ਪੰਜਾਬ
Moga News : ਮੋਗਾ 'ਚ ਪੋਲਟਰੀ ਫਾਰਮ 'ਚੋਂ ਮਿਲੀ ਬਜ਼ੁਰਗ ਦੀ ਲਾਸ਼, ਸਿਰ 'ਤੇ ਮਿਲੇ ਸੱਟ ਦੇ ਨਿਸ਼ਾਨ
Moga News : ਪਰਿਵਾਰਕ ਮੈਂਬਰਾਂ ਨੇ ਜਤਾਇਆ ਕਤਲ ਦਾ ਖਦਸ਼ਾ
Punjab News: ਅੰਤਰਰਾਸ਼ਟਰੀ ਡਰੱਗ ਰਨਿੰਗ ਕਾਰਟੈਲ ਦਾ ਪਰਦਾਫਾਸ਼, 5 ਕਿਲੋ ਅਫੀਮ ਸਮੇਤ ਤਿੰਨ ਕਾਬੂ
ਅੰਤਰਰਾਸ਼ਟਰੀ ਕੋਰੀਅਰ ਰਾਹੀਂ ਚਾਰ ਵੱਖ-ਵੱਖ ਦੇਸ਼ਾਂ ਵਿਚ ਕੀਤੀ ਜਾਂਦੀ ਸੀ ਨਸ਼ੇ ਦੀ ਸਪਲਾਈ
Three people were cheated in Jalandhar: ਜਲੰਧਰ ’ਚ ਤਿੰਨ ਲੋਕਾਂ ਨਾਲ ਹੋਈ 8.60 ਲੱਖ ਰੁਪਏ ਦੀ ਠੱਗੀ, ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ
Three people were cheated in Jalandhar: ਟਰੈਵਲ ਏਜੰਟਾਂ ਨੇ 3 ਲੋਕਾਂ ਨਾਲ 8.60 ਲੱਖ ਦੀ ਠੱਗੀ ਮਾਰੀ, ਮਾਮਲਾ ਦਰਜ
Sunil Jakhar News: ਕਿਸਾਨਾਂ ਦੇ ਮੁੱਦਿਆਂ ਬਾਰੇ ਦਿੱਲੀ ਜਾਣ ਲਈ ਤਿਆਰ ਹਨ- ਭਾਜਪਾ ਪ੍ਰਧਾਨ ਸੁਨੀਲ ਜਾਖੜ
Sunil Jakhar News: ਪੰਜਾਬ ਦੇ ਕਿਸਾਨਾਂ 'ਤੇ ਮੋਢਿਆਂ 'ਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ-ਜਾਖੜ
Punjab GST News: ਪੰਜਾਬ ਦੀ GST 'ਚ 16% ਅਤੇ ਆਬਕਾਰੀ ਮਾਲੀਏ ਵਿਚ 12% ਦਾ ਵਾਧਾ: ਹਰਪਾਲ ਚੀਮਾ
ਕਿਹਾ, ਪੰਜਾਬ ਦੀ ਆਰਥਿਕਤਾ ਦੀ ਵਧ ਰਹੀ ਤਾਕਤ ਅਤੇ ਲਚਕੀਲੇਪਣ ਨੂੰ ਦਰਸਾਉਂਦਾ ਸ਼ੁੱਧ ਕਰ ਮਾਲੀਏ ਵਿੱਚ 14% ਵਾਧਾ
Mohali News: ਖੇਡਦੇ ਹੋਏ ਪਾਣੀ ਦੇ ਡਿੱਗ ਵਿਚ ਡਿੱਗੀ ਡੇਢ ਸਾਲ ਦੀ ਮਾਸੂਮ, ਡੁੱਬਣ ਨਾਲ ਹੋਈ ਮੌਤ
Mohali News: ਜਾਹਨਵੀ ਵਜੋਂ ਹੋਈ ਬੱਚੀ ਦੀ ਪਹਿਚਾਣ
Punjab News: ਵਿੱਤ ਵਿਭਾਗ ਦਾ ਦਾਅਵਾ, ਕੇਂਦਰ ਨੇ 12,300 ਕਰੋੜ ਤੋਂ ਵੱਧ ਦੇ ਫੰਡ ਰੋਕ ਕੇ ਰੱਖੇ!
ਕੇਂਦਰ ਨੇ 31,000 ਕਰੋੜ ਰੁਪਏ ਦੀ ਨਕਦ ਕਰਜ਼ਾ ਸੀਮਾ (ਸੀ.ਸੀ.ਐਲ.) 'ਤੇ 6,100 ਕਰੋੜ ਰੁਪਏ ਦੀ ਰਾਹਤ ਵੀ ਨਹੀਂ ਦਿੱਤੀ ਹੈ।
Jalandhar News: ਖੜ੍ਹੇ ਟਰੱਕ ਨਾਲ ਟਕਰਾਈ ਗੱਡੀ, ਪੁਲਿਸ ਮੁਲਾਜ਼ਮ ਸਮੇਤ ਦੋ ਨੌਜਵਾਨਾਂ ਦੀ ਮੌਤ, ਤਿੰਨ ਜ਼ਖ਼ਮੀ
Jalandhar News: ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਕਾਰ ਸਵਾਰ ਪੰਜ ਨੌਜਵਾਨ
Gurdaspur News: ਗੁਰਦਾਸਪੁਰ 'ਚ ਮੇਲਾ ਦੇਖਣ ਆਏ ਨੌਜਵਾਨ ਦੀ ਟਰਾਲੀ ’ਚੋਂ ਡਿੱਗਣ ਕਾਰਨ ਮੌਤ
Gurdaspur News: ਮਨਪ੍ਰੀਤ ਸਿੰਘ (22) ਵਾਸੀ ਝੰਡਾ ਲੁਬਾਣਾ ਵਜੋਂ ਹੋਈ ਮ੍ਰਿਤਕ ਦੀ ਪਛਾਣ
Fazilka News: ਫਾਜ਼ਿਲਕਾ 'ਚ ਕਿਸਾਨ 'ਤੇ ਡਿੱਗੀ ਬਿਜਲੀ ਅਸਮਾਨੀ ਮੌਕੇ 'ਤੇ ਹੀ ਮੌਤ
Fazilka News: ਮ੍ਰਿਤਕ ਖੇਤਾਂ ਵਿਚ ਕਰ ਰਿਹਾ ਸੀ ਕੰਮ