ਪੰਜਾਬ
Punjab News: ਪਿਆਰ ’ਚ ਧੋਖਾ ਮਿਲਣ ਮਗਰੋਂ 23 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ
Punjab News: ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ
Gurdaspur News: ਭੂਤ ਕੱਢਣ ਦੇ ਨਾਂਅ 'ਤੇ ਮੁੰਡੇ ਨੂੰ ਕਤਲ ਕਰਨ ਵਾਲਾ ਪਾਦਰੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੁਲਿਸ ਨੇ ਪਾਦਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਾਜ਼ਮਾਂ ਦੀ ਭਾਲ ਜਾਰੀ ਹੈ।
Bathinda Accident News: ਬਠਿੰਡਾ ਵਿਚ ਤੇਜ਼ ਰਫ਼ਤਾਰ ਥਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਦੋ ਨੌਜਵਾਨਾਂ ਦੀ ਹੋਈ ਮੌਤ
Bathinda Accident News: ਦੋ ਨੌਜਵਾਨ ਗੰਭੀਰ ਜ਼ਖ਼ਮੀ
Punjab News: ਅੰਮ੍ਰਿਤਸਰ NRI ਫਾਇਰਿੰਗ ਮਾਮਲੇ 'ਚ ਪੁਲਿਸ ਦੀ ਕਾਰਵਾਈ, ਪੁਲਿਸ ਨੇ 3 ਮੁਲਜ਼ ਕੀਤੇ ਕਾਬੂ
Punjab News: ਪੁਲਿਸ ਨੂੰ ਮਿਲੀ ਸੀ ਲੁਕੇ ਹੋਣ ਦੇ ਸੂਚਨਾ
Punjab News: ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਮਿਲਣਗੇ 400 ਮੈਡੀਕਲ ਅਫਸਰ. ਸਰਕਾਰ ਨੇ 4 ਸਾਲਾਂ ਬਾਅਦ ਸ਼ੁਰੂ ਕੀਤੀ ਭਰਤੀ
ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 4 ਸਤੰਬਰ ਤੱਕ ਸ਼ੁਰੂ ਹੋਵੇਗੀ
Punjab News: ਲੋਕਾਂ ਨੂੂੰ ਨੇਤਰ ਦਾਨ ਜਿਹੇ ਨੇਕ ਕਾਰਜ ਲਈ ਵਧ-ਚੜ੍ਹਕੇ ਅੱਗੇ ਆਉਣਾ ਚਾਹੀਦਾ ਹੈ- ਡਾ. ਬਲਬੀਰ ਸਿੰਘ
Punjab News: 25 ਅਗਸਤ ਤੋਂ ਮਨਾਇਆ ਜਾ ਰਿਹਾ 39ਵਾਂ ਰਾਸ਼ਟਰੀ ਨੇਤਰ ਦਾਨ ਪੰਦਰਵਾੜਾ
Punjab News: ਪੰਜਾਬ ’ਚ ਦੁੱਧ ਦਾ ਸੰਕਟ ਪਰ ਇੰਨੀਆਂ ਮਿਠਾਈਆਂ ਕਿਵੇਂ ਬਣ ਜਾਂਦੀਆਂ ਹਨ?
Punjab News: ਕਿਧਰੇ ਦੁਕਾਨਦਾਰ ਸਾਨੂੰ ਜ਼ਹਿਰ ਤਾਂ ਨਹੀਂ ਪਰੋਸ ਰਹੇ
Punjab News: PSPCL ਨੇ ਬਿਜਲੀ ਚੋਰੀ ਦੇ 2,075 ਮਾਮਲੇ ਫੜੇ, 4.64 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ: ਹਰਭਜਨ ਸਿੰਘ ਈਟੀਓ
Punjab News: ਬਿਜਲੀ ਖਪਤਕਾਰਾਂ ਨੂੰ ਅਜਿਹੀਆਂ ਗੈਰ-ਕਾਨੂੰਨੀ ਕਾਰਵਾਈਆਂ ਵਿੱਚ ਸ਼ਾਮਲ ਨਾ ਹੋਣ ਦੀ ਕੀਤੀ ਅਪੀਲ
Mohali News : ਪੁਲਿਸ ਨੇ ਮਥੁਰਾ ਤੋਂ ਇੱਕ ਠੱਗ ਜੋੜੇ ਨੂੰ ਕੀਤਾ ਕਾਬੂ, 6 ਲੱਖ ਦੀ ਠੱਗੀ ਮਾਰ ਕੇ ਹੋਇਆ ਸੀ ਫਰਾਰ
Mohali News : ਅਦਾਲਤ ਨੇ 14 ਦਿਨ ਲਈ ਜੁਡੀਸ਼ੀਅਲ ਰਿਮਾਂਡ ’ਤੇ ਪਟਿਆਲਾ ਜੇਲ੍ਹ ਭੇਜਿਆ
Hoshiarpur News :ਪੰਜਾਬ ਦੀ ਧੀ ਨੇ ਅਮਰੀਕਾ ’ਚ ਦੇਸ਼ ਦਾ ਨਾਂਅ ਕੀਤਾ ਰੌਸ਼ਨ , U.S.A. ਦੀ ਫੌਜ ਵਿੱਚ ਹੋਈ ਭਰਤੀ
Hoshiarpur News : ਪੰਜਵੀ ਦੀ ਪੜ੍ਹਾਈ ਪੂਰੀ ਕਰ ਚਲੀ ਗਈ ਸੀ U.S.A., ਡਾਕਟਰ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਆਰਮੀ ਦਾ ਟੈਸਟ ਕੀਤਾ ਪਾਸ