ਪੰਜਾਬ
Faridkot News : ਪੁੱਤ ਦੀ ਤਿਰੰਗੇ ’ਚ ਲਿਪਟੀ ਦੇਹ ਪੁੱਜੀ ਪਿੰਡ ਭਾਗਥਲਾਂ, 6 ਸਾਲਾਂ ਪਹਿਲਾਂ ਹੋਇਆ ਸੀ ਫੌਜ ਭਰਤੀ
Faridkot News : ਫੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
Punjab News : ਪੰਜਾਬ ’ਚ ਮੂੰਹ-ਖੁਰ ਅਤੇ ਗਲ਼ਘੋਟੂ ਤੋਂ ਬਚਾਅ ਲਈ 58.93 ਲੱਖ ਤੋਂ ਵੱਧ ਪਸ਼ੂਧਨ ਦਾ ਟੀਕਾਕਰਨ
ਮੂੰਹ-ਖੁਰ ਤੇ ਗਲਘੋਟੂ ਵਿਰੋਧੀ ਟੀਕਾਕਰਨ ਮੁਹਿੰਮ 30 ਜੂਨ ਨੂੰ ਹੋਵੇਗੀ ਸਮਾਪਤ
Ferozepur News : ਗੈਂਗ ਵਾਰ ਦਾ ਸ਼ਿਕਾਰ ਹੋਏ ਲਲਿਤ ਪਾਸੀ ਉਰਫ਼ ਲਾਲੀ ਦੀ ਇਲਾਜ਼ ਦੌਰਾਨ ਹੋਈ ਮੌਤ
ਪਾਸੀ ਨੂੰ ਬੀਤੇ ਦਿਨੀਂ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰ 3 ਹਮਲਾਵਰਾਂ ਨੇ ਮਾਰੀਆਂ ਸਨ ਗੋਲ਼ੀਆਂ
Fazilka News : ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ
Fazilka News : ਚੋਰੀ ਦੀ ਵਾਰਦਾਤ ਨੂੰ ਦੇ ਰਹੇ ਸਨ ਅੰਜਾਮ ਤਾਂ ਪਿੰਡ ਵਾਸੀਆਂ ਨੇ ਕੀਤਾ ਕਾਬੂ
Patiala News : ਨਸ਼ੇ ਦੀ ਆਦਤ ਨੇ ਬਣਾ ਦਿੱਤਾ ਵਾਹਨ ਚੋਰ, ਬਾਈਕ ਚੋਰ ਗਿਰੋਹ ਦਾ ਖ਼ੁਲਾਸਾ
ਤਿੰਨ ਦੋਸਤਾਂ ਨੇ ਮਿਲ ਕੇ ਬਣਾਇਆ ਗਰੋਹ ,ਰਜਿੰਦਰਾ ਹਸਪਤਾਲ ਵਿੱਚ ਛੁਪਾਉਦੇ ਸੀ ਚੋਰੀ ਦੇ ਵਾਹਨ
Patiala News : ਪਟਿਆਲੇ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਹੋਈ ਮੌਤ , 5 ਮਹੀਨੇ ਪਹਿਲਾਂ ਪਤਨੀ ਨੂੰ ਮਿਲਣ ਗਿਆ ਸੀ
ਮ੍ਰਿਤਕ ਦੀ ਮਾਂ ਦਾ ਆਰੋਪ -ਲੜਕੀ ਨੇ ਕਿਹਾ ਸੀ -ਉਹ ਉਸ ਤੋਂ ਦੂਰ ਆਪਣੇ ਦੋਸਤਾਂ ਕੋਲ ਰਹੇ
Talwandi Sabo Power Plant News: ਤਲਵੰਡੀ ਸਾਬੋ ਪਾਵਰ ਪਲਾਂਟ ਦਾ ਯੂਨਿਟ ਹੋਇਆ ਬੰਦ, ਆਈ ਤਕਨੀਕੀ ਖਰਾਬੀ
Talwandi Sabo Power Plant News: ਸਵੇਰੇ 4 ਵਜੇ ਤੋਂ ਇਸ ਨੂੰ ਠੀਕ ਕਰਨ 'ਚ ਲੱਗੇ ਹੋਏ ਤਕਨੀਸ਼ੀਅਨ
Punjab News: ਜਲੰਧਰ 'ਚ ਭਾਜਪਾ ਦੇ ਕਈ ਆਗੂ ਕਾਂਗਰਸ 'ਚ ਸ਼ਾਮਲ, MP ਚਰਨਜੀਤ ਚੰਨੀ ਨੇ ਕੀਤਾ ਸੁਆਗਤ
ਕਾਂਗਰਸ ਵਿਚ ਸ਼ਾਮਲ ਹੋਏ ਸਾਰੇ ਆਗੂ ਪਹਿਲਾਂ ‘ਆਪ’ ਵਿੱਚ ਸਨ
Khanna News : ਖੰਨਾ 'ਚ ਨੌਜਵਾਨ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ, ਪਤਨੀ ਨਾਲ ਚੱਲ ਰਿਹਾ ਸੀ ਤਲਾਕ ਦਾ ਕੇਸ
2018 'ਚ ਹੋਇਆ ਸੀ ਮ੍ਰਿਤਕ ਦਾ ਵਿਆਹ, ਮੁੰਡੇ ਨੇ ਪਿਤਾ ਨੇ ਲਗਾਏ ਸਹੁਰਿਆਂ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ
Yoga at Golden Temple: ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਖਿਲਾਫ਼ FIR ਦਰਜ , ਗੁਜਰਾਤ ਦੀ ਰਹਿਣ ਵਾਲੀ ਹੈ ਅਰਚਨਾ ਮਕਵਾਨਾ
SGPC ਦੀ ਸ਼ਿਕਾਇਤ 'ਤੇ ਅਰਚਨਾ ਵਿਰੁੱਧ ਧਾਰਾ 295-ਏ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ