ਪੰਜਾਬ
Bharat Bhushan Ashu : ਭਾਰਤ ਭੂਸ਼ਣ ਆਸ਼ੂ 'ਤੇ ED ਦੀ ਵੱਡੀ ਕਾਰਵਾਈ ,ਪੁੱਛਗਿੱਛ ਮਗਰੋਂ ਕੀਤਾ ਗ੍ਰਿਫਤਾਰ
ਭਾਰਤ ਭੂਸ਼ਣ ਆਸ਼ੂ 'ਤੇ ਕਰੀਬ 2 ਹਜ਼ਾਰ ਕਰੋੜ ਰੁਪਏ ਦੇ ਟੈਂਡਰ 'ਚ ਘਪਲੇ ਦੇ ਲੱਗੇ ਸਨ ਆਰੋਪ
Shiromani Akali Dal : ਸ਼੍ਰੋਮਣੀ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਨੇ ਸੁਖਦੇਵ ਢੀਂਡਸਾ ਨੂੰ ਪਾਰਟੀ 'ਚੋਂ ਕੱਢਿਆ ਬਾਹਰ
ਸ਼੍ਰੋਮਣੀ ਅਕਾਲੀ ਦਲ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਸਰਪ੍ਰਸਤ ਦੀ ਥਾਂ ਸਰਪਲਸ ਦੱਸਿਆ
Nawanshahr News : ਨਵਾਂਸ਼ਹਿਰ 'ਚ ਡੰਡੇ ਨਾਲ ਕੁੱਟ-ਕੁੱਟ ਕੇ ਪਤਨੀ ਦਾ ਕਤਲ
Nawanshahr News : ਕਤਲ ਦਾ ਦੋਸ਼ੀ ਪਤੀ ਗ੍ਰਿਫਤਾਰ
Punjab News : ਵਿਜੀਲੈਂਸ ਬਿਊਰੋ ਵੱਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ-ਕਮ-ਰਜਿਸਟਰੀ ਕਲਰਕ ਰੰਗੇ ਹੱਥੀਂ ਕਾਬੂ
ਉਕਤ ਮੁਲਜ਼ਮ ਨੇ ਜੱਦੀ ਜ਼ਮੀਨ ਦੇ ਇੰਤਕਾਲ ਵਿੱਚ ਪਿਤਾ ਦੇ ਨਾਂ ਦੀ ਦਰੁਸਤੀ ਲਈ ਮੰਗੀ ਸੀ ਰਿਸ਼ਵਤ
Punjab News : ਨੰਗਲ ਸ਼ਹਿਰ ਦੀ ਪੁਰਾਣੀ ਦਿੱਖ ਹੋਵੇਗੀ ਮੁੜ ਬਹਾਲ : ਹਰਜੋਤ ਸਿੰਘ ਬੈਂਸ
ਨੰਗਲ ਸ਼ਹਿਰ ਦੇ ਵਿਕਾਸ ‘ਤੇ 20.50 ਕਰੋੜ ਰੁਪਏ ਖਰਚ ਕੀਤੇ ਜਾਣਗੇ: ਕੈਬਨਿਟ ਮੰਤਰੀ
Punjab News : ਮਹਿਲਾਵਾਂ ਨੂੰ 1,548 ਕਰੋੜ ਰੁਪਏ ਤੋਂ ਵੱਧ ਦੀ ਮੁਫ਼ਤ ਬੱਸ ਸਫ਼ਰ ਸਹੂਲਤ ਮੁਹੱਈਆ ਕਰਵਾਈ : ਲਾਲਜੀਤ ਭੁੱਲਰ
ਸੂਬੇ ਦੀਆਂ ਮਹਿਲਾ ਲਾਭਪਾਤਰੀਆਂ ਨੇ 32.46 ਕਰੋੜ ਤੋਂ ਵੱਧ ਯਾਤਰਾਵਾਂ ਦਾ ਲਿਆ ਲਾਭ
Patiala News : ਗੈਂਗਸਟਰ ਪੁਨੀਤ ਉਰਫ ਗੋਲੂ ਪੁਲਿਸ ਮੁਕਾਬਲੇ ’ਚ ਜ਼ਖ਼ਮੀ ,ਰਾਜੀਵ ਰਾਜਾ ਗੈਂਗ ਦਾ ਮੈਂਬਰ ਸੀ ਪੁਨੀਤ
ਪਟਿਆਲਾ ਵਿਖੇ ਤੇਜਪਾਲ ਕਤਲ ਕਾਂਡ ਅਤੇ ਮੋਹਾਲੀ ਵਿਖੇ ਉਂਗਲ ਵੱਢਣ ਦੇ ਮਾਮਲੇ ਦਾ ਮੁੱਖ ਮੁਲਜ਼ਮ ਹੈ ਪੁਨੀਤ
Fazilka News : ਫਾਜ਼ਿਲਕਾ 'ਚ ਡਿਊਟੀ ਦੌਰਾਨ ਬੀਐੱਸਐੱਫ ਜਵਾਨ ਦੀ ਹੋਈ ਮੌ+ਤ
Fazilka News : ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਜ਼ਮੀਨ 'ਤੇ ਡਿੱਗਿਆ
Landslides News: ਕੇਰਲ ਅਤੇ ਹਿਮਾਚਲ ਵਿੱਚ ਜ਼ਮੀਨ ਖਿਸਕਣ ਦੇ ਅਸਲ ਕਾਰਨ, ਜਿਸ ਵਿੱਚ ਸੈਂਕੜੇ ਲੋਕ ਜ਼ਿੰਦਾ ਦੱਬੇ ਗਏ
ਕੇਰਲ ਦੇ ਵਾਇਨਾਡ 'ਚ 29 ਜੁਲਾਈ ਦੀ ਦੇਰ ਰਾਤ ਨੂੰ ਅਚਾਨਕ ਜ਼ੋਰਦਾਰ ਸ਼ੋਰ ਨਾਲ ਚੱਟਾਨਾਂ ਅਤੇ ਜ਼ਮੀਨ ਟੁੱਟਣ ਲੱਗੀ ਅਤੇ ਮਲਬਾ ਡਿੱਗਣਾ ਸ਼ੁਰੂ ਹੋ ਗਿਆ
Sri Fatehgarh Sahib : ਸੰਗਤ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਭੋਰਾ ਸਾਹਿਬ 'ਚ ਲਗਾਇਆ ਚੌਥਾ ਸੋਨੇ ਦਾ ਦਰਵਾਜ਼ਾ
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕੀਤੀ ਸ਼ਮੂਲੀਅਤ