ਪੰਜਾਬ
Punjab News: ਸਮਰਾਲਾ ਨੇੜੇ ਦੇਰ ਰਾਤ ਵਾਪਰਿਆ ਭਿਆਨਕ ਹਾਦਸਾ; ਜ਼ਿੰਦਾ ਸੜੇ ACP ਅਤੇ ਗੰਨਮੈਨ
ACP ਸੰਦੀਪ ਸਿੰਘ ਅਤੇ ਪਰਮਜੋਤ ਸਿੰਘ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Punjab News: ਸਾਧੂ ਸਿੰਘ ਧਰਮਸੋਤ ਨੇ ਹਾਈ ਕੋਰਟ ਤੋਂ ਮੰਗੀ ਰੈਗੁਲਰ ਜ਼ਮਾਨਤ
ਕੇਸ ਦੀ ਸੁਣਵਾਈ ਅੰਤਮ ਬਹਿਸ ਲਈ 19 ਅਪ੍ਰੈਲ ਲਈ ਮੁਲਤਵੀ ਕਰ ਦਿਤੀ ਗਈ
Chandigarh Mayor Elections: ਰਿਟਰਨਿੰਗ ਅਫਸਰ ਅਨਿਲ ਮਸੀਹ ਨੇ ਅਦਾਲਤ ’ਚ ਬਿਨਾਂ ਸ਼ਰਤ ਮੁਆਫੀ ਮੰਗੀ
ਅਦਾਲਤ ਨੇ ਮਾਮਲੇ ਨੂੰ ਅੱਗੇ ਵਿਚਾਰ ਲਈ ਜੁਲਾਈ ਤਕ ਮੁਲਤਵੀ ਕੀਤਾ
Phillaur News: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
Phillaur News: ਆਲੂਆਂ ਦੇ ਸਟੋਰ ਨੇੜਿਓਂ ਮਿਲੀ ਲਾਸ਼
Punjab News: ਕਈ ਸੀਨੀਅਰ ਅਕਾਲੀ ਅਤੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
Punjab News: ਸੀਐਮ ਮਾਨ, ਕੈਬਨਿਟ ਮੰਤਰੀ ਅਤੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਖੁੱਡੀਆਂ ਨੇ ਸਾਰੇ ਆਗੂਆਂ ਦਾ 'ਆਪ' ਵਿੱਚ ਕੀਤਾ ਸਵਾਗਤ
Punjab Lok Sabha: ਅੱਜ ਆਨੰਦਪੁਰ ਸਾਹਿਬ ਤੇ ਅੰਮ੍ਰਿਤਸਰ ਲੋਕ ਸਭਾ ਹਲਕੇ 'ਤੇ ਕੀਤੀ ਚਰਚਾ
Punjab Lok Sabha: ਮੁੱਖ ਮੰਤਰੀ ਮਾਨ ਨੇ 'ਆਪ' ਆਗੂਆਂ ਨੂੰ ਕਿਹਾ- ਦੋਨੇ ਅਹਿਮ ਸੀਟਾਂ ਜਿੱਤਣ ਲਈ ਤਿਆਰ ਰਹੋ, ਸਾਡੇ ਸਕਾਰਾਤਮਕ ਏਜੰਡੇ ਨੂੰ ਲੋਕਾਂ ਵਿਚ ਲੈ ਕੇ ਜਾਓ
Tarn Taran News: ਪੁੱਤ ਦੀ ਮੁਹੱਬਤ ਮਾਂ ਨੂੰ ਮਿਲੀ ਸਜ਼ਾ, ਨਿਰਵਸਤਰ ਕਰਕੇ ਪਿੰਡ ’ਚ ਘੁਮਾਇਆ
Tarn Taran News: ਵੀਡੀਓ ਬਣਾ ਕੀਤੀ ਵਾਇਰਲ, ਪੰਜ ਖਿਲਾਫ਼ ਮਾਮਲਾ ਦਰਜ
Ludhiana News : ਲੁਧਿਆਣਾ 'ਚ ਰੀਲ ਬਣਾਉਂਦੇ ਸਮੇਂ ਨਹਿਰ 'ਚ ਡੁੱਬੇ ਦੋ ਭਰਾ, ਮੌਤ
Ludhiana News: ਮ੍ਰਿਤਕ ਮਸਜਿਦ ਤੋਂ ਨਮਾਜ਼ ਅਦਾ ਕਰਕੇ ਘਰ ਪਰਤ ਰਹੇ ਸਨ।
Punjab Congress: ਪ੍ਰਤਾਪ ਬਾਜਵਾ ਨੇ ਕਾਂਗਰਸ ਦੇ ਚੋਣ ਮੈਨੀਫ਼ੈਸਟੋ ਦੀ ਕੀਤੀ ਸ਼ਲਾਘਾ, ਦੱਸਿਆ ਇਨਕਲਾਬੀ ਮੈਨੀਫ਼ੈਸਟੋ
Punjab Congress: ਅਗਨੀਵੀਰ ਸਕੀਮ ਨੂੰ ਰੱਦ ਕਰਨ ਲਈ ਕਾਂਗਰਸ ਵਚਨਬੱਧ ਹੈ: ਵਿਰੋਧੀ ਧਿਰ ਦੇ ਆਗੂ
Batala Police News : ਪੁਲਿਸ ਨੇ ਪਤੀ-ਪਤਨੀ ਨੂੰ 30 ਲੱਖ ਦੀ ਜਾਅਲੀ ਕਰੰਸੀ, 2 ਕਾਰਾਂ ਤੇ ਨੋਟ ਛਾਪਣ ਦੀ ਸਮੱਗਰੀ ਸਮੇਤ ਕੀਤਾ ਕਾਬੂ
ਤਿਆਰ ਕੀਤੀ ਕਰੰਸੀ ਹਿਮਾਚਲ ਪ੍ਰਦੇਸ਼ ਭੇਜੀ ਜਾਣੀ ਸੀ, ਚਾਰ ਲੱਖ ਰੁਪਏ ਦੇ ਫ਼ਰਜ਼ੀ ਨੋਟ ਇੱਕ ਲੱਖ ਰੁਪਏ ’ਚ ਵੇਚਣੇ ਸੀ