ਪੰਜਾਬ
Punjab News: ਕਿਸਾਨਾਂ ਨੂੰ ਝੋਨਾ ਲਾਉਣ ਲਈ 11 ਜੂਨ ਤੋਂ ਮਿਲੇਗਾ ਨਹਿਰੀ ਪਾਣੀ, ਨਹਿਰਾਂ ਦੀ ਸਫਾਈ ਦਾ ਕੰਮ ਪੂਰਾ ਹੋਇਆ
Punjab News: ਨਹਿਰੀ ਪਾਣੀ ਦੀ ਸਪਲਾਈ ਵਿੱਚ ਨਵਾਂ ਕੀਰਤੀਮਾਨ ਕਾਇਮ ਕਰਨ ਦੀ ਦਹਿਲੀਜ਼ ’ਤੇ ਪੰਜਾਬ
Punjab News: ਸੂਬਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਤਹਿਤ ਲਾਭਪਾਤਰੀਆਂ ਨੂੰ ਮਿਲਦੇ ਰਾਸ਼ਨ ਵਿੱਚ ਕੋਈ ਕਟੌਤੀ ਨਹੀਂ ਕੀਤੀ-ਮੁੱਖ ਮੰਤਰੀ
Punjab News: ਚੋਣਾਂ ਦੌਰਾਨ ਰਾਸ਼ਨ ਘਟਾਉਣ ਬਾਰੇ ਫੈਲਾਈਆਂ ਅਫਵਾਹਾਂ ਨੂੰ ਸਿਰੇ ਤੋਂ ਕੀਤਾ ਖਾਰਜ
Punjab News: ਆਗਾਮੀ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ
ਮੁੱਖ ਸਕੱਤਰ ਨੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ
Punjab News: ਪੰਜਾਬ 'ਚ ਚੋਣਾਂ ਖ਼ਤਮ ਹੁੰਦੇ ਹੀ ਵੱਡਾ ਪ੍ਰਸ਼ਾਸਨਿਕ ਫੇਰਬਦਲ, ਪੁਲਿਸ ਕਮਿਸ਼ਨਰਾਂ ਸਣੇ 9 ਅਫ਼ਸਰਾਂ ਦੇ ਕੀਤੇ ਤਬਾਦਲੇ
Punjab News: ਤਬਾਦਲੇ ਸਬੰਧੀ ਪੱਤਰ ਕੀਤਾ ਗਿਆ ਜਾਰੀ
Punjab Mews: ਸਾਬਕਾ MP ਜਸਬੀਰ ਡਿੰਪਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਅੰਮ੍ਰਿਤਸਰ ਪੂਰਬੀ ਹਲਕੇ ਦਾ ਇੰਚਾਰਜ ਲਗਾਇਆ
2022 'ਚ ਨਵਜੋਤ ਸਿੱਧੂ ਨੇ ਇਸ ਹਲਕੇ ਤੋਂ ਲੜੀ ਸੀ ਚੋਣ
Punjab News: ਵਕੀਲ ਵਨੀਤ ਮਹਾਜਨ ਨੇ ਪੈਸੇ ਦੇ ਕੇ ਖ਼ੁਦ ’ਤੇ ਚਲਵਾਈ ਸੀ ਗੋਲੀ; ਪੁਲਿਸ ਨੇ ਦਰਜ ਕੀਤਾ ਮਾਮਲਾ
ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਸ਼ਾਰਪ ਸ਼ੂਟਰ ਸਮੇਤ ਪੰਜ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Punjab News: ਗੁਲਸ਼ਨ ਕੁਮਾਰ ਦੇ ਪਰਿਵਾਰ ਨੂੰ 31 ਸਾਲ ਬਾਅਦ ਮਿਲਿਆ ਇਨਸਾਫ਼, ਦੋਹਾਂ ਪੁਲਿਸ ਮੁਲਾਜ਼ਮਾਂ ਨੂੰ ਹੋਈ ਸਜ਼ਾ
ਦੋਹਾਂ ਮੁਲਾਜ਼ਮਾਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ
Kangana Ranaut Controversy: ਕੰਗਣਾ ਥੱਪੜ ਕਾਂਡ, ਮਹਿਲਾ ਜਵਾਨ ਦੇ ਹੱਕ 'ਚ ਆਏ ਕਿਸਾਨ, 9 ਜੂਨ ਨੂੰ ਮੋਹਾਲੀ 'ਚ ਕੱਢਣਗੇ ਇਨਸਾਫ਼ ਮਾਰਚ
Kangana Ranaut Controversy: ਅੱਜ ਡੀਜੀਪੀ ਗੌਰਵ ਯਾਦਵ ਨੂੰ ਮਿਲਣਗੇ
Punjab News: ਪੰਜਾਬ ਨੂੰ ਅਪ੍ਰੈਲ ਵਿਚ ਹੋਇਆ 2,178 ਕਰੋੜ ਰੁਪਏ ਦਾ ਮਾਲੀਆ ਘਾਟਾ
ਮਾਰਚ 2024 ਤੱਕ ਪੰਜਾਬ ਦਾ ਬਕਾਇਆ, ਜਨਤਕ ਕਰਜ਼ਾ ਪਹਿਲਾਂ ਹੀ 3.43 ਲੱਖ ਕਰੋੜ ਰੁਪਏ 'ਤੇ ਸਥਿਰ ਨਹੀਂ ਹੈ
Punjab News: CBSE ਦਾ ਖੁਲਾਸਾ, 500 ਸਕੂਲਾਂ ਦੇ ਨਤੀਜਿਆਂ ਵਿਚ ਹੋਈ ਵੱਡੀ ਗੜਬੜੀ
ਪ੍ਰੈਕਟੀਕਲ ਅਤੇ ਥਿਊਰੀ ਅੰਕਾਂ ਵਿਚ ਵੱਡੀ ਗੜਬੜੀ ਪਾਈ ਗਈ