ਪੰਜਾਬ
Punjab News: ਪੰਜਾਬ ਸਰਕਾਰ ਵੱਲੋਂ 10 ਸੀ.ਡੀ.ਪੀ.ਓ ਨੂੰ ਬਤੌਰ ਡੀ.ਪੀ.ਓਜ਼ ਦਿੱਤੀ ਤਰੱਕੀ: ਡਾ. ਬਲਜੀਤ ਕੌਰ
Punjab News: ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜਮਾਂ ਦੀ ਭਲਾਈ ਲਈ ਵਚਨਬੱਧ
Punjab News : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਐਡਵਾਈਜਰੀ ਬੋਰਡ ਅਤੇ ਐਗਜੀਕਿਊਟਿਵ ਕਮੇਟੀ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਐਡਵਾਈਜਰੀ ਬੋਰਡ ਦੇ ਮੈਂਬਰਾਂ ਅਤੇ ਐਗਜੀਕਿਊਟਿਵ ਕਮੇਟੀ ਦਾ ਐਲਾਨ ਕੀਤਾ
Ludhiana News : ਲੁਧਿਆਣਾ 'ਚ ਪਲਟੀ ਸਕੂਲੀ ਬੱਚਿਆਂ ਨਾਲ ਭਰੀ ਬੱਸ ,ਮਚਿਆ ਚੀਕ-ਚਿਹਾੜਾ
ਟਰੈਫਿਕ ਜਾਮ ਹੋਣ ਕਾਰਨ ਬੱਸ ਚਾਲਕ ਨੇ ਬੱਸ ਨੂੰ ਕੱਚੇ ਰਸਤੇ ’ਤੇ ਉਤਾਰ ਦਿੱਤਾ ਤੇ ਚਿੱਕੜ 'ਚ ਫਸ ਕੇ ਪਲਟ ਗਈ
Patiala News: ਭਾਖੜਾ ਨਹਿਰ ਵਿਚ ਭੈਣ ਨੇ ਮਾਰੀ ਛਾਲ, ਬਚਾਉਣ ਗਿਆ ਭਰਾ ਵੀ ਰੁੜਿਆ
Patiala News: ਗੋਤਾਖੋਰ ਨੇ ਕੁੜੀ ਦੀ ਬਰਾਮਦ ਕੀਤੀ ਲਾਸ਼, ਲੜਕੇ ਦੀ ਭਾਲ ਜਾਰੀ
Punjab Cabinet: ਪੰਚਾਇਤੀ ਚੋਣਾਂ 'ਚ ਹੁਣ ਨਹੀਂ ਮਿਲੇਗਾ ਸਿਆਸੀ ਪਾਰਟੀਆਂ ਦਾ ਚੋਣ ਨਿਸ਼ਾਨ, ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ
Punjab Cabinet: PCS ਅਧਿਕਾਰੀਆਂ ਦੀਆਂ ਪੋਸਟਾਂ ਵਿੱਚ ਕੀਤਾ ਵਾਧਾ
Punjab News: ਤਰਨਤਾਰਨ ਪੁਲਿਸ ਨੇ ਨਸ਼ਾ ਤਸਕਰ ਕੀਤਾ ਕਾਬੂ, ਮੁਲਜ਼ਮ ਕੋਲੋਂ ਹਥਿਆਰਾਂ ਸਮੇਤ 4.8 ਲੱਖ ਰੁਪਏ ਕੀਤੇ ਬਰਾਮਦ
Punjab News: ਮੁਲਜ਼ਮ ਦੇ ਪਾਕਿਸਤਾਨ ਸਥਿਤ ਸਮੱਗਲਰਾਂ ਨਾਲ ਹਨ ਸਬੰਧ
Punjab News: ਪਰਾਲੀ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਤਿਆਰ, ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੀਆਂ ਜਾਣਗੀਆਂ CRM ਮਸ਼ੀਨਾਂ
ਝੋਨੇ ਦੀ ਸਾਰੀ 20 ਮਿਲੀਅਨ ਮੀਟ੍ਰਿਕ ਟਨ ਰਹਿੰਦ-ਖੂੰਹਦ ਨਾਲ ਨਿਪਟਣ ਦਾ ਟੀਚਾ
Pension News: ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ, ਭਾਰਤ 'ਚ ਪਹਿਲੀ ਵਾਰ Acid Attack ਪੀੜਤ ਪੁਰਸ਼ ਨੂੰ ਦਿੱਤੀ ਪੈਨਸ਼ਨ
ਤੇਜ਼ਾਬ ਹਮਲੇ 'ਚ ਦੋਵੇਂ ਅੱਖਾਂ ਦੀ ਨਜ਼ਰ ਗੁਆ ਬੈਠੇ ਵਿਅਕਤੀ ਨੂੰ ਮਿਲੀ 8,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ
Abohar News : ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਮੌਤ
Abohar News : ਮ੍ਰਿਤਕ ਆਪਣੀ ਵਰਕਸ਼ਾਪ ਤੋਂ ਮੋਟਰਸਾਈਕਲ ’ਤੇ ਪਰਤ ਰਿਹਾ ਸੀ ਘਰ
Amritsar Murder News: ਅੰਮ੍ਰਿਤਸਰ 'ਚ ਇਕ ਹੋਰ ਵੱਡੀ ਵਾਰਦਾਤ, ਨਿਹੰਗ ਸਿੰਘ ਨੇ ਨੌਜਵਾਨ ਦਾ ਕੀਤਾ ਕਤਲ
Amritsar Murder News: ਪੁਰਾਣੀ ਰੰਜ਼ਿਸ਼ ਕਾਰਨ ਦਿਤਾ ਵਾਰਦਾਤ ਨੂੰ ਅੰਜਾਮ