਸਤਾਵੇਜ਼ਾਂ ਦੀਆਂ ਪੂਰਤੀਆਂ ਨੂੰ ਸਕੈਨ ਕਰ ਕੇ ਉਨ੍ਹਾਂ ਨੂੰ ਵੈਬਸਾਈਟ ਉਤੇ ਦਿਤੇ ਪਤੇ ਉਤੇ ਈਮੇਲ ਕਰੋ।
ਚੋਣ ਪ੍ਰਕਿਰਿਆ
ਅਰਜ਼ੀਆਂ ਦੀ ਚੋਣ ਸਾਖਰਤਾ 'ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤਾ ਜਾਵੇਗਾ।