ਪੰਜਾਬ
Sangrur Road Accident : ਭਵਾਨੀਗੜ੍ਹ 'ਚ ਟਰੱਕ ਹੇਠ ਆਉਣ ਕਾਰਨ ਲੜਕੀ ਦੀ ਹੋਈ ਮੌਤ
ਮਜ਼ਦੂਰ ਪਰਿਵਾਰ ਨਾਲ ਸਬੰਧਤ ਬਬਲੀ ਕੌਰ ਘਰ ਤੋਂ ਬਿਊਟੀ ਪਾਰਲਰ ਵਿਚ ਕੰਮ ’ਤੇ ਜਾ ਰਹੀ ਸੀ
ਪਾਕਿਸਤਾਨ ਤੋਂ ਸਮੁੰਦਰੀ ਰਸਤੇ ਰਾਹੀਂ ਗੁਜਰਾਤ 'ਚ ਤਸਕਰੀ ਕਰਕੇ ਲਿਆਂਦੀ 500 ਕਿਲੋ ਹੈਰੋਇਨ ਦੇ ਆਰੋਪੀਆਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ
ਹਾਈ ਕੋਰਟ ਦਾ ਮੰਨਣਾ ਹੈ ਕਿ ਪਟੀਸ਼ਨਕਰਤਾਵਾਂ 'ਤੇ ਬਹੁਤ ਗੰਭੀਰ ਆਰੋਪ ਹਨ
Khanna News : ਖੰਨਾ 'ਚ ਬੈਂਕ ਵਿਚ ਦਿਨ-ਦਿਹਾੜੇ ਲੁਟੇਰਿਆਂ ਨੇ ਗੰਨਮੈਨ ਕੋਲੋਂ ਬੰਦੂਕ ਖੋਹ ਕੀਤੇ ਫਾਇਰ
Khanna News : ਹਥਿਆਰਬੰਦ ਲੁਟੇਰੇ ਮੋਟਰਸਾਈਕਲ 'ਤੇ ਆਏ
Moga News : ਕੋਰਟ ਮੈਰਿਜ ਤੋਂ ਨਰਾਜ਼ ਪਿਤਾ ਨੇ ਵਿਆਹੁਤਾ ਲੜਕੀ ਨੂੰ ਸੜਕ 'ਤੇ ਘਸੀਟਿਆ ਕੀਤੀ ਕੁੱਟਮਾਰ
Moga News : ਜ਼ਖਮੀ ਲੜਕੀ ਨੂੰ ਇਲਾਜ ਲਈ ਹਸਪਤਾਲ 'ਚ ਕਰਵਾਇਆ ਦਾਖ਼ਲ, ਪੁਲਿਸ 5 ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ
Kisan Andolan : ਕਿਸਾਨ ਅੰਦੋਲਨ ਦੇ 120 ਦਿਨ ਪੂਰੇ, 2 ਜੁਲਾਈ ਨੂੰ ਭਾਜਪਾ ਨੂੰ ਛੱਡਕੇ ਦੇਸ਼ ਭਰ ਦੇ MPs ਨੂੰ ਦਿੱਤੇ ਜਾਣਗੇ ਮੰਗ ਪੱਤਰ
ਗਰਮੀ ਦੇ ਬਵਜੂਦ ਕਿਸਾਨਾਂ ਮਜਦੂਰਾਂ ਦੇ ਹੌਂਸਲੇ ਬੁਲੰਦ
Punjab News : ਅੱਤਵਾਦੀ ਇਕਬਾਲਪ੍ਰੀਤ ਬੁਚੀ ਦੇ 2 ਸਾਥੀ ਗ੍ਰਿਫਤਾਰ , 2 ਪਿਸਤੌਲ ਤੇ 11 ਕਾਰਤੂਸ ਬਰਾਮਦ
ਪੰਜਾਬ ਸਮੇਤ ਗੁਆਂਢੀ ਸੂਬਿਆਂ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸਨ ਦੋਵੇਂ ਵਿਅਕਤੀ
Punjab News: ਲੁਧਿਆਣਾ ਤੋਂ ਭਾਜਪਾ ਦੇ ਆਗੂ ਲਗਾਤਾਰ ਕਰ ਰਹੇ ਰਵਨੀਤ ਬਿੱਟੂ ਨਾਲ ਮੁਲਾਕਾਤ, ਲਗਾਇਆ ਦਿੱਲੀ ਡੇਰਾ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦੱਸਿਆ ਕਿ ਰਵਨੀਤ ਬਿੱਟੂ ਜਲਦੀ ਹੀ ਲੁਧਿਆਣਾ ਪਹੁੰਚਣਗੇ
Weather Alert : ਲੁਧਿਆਣਾ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
Weather Alert : 11 ਤੋਂ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲਿਆ ਜਾਵੇ
Ravneet Bittu News: ਰਵਨੀਤ ਬਿੱਟੂ ਨੇ ਸੰਭਾਲਿਆ ਰੇਲ ਰਾਜ ਮੰਤਰੀ ਵਜੋਂ ਅਹੁਦਾ
ਬਿੱਟੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਇਸ ਕਾਬਲ ਸਮਝਿਆ।
MP Sanjana Jatav : ਰਾਜਸਥਾਨ ਦੀ ਸਭ ਤੋਂ ਛੋਟੀ ਉਮਰ ਦੀ ਲੋਕ ਸਭਾ ਮੈਂਬਰ ਬਣੀ ਸੰਜਨਾ ਜਾਟਵ
MP Sanjana Jatav : 26 ਸਾਲਾਂ ਸੰਜਨਾ ਦੋ ਬੱਚਿਆਂ ਦੀ ਮਾਂ ਹੋਣ ਦੀ ਨਿਭਾਅ ਰਹੀ ਹੈ ਜ਼ਿੰਮੇਵਾਰੀ, 18 ਸਾਲ ਦੀ ਉਮਰ ’ਚ ਗਈ ਸੀ ਵਿਆਹੀ