ਪੰਜਾਬ
Kapurthala News: ਕਪੂਰਥਲਾ CIA ਟੀਮ ਨੇ ਹੈਰੋਇਨ ਸਮੇਤ ਫੜਿਆ ਨਸ਼ਾ ਤਸਕਰ, ਪੁਲਿਸ ਨੂੰ ਦੇਖ ਕੇ ਲੱਗਿਆ ਸੀ ਭੱਜਣ
Kapurthala News: ਮੁਲਜ਼ਮ ਦੇ ਕਬਜ਼ੇ 'ਚੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ
Sangrur News : ਰੋਟੀ ਖਾ ਰਹੇ ਪਰਿਵਾਰ ਉੱਤੇ ਡਿੱਗੀ ਘਰ ਦੀ ਛੱਤ ,ਬਜ਼ੁਰਗ ਮਹਿਲਾ ਦੀ ਮੌਤ
ਨੂੰਹ-ਪੁੱਤਰ ਵੀ ਗੰਭੀਰ ਜ਼ਖ਼ਮੀ
Ludhiana News : ਜਗਰਾਓਂ 'ਚ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, 3 ਸਾਲ ਪਹਿਲਾਂ ਹੋਇਆ ਸੀ ਪ੍ਰੇਮ ਵਿਆਹ
Ludhiana News : ਫਾਹਾ ਲਗਾਉਣ ਤੋਂ ਪਹਿਲਾਂ ਰੋਂਦੇ ਪੁੱਤਰ ਨੂੰ ਮੋਬਾਈਲ 'ਤੇ ਗਾਣਾ ਸੁਣਾ ਕੇ ਚੁੱਪ ਕਰਵਾਇਆ, ਘਰ ’ਚ ਆਰਥਿਕ ਤੰਗੀ ਕਾਰਨ ਰਹਿੰਦਾ ਸੀ ਕਲੇਸ਼
Boston Marathon: ਅਮਰੀਕਾ ਦੀ ਬੋਸਟਨ ਮੈਰਾਥਨ 'ਚ 2 ਪੰਜਾਬੀਆਂ ਨੇ ਗੱਡੇ ਝੰਡੇ
42.2 ਕਿਲੋਮੀਟਰ ਦੀ ਦੌੜ ਸਫ਼ਲਤਾਪੂਰਵਕ ਕੀਤੀ ਪੂਰੀ
Ropar News: ਲੈਂਟਰ ਉੱਚਾ ਚੁੱਕਦੇ ਸਮੇਂ ਛੱਤ ਡਿੱਗਣ ਕਾਰਨ ਮਲਬੇ ਹੇਠ ਦੱਬੇ 5 ਮਜ਼ਦੂਰ , 3 ਦੀ ਮੌਤ
ਇੱਕ ਜੇਰੇ ਇਲਾਜ ਹੈ ਅਤੇ ਇੱਕ ਦੀ ਭਾਲ ਜਾਰੀ
Lok Sabha Elections 2024: ਭਲਕੇ ਪੰਜਾਬ ਦੇ ਚੋਣ ਮੈਦਾਨ 'ਚ ਉਤਰਨਗੇ CM ਭਗਵੰਤ ਮਾਨ; ਸ੍ਰੀ ਫਤਿਹਗੜ੍ਹ ਸਾਹਿਬ 'ਚ ਕਰਨਗੇ ਚੋਣ ਸਭਾ
ਸ਼ਾਮ ਨੂੰ ਰਾਜਪੁਰਾ ਵਿਖੇ ਕਰਨਗੇ ਰੋਡ ਸ਼ੋਅ
Nita Ambani at Sri Darbar Sahib: ਨੀਤਾ ਅੰਬਾਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਇਸ ਮੌਕੇ ਉਨ੍ਹਾਂ ਨੇ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ।
Bhagwant Mann News; ਜੇਲ ਪ੍ਰਸ਼ਾਸਨ ਨੇ ਹਿਰਾਸਤ ਵਿਚ ਅਰਵਿੰਦ ਕੇਜਰੀਵਾਲ ਦੀ ਇੰਸੁਲਿਨ ਰੋਕੀ: ਮੁੱਖ ਮੰਤਰੀ ਭਗਵੰਤ ਮਾਨ
ਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੰਸੁਲਿਨ ਨਹੀਂ ਲੈਣ ਰਿਹਾ।
Patiala Road Accident : ਪਟਿਆਲਾ 'ਚ ਦੋ ਵੱਖ- ਵੱਖ ਸੜਕ ਹਾਦਸਿਆ 'ਚ ਇੱਕ ਮਹਿਲਾ ਤੇ ਇੱਕ ਵਿਅਕਤੀਆਂ ਦੀ ਮੌਤ
Patiala Road Accident : ਗਹਿਣੇ ਬਣਾਉਣ ਵਾਲੇ ਕਾਰੀਗਰ ਨੂੰ ਕਾਰ ਨੇ ਮਾਰੀ ਟੱਕਰ, ਔਰਤ ਨੂੰ ਟਰੱਕ ਨੇ ਕੁਚਲਿਆ
Punjab News: ਸਪੀਕਰ ਕੁਲਤਾਰ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਸਣੇ 25 ਆਗੂਆਂ ਨੂੰ ਤਰਨਤਾਰਨ ਅਦਾਲਤ ਨੇ ਦਿਤੀ ਰਾਹਤ
ਇਹ ਮਾਮਲਾ ਸਾਲ 2020 ਵਿਚ ਦਰਜ ਹੋਇਆ ਸੀ