ਪੀ.ਐਨ.ਬੀ. ਘਪਲੇ ਲਈ ਕਾਂਗਰਸ ਤੇ ਭਾਜਪਾ ਜ਼ਿੰਮੇਵਾਰ : ਮਾਨ

ਖ਼ਬਰਾਂ, ਪੰਜਾਬ



 ਜਿਸ ਤੋਂ ਸਪੱਸਟ ਹੈ ਕਿ ਅਜਿਹੇ ਵੱਡੇ ਧਨਾਢਾਂ ਤੇ ਘਪਲੇਬਾਜ਼ਾਂ ਦੀ ਸਰਪ੍ਰਸਤੀ ਕਾਂਗਰਸ ਤੇ ਬੀਜੇਪੀ ਦੀਆਂ ਜਮਾਤਾਂ ਕਰਦੀਆ ਆ ਰਹੀਆ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਇਥੋਂ ਦੇ ਵੱਡੇ-ਵੱਡੇ ਉਦਯੋਗਪਤੀਆਂ ਦੇ 75,000 ਹਜ਼ਾਰ ਕਰੋੜ ਰੁਪਏ ਦੇ ਕਰਜਿਆ ਤੇ ਤਾਂ ਲੀਕ ਮਾਰ ਦਿਤੀ ਜਦਕਿ ਇਨ੍ਹਾਂ ਉਦਯੋਗਪਤੀਆਂ ਕੋਲ ਕਰੋੜਾਂ-ਅਰਬਾਂ ਰੁਪਏ ਦੇ ਦੋ ਨੰਬਰ ਦੇ ਖ਼ਜ਼ਾਨੇ ਵੀ ਹਨ । ਦੂਜੇ ਪਾਸੇ ਜੋ ਕਿਸਾਨ ਤੇ ਖੇਤ-ਮਜ਼ਦੂਰ, ਸੈਂਟਰ ਤੇ ਸੂਬਿਆਂ ਦੀਆਂ ਖੇਤੀ ਨਾਲ ਸਬੰਧਤ ਦੋਸ਼ ਪੂਰਨ ਨੀਤੀਆਂ ਦੀ ਬਦੌਲਤ ਕਰਜ਼ੇ ਥੱਲੇ ਦੱਬੇ ਹੋਏ ਹਨ ਅਤੇ ਖ਼ੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ।