ਪੰਜਾਬ
Jagraon News: ਜਗਰਾਉਂ ਪੁਲਿਸ ਨੇ 2 ਲੁਟੇਰੇ ਕੀਤੇ ਕਾਬੂ, ਮੋਬਾਈਲ ਤੇ ਬਾਈਕ-ਹਥਿਆਰ ਵੀ ਕੀਤੇ ਬਰਾਮਦ
Jagraon News ਸੁੰਨਸਾਨ ਸੜਕਾਂ ਨੂੰ ਰੋਕ ਕੇ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ
Jammu Kashmir 'ਚ ਸ਼ਹੀਦ ਹੋਏ ਕਾਂਸਟੇਬਲ ਗੁਰਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
ਕਾਂਸਟੇਬਲ ਗੁਰਪ੍ਰੀਤ ਸਿੰਘ 6 ਸਾਲ ਪਹਿਲਾਂ 73 ਫੀਲਡ ਰੈਜੀਮੈਂਟ ਵਿਚ ਭਰਤੀ ਹੋਏ ਸਨ
Lohri 2024: 'ਸੁੰਦਰ ਮੁੰਦਰੀਏ ਹੋ'..: ਪੰਜਾਬ 'ਚ ਲੋਹੜੀ ਦੀ ਧੂਮ, ਕੜਾਕੇ ਦੀ ਠੰਢ 'ਚ ਉਡਾਏ ਜਾ ਰਹੇ ਪਤੰਗ
Lohri 2024: ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਤੋਂ ਮੁਕਤ ਹੋ ਕੇ ਲੋਕ ਲੋਹੜੀ ਮਨਾ ਰਹੇ ਹਨ।
Punjab News: ਲੁਧਿਆਣਾ 'ਚ ਮਾਲ ਗੱਡੀ ਪਟੜੀ ਤੋਂ ਉਤਰੀ, ਸ਼ੰਟਿੰਗ ਕਰਦੇ ਸਮੇਂ ਵਾਪਰਿਆ ਹਾਦਸਾ
ਟਰੈਕ 'ਤੇ 2 ਪਹੀਏ ਲਗਾਉਣ 'ਚ 5 ਘੰਟੇ ਲੱਗੇ
Punjab News: ਕਪੂਰਥਲਾ ਵਿਚ ਸਿਵਲ ਹਸਪਤਾਲ ਦੇ ਕੁਆਟਰ ’ਚ ਲੱਗੀ ਅੱਗ; ਇਕ ਵਿਅਕਤੀ ਅਤੇ ਕੁੱਤੇ ਦੀ ਮੌਤ
ਘਰ ਦਾ ਸਾਰਾ ਸਮਾਨ ਵੀ ਸੜ ਕੇ ਸੁਆਹ
Punjab Weather Update: ਚੰਡੀਗੜ੍ਹ ਸਮੇਤ ਪੰਜਾਬ ’ਚ ਪੈ ਰਹੀ ਹੱਡ ਚੀਰਵੀਂ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ
Punjab Weather Update: 4 ਟਰੇਨਾਂ ਤੇ 6 ਉਡਾਣਾਂ ਲੇਟ
Jalandhar News : ਜਲੰਧਰ 'ਚ ਵੱਡੀ ਵਾਰਦਾਤ, ਲੋਹੜੀ ਵਾਲੇ ਦਿਨ ਵਿਅਕਤੀ ਦਾ ਕਤਲ
Jalandhar News : ਚਿਹਰੇ 'ਤੇ ਸਨ ਡੂੰਘੇ ਜ਼ਖ਼ਮ
Jalandhar News : ਜਲੰਧਰ 'ਚ ਵੱਡੀ ਵਾਰਦਾਤ, ਲੋਹੜੀ ਵਾਲੇ ਦਿਨ ਵਿਅਕਤੀ ਦਾ ਕਤਲ
Jalandhar News : ਚਿਹਰੇ 'ਤੇ ਸਨ ਡੂੰਘੇ ਜ਼ਖ਼ਮ
Punjab News: ਤਰਨਤਾਰਨ ’ਚ ਬੰਦੂਕ ਦੀ ਨੋਕ ’ਤੇ ਲੁੱਟਿਆ ਪੈਟਰੋਲ ਪੰਪ; ਘਟਨਾ CCTV ’ਚ ਕੈਦ
ਮੁਲਾਜ਼ਮ ਦਾ ਕਹਿਣਾ ਹੈ ਕਿ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਉਸ ਕੋਲੋਂ ਕਰੀਬ 10 ਹਜ਼ਾਰ ਰੁਪਏ ਖੋਹ ਕੇ ਲੈ ਗਏ।
Punjab Weather Update: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ! ਧੁੰਦ ਦਾ ਰੈੱਡ ਅਲਰਟ ਜਾਰੀ
ਅਗਲੇ 4-5 ਦਿਨਾਂ ਤਕ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ