ਪੰਜਾਬ
Lok Sabha Elections 2024: ਪੰਜਾਬ 'ਚ ਅੱਜ ਪਹਿਲੇ ਦਿਨ 13 ਉਮੀਦਵਾਰਾਂ ਨੇ ਦਾਖਲ ਕੀਤੇ ਆਪਣੇ ਨਾਮਜ਼ਦਗੀ ਪੱਤਰ
ਪੰਜਾਬ ਵਿੱਚ ਨਾਮਜ਼ਦਗੀਆਂ ਦੀ ਆਖਰੀ ਮਿਤੀ 14 ਮਈ
Jalandhar News : ਜਲੰਧਰ 'ਚ ਘਰ ਦੇ ਬੈੱਡ 'ਚੋਂ ਮਿਲੀ ਵਿਅਕਤੀ ਦੀ ਲਾਸ਼
Jalandhar News : ਪੁਲਿਸ ਪ੍ਰੇਮ ਸਬੰਧਾਂ ਦੇ ਐਂਗਲ ਤੋਂ ਕਰ ਜਹੀ ਜਾਂਚ, ਲਾਸ਼ ਕਰੀਬ 7 ਦਿਨ ਪੁਰਾਣੀ, ਔਰਤ ਨੂੰ ਲਿਆ ਹਿਰਾਸਤ ’ਚ
Punjab Crime News : ਪੁਲਿਸ ਦੀ ਵੱਡੀ ਕਾਰਵਾਈ: ਬੇਅਦਬੀ ਤੋਂ ਬਾਅਦ ਹੋਏ ਕਤਲ ਦੇ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ
Punjab Crime News : ਮੁਲਜ਼ਮ ਦਾ ਪਹਿਲਾਂ ਵੀ ਹੈ ਕ੍ਰਿਮੀਨਲ ਰਿਕਾਰਡ, ਕੁਝ ਹੋਰ ਲੋਕਾਂ ਨੂੰ ਕੀਤਾ ਨਾਮਜ਼ਦ
Amritsar News : ਅੰਮ੍ਰਿਤਸਰ ਪੁਲਿਸ ਨੇ ਕਾਲਾ ਕੱਛਾ ਗਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਬਰਾਮਦ ਕੀਤੇ 40 ਮੋਬਾਇਲ
ਹੁਣ ਤੱਕ 700 ਤੋਂ ਵੱਧ ਮੋਬਾਇਲ ਚੋਰੀ ਕਰ ਚੁੱਕੇ ਹਨ
Punjab News: ਗੁਰਦਾਸਪੁਰ ਪੁਲਿਸ ਨੇ ਕਾਬੂ ਕੀਤੇ 3 ਬਦਮਾਸ਼; ਇਕ ਕਿਲੋ ਤੋਂ ਵੱਧ ਹੈਰੋਇਨ ਅਤੇ ਅਸਲਾ ਬਰਾਮਦ
ਜਲਦੀ ਹੀ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।
Punjab News: ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤਕ ਪੁੱਜੀ ਕਣਕ ਦੀ ਹੋਈ 100 ਫ਼ੀ ਸਦੀ ਖਰੀਦ : ਹਰਚੰਦ ਸਿੰਘ ਬਰਸਟ
ਮੰਡੀਆਂ ਵਿਚ 123.81 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ
Lok Sabha Elections 2024 : ਕਾਂਗਰਸ ਨੇ ਪੰਜਾਬ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਵੇਰਵਾ ਕੀਤਾ ਜਾਰੀ
Lok Sabha Elections 2024 : ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਤਰੀਕ 7 ਮਈ ਤੋਂ 14 ਤੱਕ
Panchkula News : ਚੋਣ ਜ਼ਾਬਤੇ ਵਿਚਾਲੇ ਪੰਜਾਬ-ਹਰਿਆਣਾ ਬਾਰਡਰ ਤੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ
ਨੀਰਜ ਸ਼ਰਮਾ ਨਾਂ ਦੇ ਨੌਜਵਾਨ ਕੋਲੋਂ ਇਹ ਨਕਦੀ ਬਰਾਮਦ ਹੋਈ ਹੈ
Punjab News : ਪਤਨੀ ਨੇ ਬਜ਼ੁਰਗ ਸੱਸ ਨਾਲ ਰਹਿਣ ਤੋਂ ਕੀਤਾ ਇਨਕਾਰ; ਹਾਈਕੋਰਟ ਨੇ ਤਲਾਕ ਦੀ ਦਿੱਤੀ ਮਨਜ਼ੂਰੀ
ਅਦਾਲਤ ਨੇ ਕਿਹਾ ਕਿ ਮਹਿਲਾ ਨੂੰ ਪਤਾ ਹੈ ਕਿ ਉਸ ਦੀ 75 ਸਾਲ ਦੀ ਸੱਸ ਹੈ ਅਤੇ ਇਕ ਮਾਨਸਿਕ ਤੌਰ 'ਤੇ ਬੀਮਾਰ ਨੰਨਦ ਹੈ
ਮੁਹਾਲੀ ਸ਼ਹਿਰ 'ਚ ਆਵਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ, ਬੇਸਹਾਰਾ ਗਾਵਾਂ ਲਈ ਗਊਸ਼ਾਲਾ ਬਣ ਸਕਦੀ ਹੈ ਤਾਂ ਕੁੱਤਿਆਂ ਲਈ ਡੌਗ ਸ਼ੈਲਟਰ ਕਿਉਂ ਨਹੀਂ?
ਆਵਾਰਾ ਪਸ਼ੂ ਜਾਂ ਜਾਨਵਰ ਕਾਰਨ ਵਾਪਰੇ ਹਾਦਸੇ ਦੇ ਪੀੜਤ ਨੂੰ ਮੁਆਵਜ਼ਾ