ਪੰਜਾਬ
Patiala News : ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਮੌਕੇ 'ਤੇ ਕੀਤਾ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ
ਪਿੰਡਾਂ ਦੀਆਂ 90 ਫ਼ੀਸਦੀ ਸਮੱਸਿਆਵਾਂ ਮੌਕੇ 'ਤੇ ਹੋ ਰਹੀਆਂ ਨੇ ਹੱਲ : ਡਾ. ਬਲਬੀਰ ਸਿੰਘ
Sangrur News : ਪੰਜਾਬ ਦੇ ਇਸ ਜ਼ਿਲ੍ਹੇ ’ਚ 20 ਅਗਸਤ ਨੂੰ ਛੁੱਟੀ ਦਾ ਐਲਾਨ ,ਪੜ੍ਹੋ ਪੂਰੀ ਖ਼ਬਰ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸ਼ਹੀਦ ਸੰਤ ਸ਼੍ਰੀ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ 20 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ
Punjab News : ਪੰਜਾਬ 'ਚ ਬਾਸਮਤੀ ਦੀ ਕਾਸ਼ਤ ਅਧੀਨ ਰਕਬੇ ਵਿੱਚ 12.58 ਫ਼ੀਸਦੀ ਵਾਧਾ : ਗੁਰਮੀਤ ਸਿੰਘ ਖੁੱਡੀਆਂ
1.46 ਲੱਖ ਹੈਕਟੇਅਰ ਰਕਬੇ ‘ਚ ਬਾਸਮਤੀ ਦੀ ਕਾਸ਼ਤ ਨਾਲ ਅੰਮ੍ਰਿਤਸਰ ਜ਼ਿਲ੍ਹਾ ਸੂਬੇ ਭਰ ਵਿੱਚੋਂ ਮੋਹਰੀ : ਗੁਰਮੀਤ ਸਿੰਘ ਖੁੱਡੀਆਂ
Amritsar Airport Bomb Threat : ਈਮੇਲ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੰਗੇ ਕਰੋੜਾਂ ਰੁਪਏ
ਕਿਹਾ -ਜੇਕਰ ਇੱਕ ਕਰੋੜ ਰੁਪਏ ਦਿੱਤੇ ਪਤੇ 'ਤੇ ਨਾ ਭੇਜੇ ਤਾਂ ਹਵਾਈ ਨੂੰ ਉਡਾ ਦਿੱਤਾ ਜਾਵੇਗਾ
Firozepur News : ਫਿਰੋਜ਼ਪੁਰ ਬਾਰਡਰ 'ਤੇ BSF ਨੇ ਹੈਰੋਇਨ ਦਾ ਇੱਕ ਪੈਕਟ ਕੀਤਾ ਬਰਾਮਦ
Firozepur News : ਪੈਕਟ ’ਚੋਂ 500 ਗ੍ਰਾਮ ਹੈਰੋਇਨ, ਪੀਲੀ ਅਤੇ ਲਾਲ ਟੇਪ ਰੰਗ ਦੀ ਟੇਪ, ਇੱਕ ਸੁਧਾਰੀ ਹੁੱਕ ਨਾਲ ਲੇਪਟੀ ਮਿਲੀ
Police Action Drug Mafia: ਪੰਜਾਬ ਪੁਲਿਸ ਦਾ ਵੱਡਾ ਐਕਸ਼ਨ, ਹੈਰੋਇਨ, ਅਫੀਮ ਸਮੇਤ ਦੋ ਤਸਕਰ ਕਾਬੂ
ਰਾਜਸਥਾਨ, ਮੱਧ ਪ੍ਰਦੇਸ਼ ਵਿੱਚ ਅੰਤਰਰਾਜੀ ਤਸਕਰੀ ਨੈਟਵਰਕ ਨਾਲ ਜੁੜੇ ਹੋਏ ਸਨ।
Strike News: ਮਾਲ ਅਧਿਕਾਰੀਆਂ ਨੇ 19 ਅਗਸਤ ਦੀ ਹੜਤਾਲ ਨੂੰ ਲੈ ਕੇ ਕੀਤਾ ਇਹ ਐਲਾਨ
ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਮਾ ਨਾਲ ਮੀਟਿੰਗ ਹੋਈ।
Moga News : ਮੋਗਾ 'ਚ ਨਸ਼ਾ ਤਸਕਰ ਦੀ 17.55 ਲੱਖ ਦੀ ਜਾਇਦਾਦ ਜ਼ਬਤ, ਤਿੰਨ ਸਾਲਾਂ ਤੋਂ ਸੀ ਜੇਲ੍ਹ ’ਚ ਬੰਦ
Moga News : ਪੁਲਿਸ ਨੇ ਜਾਇਦਾਦ ਦੇ ਬਾਹਰ ਲਗਾਇਆ ਨੋਟਿਸ