ਪੰਜਾਬ
Tarn Taran Murder : ਤਰਨ ਤਾਰਨ ’ਚ ਪਾਠ ਦੀ ਭੇਟਾ ਲੈਣ ਗਏ ਦੋ ਭਰਾਵਾਂ ’ਤੇ ਕਾਤਲਾਨਾ ਹਮਲੇ ’ਚ ਇੱਕ ਦੀ ਮੌਤ ਦੂਜਾ ਗੰਭੀਰ ਜ਼ਖ਼ਮੀ
Tarn Taran Murder : ਮੁਲਜ਼ਮ ਨੇ ਸੀਨੇ ’ਚ ਕਿਰਚ ਨਾਲ ਕੀਤਾ ਵਾਰ
ਜਦੋਂ ਤੱਕ ਕੇਜਰੀਵਾਲ ਜਿੰਦਾ ਹੈ, ਕਿਸੇ ਵਿਚ ਹਿੰਮਤ ਨਹੀਂ ਹੈ ਕਿ ਤੁਹਾਡੇ ਰਾਖਵਾਂਕਰਨ ਨੂੰ ਖਤਮ ਕਰ ਸਕੇ- ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਕਿਹਾ- ਇਹ ਚੋਣ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ
ਖਡੂਰ ਸਾਹਿਬ, ਕਪੂਰਥਲਾ ਤੇ ਸੁਲਤਾਨਪੁਰ ਲੋਧੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਸਭਾਵਾਂ ਕਰਕੇ ਲਾਲਜੀਤ ਭੁੱਲਰ ਲਈ ਮੰਗੇ ਵੋਟ
ਵਿਰੋਧੀਆਂ ਦੇ ਪੱਲੇ ਕੱਖ ਨਹੀਂ ਇਹ ਤਾਂ ਆਪਸ 'ਚ ਲੜੀ ਜਾਂਦੇ ਨੇ, ਆਪਣੀ ਵੋਟ ਖਰਾਬ ਨਾ ਕਰਿਓ- ਭਗਵੰਤ ਮਾਨ
Barnala News : ਬਰਨਾਲਾ 'ਚ ਦਿਨ ਦਿਹਾੜੇ ਚੱਲੀ ਗੋਲ਼ੀ, ਇੱਕ ਦੀ ਮੌਤ ਇੱਕ ਗੰਭੀਰ ਜ਼ਖ਼ਮੀ
Barnala News : ਪੁਰਾਣੀ ਰੰਜਿਸ਼ ਨੂੰ ਲੈ ਕੇ ਮੁਲਜ਼ਮਾਂ ਨੇ ਚਲਾਈਆਂ ਗੋਲ਼ੀਆਂ
Nangal Accident News : ਨੰਗਲ ’ਚ ਬਲੈਰੋ ਕਾਰ ਤੇ ਮੋਟਰਸਾਈਕ ਦੀ ਭਿਆਨਕ ਟੱਕਰ ’ਚ ਨੌਜਵਾਨ ਦੀ ਗਈ ਜਾਨ
Nangal Accident News : ਹਾਦਸੇ ’ਚ ਮੋਟਰਸਾਈਕਲ ਦੇ ਖਰਖਚੇ ਉਡ ਗਏ ਤੇ ਕਾਰ ਪਲਟੀਆਂ ਖਾਂਦੀ ਮਾਰਗ ਤੋਂ ਹੇਠਾਂ ਜਾ ਡਿੱਗੀ
Amritsar News : ਇੰਡੀਅਨ ਨੈਸ਼ਨਲ ਕਾਂਗਰਸ ਦੇ ਸੋਸ਼ਲ ਮੀਡੀਆ ਡਿਪਾਰਟਮੈਂਟ ਦੀ ਚੇਅਰਪਰਸਨ ਸੁਪਰੀਆ ਸ਼੍ਰੀਨੇਤ ਅੰਮ੍ਰਿਤਸਰ ਪੁੱਜੀ
Amritsar News : ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਨਾਲ ਮਿਲ ਕੇ ਕੀਤਾ ਚੋਣ ਪ੍ਰਚਾਰ
Ludhiana News : ਰਾਜਾ ਵੜਿੰਗ ਦੇ ਸਮਰਥਨ ਵਿੱਚ ਭਾਰੀ ਭੀੜ ਪਹੁੰਚੀ; ਮੋਦੀ ਦੀਆਂ ਆਰਥਿਕ ਨੀਤੀਆਂ ਦੀ ਕੀਤੀ ਆਲੋਚਨਾ
ਕਾਂਗਰਸ ਦੇ ਲੋਕ ਸਭਾ ਉਮੀਦਵਾਰ ਨੇ ਭਾਰਤ ਦੇ ਭਵਿੱਖ ਨੂੰ ਭਾਜਪਾ ਦੀਆਂ ਅਸਫਲਤਾਵਾਂ ਤੋਂ ਬਚਾਉਣ ਲਈ ਵੋਟ ਦੇਣ ਦੀ ਮੰਗ ਕੀਤੀ
Gurdaspur News : ਗੁਰਦਾਸਪੁਰ ’ਚ ਆੜਤੀ ਨੇ ਟਰੱਕ ਡਰਾਈਵਰ ਨੂੰ ਗੋਲ਼ੀ ਮਾਰ ਉਤਾਰਿਆ ਮੌਤ ਦੇ ਘਾਟ
Gurdaspur News : FCI ਗੁਦਾਮਾਂ ਦੇ ਬਾਹਰ ਗੱਡੀਆਂ ਲਗਾਉਣ ਨੂੰ ਲੈਣ ਕੇ ਡਰਾਈਵਰਾਂ ’ਚ ਝੜਪ
ਮੁੱਖ ਚੋਣ ਅਫ਼ਸਰ ਵੱਲੋਂ ਵੋਟਰਾਂ ਨੂੰ "ਇਸ ਵਾਰ 70 ਪਾਰ" ਦੀ ਪ੍ਰਾਪਤੀ ਲਈ 1 ਜੂਨ ਨੂੰ ਹੁਮ-ਹੁਮਾ ਕੇ ਚੋਣ ਬੂਥਾਂ 'ਤੇ ਜਾਣ ਦੀ ਅਪੀਲ
ਚੋਣਾਂ ਵਿੱਚ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਬੋਗਨਵਿਲੀਆ ਗਾਰਡਨ, ਮੋਹਾਲੀ ਤੋਂ ਵਾਕਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ
Lok Sabha Elections 2024 : ਦੇਸ਼ ਅੱਗੇ ਵੱਧ ਰਿਹਾ ਹੈ ਤੇ ਪੰਜਾਬ ਪਿੱਛੇ ਜਾ ਰਿਹਾ ਹੈ : ਸੁਭਾਸ਼ ਸ਼ਰਮਾ
Lok Sabha Elections 2024 : ਪੰਜਾਬ ਦੀ ਬਿਹਤਰੀ ਲਈ ਮੋਦੀ ਦਾ ਸਾਥ ਦਿਓ: ਡਾ: ਸੁਭਾਸ਼ ਸ਼ਰਮਾ