ਖਾਲਿਸਤਾਨ ਜਿੰਦਾਬਾਦ ਦੇ ਨਾਅਰੇ
ਖਾਲਿਸਤਾਨ ਜਿੰਦਾਬਾਦ ਦੇ ਨਾਅਰੇ
ਖਾਲਿਸਤਾਨ ਜਿੰਦਾਬਾਦ ਦੇ ਨਾਅਰੇ
ਖਾਲਿਸਤਾਨ ਜਿੰਦਾਬਾਦ ਦੇ ਨਾਅਰੇ
ਖਾਲਿਸਤਾਨ ਜਿੰਦਾਬਾਦ ਦੇ ਨਾਅਰੇ
ਖਾਲਿਸਤਾਨ ਜਿੰਦਾਬਾਦ ਦੇ ਨਾਅਰੇ
ਖਾਲਿਸਤਾਨ ਜਿੰਦਾਬਾਦ ਦੇ ਨਾਅਰੇਅਜਿਹੀ ਗਤੀਵਿਧੀਆਂ ਬਰਦਾਸ਼ਤ ਨਹੀਂ: ਕੈਪਟਨ

ਜਾਂਚ ਕਰਵਾਈ ਜਾ ਰਹੀ ਹੈ: ਐਸਐਸਪੀ

ਜੋੜ ਮੇਲੇ ਵਿਚ ਆਉਂਦੇ ਹਨ ਲੱਖਾਂ ਸ਼ਰਧਾਲੂ
ਜੋੜ ਮੇਲੇ ਵਿਚ ਆਉਂਦੇ ਹਨ ਲੱਖਾਂ ਸ਼ਰਧਾਲੂ
ਜੋੜ ਮੇਲੇ ਵਿਚ ਆਉਂਦੇ ਹਨ ਲੱਖਾਂ ਸ਼ਰਧਾਲੂ
ਜੋੜ ਮੇਲੇ ਵਿਚ ਆਉਂਦੇ ਹਨ ਲੱਖਾਂ ਸ਼ਰਧਾਲੂ
ਜੋੜ ਮੇਲੇ ਵਿਚ ਆਉਂਦੇ ਹਨ ਲੱਖਾਂ ਸ਼ਰਧਾਲੂ
ਜੋੜ ਮੇਲੇ ਵਿਚ ਆਉਂਦੇ ਹਨ ਲੱਖਾਂ ਸ਼ਰਧਾਲੂ
ਜੋੜ ਮੇਲੇ ਵਿਚ ਆਉਂਦੇ ਹਨ ਲੱਖਾਂ ਸ਼ਰਧਾਲੂਕੜੀ ਕਾਰਵਾਈ ਹੋਣੀ ਚਾਹੀਦੀ ਹੈ: ਸਾਂਪਲਾ

ਜੋੜ ਮੇਲੇ ਵਿਚ ਆਉਂਦੇ ਹਨ ਲੱਖਾਂ ਸ਼ਰਧਾਲੂਕੜੀ ਕਾਰਵਾਈ ਹੋਣੀ ਚਾਹੀਦੀ ਹੈ: ਸਾਂਪਲਾਫਤਹਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਵਿਚ ਚੱਲ ਰਹੇ ਸ਼ਹੀਦੀ ਜੋੜ ਮੇਲ 'ਚ ਹਿਜਬੁਲ ਦੇ ਮਾਰੇ ਜਾ ਚੁੱਕੇ ਅੱਤਵਾਦੀ ਬੁਰਹਾਨ ਵਾਨੀ ਅਤੇ ਬੇਅੰਤ ਸਿੰਘ ਹੱਤਿਆਕਾਂਡ ਵਿਚ ਸਜਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਦੀ ਤਸਵੀਰ ਵਾਲੀ ਮੈਗਜੀਨ ਦੀ ਵਿਕਰੀ ਅਤੇ ਪੈਂਫਲੇਟ ਵੰਡਣ ਨਾਲ ਵਿਵਾਦ ਖੜਾ ਹੋ ਗਿਆ ਹੈ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਵੰਗਾਰ (ਚੁਣੋਤੀ) ਨਾਮ ਦੀ ਮੈਗਜੀਨ ਅਤੇ ਚਾਰ ਪੰਨਿਆਂ ਦੇ ਪੈਂਫਲੇਟ ਵਿਚ ਅੱਤਵਾਦੀਆਂ ਨੂੰ ਹੀਰੋ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ। ਜਿਕਰੇਯੋਗ ਹੈ ਕਿ ਅੱਤਵਾਦੀ ਬੁਰਹਾਨ ਵਾਨੀ ਨੂੰ ਭਾਰਤੀ ਫੌਜ ਨੇ ਪਿਛਲੇ ਸਾਲ ਮਾਰ ਗਿਰਾਇਆ ਸੀ। ਵਿਵਾਦਿਤ ਪੈਂਫਲੇਟ ਅਤੇ ਮੈਗਜੀਨ ਵਿਚ ਖਾਲਿਸਤਾਨੀ ਮੂਵਮੈਂਟ ਨੂੰ ਜਾਇਜ ਦੱਸਦੇ ਹੋਏ ਹਵਾਰਾ ਦੀ ਤਸਵੀਰ ਦੇ ਹੇਠਾਂ ਲਿਖਿਆ ਗਿਆ ਹੈ ਕਿ ਆਜ਼ਾਦੀ ਦੀ ਲੜਾਈ ਜਾਰੀ ਹੈ। ਸੂਤਰਾਂ ਦੇ ਅਨੁਸਾਰ ਪੈਂਫਲੇਟ ਵਿਚ ਅੱਤਵਾਦੀ ਦੀ ਫੋਟੋ ਦੇ ਇਲਾਵਾ ਖਾਲਿਸਤਾਨ ਨਾਲ ਸਬੰਧਤ ਸਾਹਿਤ ਵੀ ਵੰਡਿਆ ਗਿਆ ਹੈ।