ਪੰਜਾਬ
AIG ਮਾਲਵਿੰਦਰ ਸਿੰਘ ਸਿੱਧੂ ਕੇਸ ਵਿਚ ਮੁਲਜ਼ਮ ਕੁਲਦੀਪ ਸਿੰਘ ਨੇ ਕੀਤੇ ਅਹਿਮ ਖ਼ੁਲਾਸੇ
ਇਸ ਤੋਂ ਇਲਾਵਾ ਮੁਲਜ਼ਮ ਕੁਲਦੀਪ ਸਿੰਘ ਤੋਂ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਪੰਜਾਬ ਦੇ ਰਾਜਪਾਲ ਨੇ ਸ੍ਰੀ ਗੁਰੂ ਰਵਿਦਾਸ ਜਯੰਤੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ
ਰਾਜਪਾਲ ਨੇ ਸੰਦੇਸ਼ ਵਿਚ ਮਹਾਨ ਸੰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਇੱਕ ਮਹਾਨ ਸਮਾਜ ਸੁਧਾਰਕ ਅਤੇ ਸ਼ਾਂਤੀ, ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ਵਾਹਕ ਸਨ
ਜਗਰਾਉਂ 'ਚ ਸਾਬਕਾ ਮਹਿਲਾ ਸਰਪੰਚ ਤੇ ਡਰਾਈਵਰ ਗ੍ਰਿਫ਼ਤਾਰ, 120 ਸ਼ਰਾਬ ਦੀਆਂ ਬੋਤਲਾਂ ਬਰਾਮਦ
ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਮੜ ਸ਼ੂਰੂ ਕੀਤੀ ਸੀ ਤਸਕਰੀ
ਪੰਜਾਬ ਵੱਲੋਂ ਦੁਬਈ ਵਿਖੇ ‘ਗਲਫ਼-ਫ਼ੂਡ 2024’ ਦੌਰਾਨ ਫ਼ੂਡ ਪ੍ਰੋਸੈਸਿੰਗ ਦੀਆਂ ਪ੍ਰਾਪਤੀਆਂ ਤੇ ਸੰਭਾਵਨਾਵਾਂ ਦਾ ਪ੍ਰਦਰਸ਼ਨ, ਨਿਵੇਸ਼ ਲਈ ਸੱਦਾ
• ਸੂਬੇ ਦੇ ਚਿੱਲੀ ਪੇਸਟ, ਟਮਾਟਰ ਉਤਪਾਦਾਂ, ਆਰਗੈਨਿਕ ਬਾਸਮਤੀ ਚੌਲ ਨੇ ਆਲਮੀ ਨਿਵੇਸ਼ਕਾਂ ਦਾ ਧਿਆਨ ਖਿੱਚਿਆ
Chandigarh News: ਚੰਡੀਗੜ੍ਹ 'ਚ ਨੌਜਵਾਨ 'ਤੇ ਚੱਲੀਆਂ ਗੋਲੀਆਂ, ਬਾਈਕ 'ਤੇ ਪਿੱਛਾ ਕਰਦੇ ਹੋਏ ਕੀਤੀ ਫਾਇਰਿੰਗ
ਲਾਈਵ ਹੋ ਕੇ ਕਿਹਾ- ਗੈਂਗਸਟਰ ਲਾਰੈਂਸ ਦੇ ਭਰਾ ਅਨਮੋਲ ਨੇ ਮਾਰਨ ਲਈ ਭੇਜਿਆ
ਕਪੂਰਥਲਾ 'ਚ ਟਰੈਵਲ ਏਜੰਟ ਦਾ ਹੋਇਆ ਪੋਸਟਮਾਰਟਮ, ਲਾਸ਼ 'ਤੇ 7 ਤੋਂ 10 ਇੰਚ ਡੂੰਘੇ ਨਿਸ਼ਾਨ ਮਿਲੇ
ਚਾਰ ਕਾਤਲਾਂ ਖਿਲਾਫ਼ ਦਰਜ ਹੋਈ ਐਫ.ਆਈ.ਆਰ
Punjab News: ਮੁਹਾਲੀ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਮਿਲਿਆ ‘ਸੱਭ ਤੋਂ ਵਧੀਆ’ ਸਕੂਲ ਦਾ ਖ਼ਿਤਾਬ
ਸਿੱਖਿਆ ਵਿਭਾਗ ਵਲੋਂ ਪੰਜਾਬ ਭਰ ਦੇ ਸਕੂਲਾਂ ਨੂੰ ਕੁੱਲ 6 ਕਰੋੜ 75 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿਤੀ ਜਾ ਰਹੀ ਹੈ।
Farmers Protest: BJP ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਕਿਸਾਨਾਂ ਨੂੰ ਨਸੀਹਤ, ਪੜ੍ਹੋ ਕੀ ਕਿਹਾ
ਨੌਜਵਾਨਾਂ ਦੀ ਕਿਸੇ ਦੇ ਸੌੜੇ ਸਿਆਸੀ ਇਰਾਦਿਆਂ ਲਈ ਦੁਰਵਰਤੋਂ ਨਾ ਹੋਵੇ
Punjab News: ਪੰਜਾਬ ਵਿਧਾਨ ਸਭਾ ਨੇ ਸਤਕਾਰ ਕੌਰ ਗਹਿਰੀ ਅਤੇ ਲਾਡੀ ਗਹਿਰੀ ਵਿਰੁਧ ਮੁਕੱਦਮਾ ਚਲਾਉਣ ਦੀ ਦਿਤੀ ਮਨਜੂਰੀ
ਅਦਾਲਤ ਵਿਚ ਚਲਾਨ ਪੇਸ਼ ਕਰਨ ਲਈ ਵਿਜੀਲੈਂਸ ਨੇ ਪੰਜਾਬ ਵਿਧਾਨ ਸਭਾ ਤੋਂ ਮਨਜ਼ੂਰੀ ਲਈ ਹੈ।
Punjab News: ਫਰੀਦਕੋਟ ਜੇਲ ਵਿਚੋਂ 26 ਮੋਬਾਈਲ ਫੋਨ ਬਰਾਮਦ; 6 ਵਿਰੁਧ ਮਾਮਲਾ ਦਰਜ
ਕੈਦੀਆਂ ਕੋਲੋਂ 26 ਮੋਬਾਇਲ ਫੋਨ, ਸਾਢੇ 17 ਗ੍ਰਾਮ ਨਸ਼ੀਲਾ ਪਦਾਰਥ, 100 ਪੈਕਟ ਤੰਬਾਕੂ ਅਤੇ ਇਕ ਮੋਬਾਈਲ ਚਾਰਜਰ ਬਰਾਮਦ