ਪੰਜਾਬ
WhatsApp ਚਲਾਉਣ ਵਾਲਿਆਂ ਲਈ ਵੱਡੀ ਖ਼ਬਰ ! ਹੁਣ ਬਿਨ੍ਹਾਂ ਇੰਟਰਨੈਟ ਤੋਂ ਵੀ ਭੇਜ ਸਕੋਗੇ ਫੋਟੋਆਂ ਅਤੇ ਵੀਡੀਓ
ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਵਟਸਐਪ
Sultanpur Lodhi News: ਪਹਿਲੇ ਦਿਨ ਕਾਲਜ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਹੋਈ ਮੌਤ
Sultanpur Lodhi News: ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਸੜਕ 'ਤੇ ਡਿੱਗੇ
Faridkot News: ਫਰੀਦਕੋਟ 'ਚ MBBS ਡਾਕਟਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Faridkot News: ਮਾਨਸਿਕ ਤੌਰ 'ਤੇ ਸੀ ਪਰੇਸ਼ਾਨ
Punjab News: ਪੰਜਾਬੀ ਯੂਨੀਵਰਸਿਟੀ ਦੇ VC ਦਾ ਕਾਰਜਕਾਲ ਖ਼ਤਮ; ਉੱਚ ਸਿੱਖਿਆ ਸਕੱਤਰ ਨੂੰ ਮਿਲੀ ਜ਼ਿੰਮੇਵਾਰੀ
3 ਮਹੀਨੇ ਲਈ ਉੱਚ ਸਿੱਖਿਆ ਸਕੱਤਰ IAS ਕਮਲ ਕਿਸ਼ੋਰ ਯਾਦਵ ਨੂੰ ਬਣਾਇਆ ਗਿਆ VC
Court News: ਹੜ੍ਹਾਂ ਵਾਲੇ ਖੇਤਰ ’ਚ ਉਸਾਰੀ ਨਾਲ 15 ਪਿੰਡਾਂ ’ਚ ਲੋਕਾਂ ਦੀ ਜਾਨ ਖਤਰੇ ’ਚ, ਮਾਮਲਾ ਹਾਈ ਕੋਰਟ ’ਚ ਪਹੁੰਚਿਆ
ਪੰਜਾਬ ਸਰਕਾਰ, ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਜਵਾਬਦਾਤਾਵਾਂ ਨੂੰ ਨੋਟਿਸ ਜਾਰੀ, ਜਵਾਬ ਤਲਬ
Partap Singh Bajwa News : ਮਾਨ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ: ਬਾਜਵਾ
Partap Singh Bajwa News : ਕਿਹਾ ਕਿ ਸੂਬੇ ’ਚ ਗੜ੍ਹੇਮਾਰੀ ਕਾਰਨ ਫ਼ਸਲ ਨੂੰ ਖ਼ਰਾਬ ਹੋਏ ਇੱਕ ਹਫ਼ਤਾ ਹੋ ਗਿਆ ਪਰ ਭੁਗਤਾਨ ਨਹੀਂ ਕੀਤਾ
Raja Warring: 'ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ: ਰਾਜਾ ਵੜਿੰਗ
Raja Warring: ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ’ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੇਗੀ: ਪ੍ਰਦੇਸ਼ ਕਾਂਗਰਸ ਪ੍ਰਧਾਨ
PRTC News: ਯਾਤਰੀ ਧਿਆਨ ਦੇਣ! ਚੰਡੀਗੜ੍ਹ ਵਿਚ ਨਹੀਂ ਹੋਵੇਗੀ ਪੰਜਾਬ ਦੀਆਂ ਬੱਸਾਂ ਦੀ ਐਂਟਰੀ
ਜਥੇਬੰਦੀ ਨੇ ਕਿਹਾ, ਪੰਜਾਬ ਵਿਚ ਨਾਜਾਇਜ਼ ਚੱਲ ਰਹੀਆਂ ਸੀਟੀਯੂ ਦੀਆਂ ਬੱਸਾਂ
Khanan News : ਖੰਨਾ ’ਚ 35 ਸਾਲਾਂ ਬਾਅਦ ਘਰ 'ਚ ਧੀ ਨੇ ਲਿਆ ਜਨਮ
Khanan News : ਪਰਿਵਾਰ ਨੇ ਫੁੱਲਾਂ ਦੀ ਵਰਖਾ ਨਾਲ ਧੀ ਦਾ ਕੀਤਾ ਸੁਆਗਤ, ਗੁਬਾਰਿਆਂ ਨਾਲ ਸਜੀ ਕਾਰ 'ਚ ਲਿਆਂਦਾ ਘਰ
Punjab News: ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਮਾਡਿਊਲ ਦਾ ਇਕ ਮੈਂਬਰ ਕਾਬੂ
ਮੈਗਜ਼ੀਨ ਅਤੇ 4 ਜ਼ਿੰਦਾ ਕਾਰਤੂਸਾਂ ਸਮੇਤ ਆਧੁਨਿਕ ਆਟੋਮੈਟਿਕ ਚੀਨੀ ਪਿਸਤੌਲ ਬਰਾਮਦ