ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕਾ ਵਿੱਚ ਅਣਜਾਨ ਲੋਕਾਂ ਨੇ 27 ਸਾਲਾਂ ਨੌਜਵਾਨ ਸੰਦੀਪ ਖਾਨ ਪੁੱਤਰ ਬੁੱਧੂ ਖਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਸੰਦੀਪ ਖਾਨ ਦੇ ਕਰੀਬੀ ਇਕਬਾਲ ਸਿੰਘ ਨੇ ਦੱਸਿਆ ਕਿ ਕਿਸੇ ਅਣਜਾਨ ਵਿਅਕਤੀ ਨੇ ਉਹਨਾਂ ਦੇ ਘਰ ਦਾ ਬੂਹਾ ਖੜਕਾਇਆ ਤਾਂ ਸੰਦੀਪ ਖਾਨ ਬੂਹਾ ਖੋਲਣ ਲਈ ਬਾਹਰ ਗਿਆ।
ਬਾਹਰ ਆਉਣ ਤੇ ਬੂਹਾ ਖੜਕਾਉਣ ਵਾਲੇ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਹਨਾਂ ਕਿਹਾ ਕਿ ਸੰਦੀਪ ਖਾਨ ਦੀ ਕਿਸੇ ਨਾਲ ਰੰਜਿਸ਼ ਜਾਂ ਲੜਾਈ ਝਗੜਾ ਨਹੀਂ ਸੀ।

ਉੱਧਰ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਣਜਾਨ ਕਾਤਲਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਭੀਖੀ ਦੇ ਮੁੱਖ ਅਫਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੀਤੀ ਦੇਰ ਰਾਤ ਅਣਜਾਨ ਵਿਅਕਤੀ ਨੇ ਮਾਨਸਾ ਦੇ ਪਿੰਡ ਫਫੜੇ ਭਾਈਕਾ ਵਿੱਚ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਭੀਖੀ ਪੁਲਿਸ ਨੇ ਅਣਜਾਨ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।