ਪੰਜਾਬ
Punjab News: ਮਾਲ ਰਿਕਾਰਡ 'ਚ ਸੋਧ ਕਰਨ ਬਦਲੇ 500 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ
ਮੁਲਜ਼ਮ ਪਹਿਲਾਂ ਵੀ ਲੈ ਚੁੱਕਾ ਹੈ 1000 ਰੁਪਏ
Punjab News: PSPCL ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਕਾਬੂ
ਤਕਨੀਕੀ ਸਹਾਇਕ ਲਾਈਨ ਮੈਨ (ਏਐਲਐਮ) ਵਜੋਂ ਤਾਇਨਾਤ ਚਰਨਜੀਤ ਸਿੰਘ ਬਤੌਰ ਖ਼ਪਤਕਾਰ ਕਲਰਕ ਵਜੋਂ ਕਰਦਾ ਸੀ ਕੰਮ
Punjab News: ਈਡੀ ਨੇ ਅਮਰੂਦ ਬਾਗ ਘੁਟਾਲੇ ’ਚ ਛਾਪੇਮਾਰੀ ਦੌਰਾਨ 3.89 ਕਰੋੜ ਰੁਪਏ ਕੀਤੇ ਜ਼ਬਤ
Punjab News : AIS ਅਫ਼ਸਰ ਦੇ ਘਰ ਦੇ ਪਿੱਛੇ ਪਾਰਕ ’ਚ ਮਿਲੇ ਫਟੇ ਦਸਤਾਵੇਜ਼
ਫਾਜ਼ਿਲਕਾ DC ਅਤੇ SSP ਵੱਲੋਂ ਅੰਤਰਰਾਜੀ ਸਰਹੱਦ 'ਤੇ ਹਾਈਟੈਕ ਨਾਕਿਆਂ ਦਾ ਅਚਨਚੇਤ ਨਿਰੀਖਣ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 12 ਫਲਾਇੰਗ ਸਕੁਐਡ ਨਿਰੰਤਰ ਨਿਗਰਾਨੀ ਕਰ ਰਹੇ ਹਨ
PM Modi News: ਦੂਜਿਆਂ ਨੂੰ ਧਮਕਾਉਣਾ ਅਤੇ ਧੌਂਸ ਦਿਖਾਉਣਾ ਕਾਂਗਰਸ ਦਾ ਪੁਰਾਣਾ ਸੱਭਿਆਚਾਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ
‘ਨਿਆਂਪਾਲਿਕਾ ਨੂੰ ਖਤਰੇ’ ਵਾਲੀ ਚਿੱਠੀ ’ਤੇ PM ਨਰਿੰਦਰ ਮੋਦੀ ਦੀ ਪ੍ਰਤੀਕਿਰਿਆ
Barnala News : ਪੁਲਿਸ ਨੇ 12.16 ਲੱਖ ਦੀ ਨਕਦੀ ਅਤੇ ਹਥਿਆਰ ਸਮੇਤ ਚਾਰ ਮੁਲਜ਼ਮ ਕੀਤੇ ਕਾਬੂ
Barnala News : ਚੰਡੀਗੜ੍ਹ ਤੋਂ ਆ ਰਹੀ ਸੀ ਫਾਰਚੂਨਰ ਕਾਰ, ਮੁਲਜ਼ਮਾਂ ਖਿਲਾਫ਼ ਕੀਤਾ ਕੇਸ ਦਰਜ
Punjab News : ਪਾਕਿਸਤਾਨ ਤੋਂ ਗਲਤੀ ਨਾਲ ਸਰਹੱਦ ਪਾਰ ਕਰ ਆਏ ਭਾਰਤ ਦੋ ਨਾਬਾਲਿਗ ਬੱਚੇ ਬਾਘਾ ਸਰਹੱਦ ਤੋਂ ਕੀਤੇ ਰਵਾਨਾ
Punjab News : 2022 ’ਚ ਭਾਰਤ ਆਏ ਸਨ, ਫਰੀਦਕੋਟ ਦੇ ਬਾਲ ਘਰ ’ਚ ਰਹਿ ਰਹੇ ਸੀ, ਅਦਾਲਤ ਨੇ ਕੀਤਾ ਬਰੀ
Court News: ਨਕਲੀ ਸ਼ਰਾਬ ਨਾਲ ਮੌਤਾਂ ਦਾ ਮਾਮਲਾ; ਪੰਜਾਬ ਹਰਿਆਣਾ ਹਾਈ ਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਅਤੇ ਲੋਕ ਸਭਾ ਚੋਣਾਂ ਦੇ ਬਾਵਜੂਦ ਦੋਸ਼ੀਆਂ ਨੂੰ ਨਕਲੀ ਸ਼ਰਾਬ ਵੇਚਣ ਦੀ ਖੁੱਲ੍ਹ ਦਿਤੀ ਜਾ ਰਹੀ ਹੈ।
ਲਵ ਕੁਮਾਰ ਗੋਲਡੀ ਤੇ ਮਲਕੀਤ ਸਿੰਘ ਦੀ ਕਾਂਗਰਸ 'ਚ ਵਾਪਸੀ, ਰਾਜਾ ਵੜਿੰਗ ਨੇ ਕੀਤਾ ਸੁਆਗਤ
ਜਸਬੀਰ ਸਿੰਘ ਗਿੱਲ (ਡਿੰਪਾ), ਗੁਰਜੀਤ ਸਿੰਘ ਔਜਲਾ ਅਤੇ ਅਮਰ ਸਿੰਘ ਨੇ ਕਾਂਗਰਸ ਪਾਰਟੀ ਪ੍ਰਤੀ ਆਪਣੀ ਵਚਨਬੱਧਤਾ ਦੀ ਕੀਤੀ ਪੁਸ਼ਟੀ
Punjab News: ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਦੇ ਮੈਂਬਰ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਉਮਰ ਕੈਦ
3 ਸਾਥੀਆਂ ਨੂੰ ਵੀ ਹੋਈ ਸਜ਼ਾ ਅਤੇ ਸਾਢੇ ਤਿੰਨ ਲੱਖ ਰੁਪਏ ਜੁਰਮਾਨਾ