ਪੰਜਾਬ
Punjab Tableau: ਝਾਕੀ ਮਾਮਲੇ ’ਤੇ CM ਮਾਨ ਦਾ ਕੇਂਦਰ ’ਤੇ ਪਲਟਵਾਰ, 'ਅਸੀਂ ਸ਼ਹੀਦਾਂ ਦਾ ਸਨਮਾਨ ਕਰਨਾ ਜਾਣਦੇ, BJP ਤੋਂ NOC ਦੀ ਲੋੜ ਨਹੀਂ'
Punjab Tableau: ਗਣਤੰਤਰ ਦਿਵਸ ਦੀ ਪਰੇਡ ਵਿਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਹੀਂ ਲੈ ਰਿਹਾ ਨਾਂ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮਿਲਿਆ ਵਿਸ਼ਵ ਪ੍ਰਸਿੱਧ 'ਦਾ ਸਿੱਖ ਐਵਾਰਡ'
ਇਸ ਪ੍ਰਾਪਤੀ ’ਤੇ ਲਾਲਪੁਰਾ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਸੰਸਥਾ ਦੇ ਪ੍ਰਬੰਧਕਾਂ ਡਾ. ਨਵਦੀਪ ਸਿੰਘ ਅਤੇ ਡਾ. ਗੁਰਮੀਤ ਸਿੰਘ ਦਾ ਧੰਨਵਾਦ ਕੀਤਾ।
Nawanshahr Accident News: ਨਵਾਂਸ਼ਹਿਰ 'ਚ ਕਾਰ ਨੇ ਬਾਈਕ ਨੂੰ ਟੱਕਰ ਮਾਰੀ, 2 ਪਰਵਾਸੀ ਮਜ਼ਦੂਰਾਂ ਦੀ ਹੋਈ ਮੌਤ
Nawanshahr Accident News: ਦੋਵੇਂ ਕੰਮ ਤੋਂ ਆ ਰਹੇ ਸਨ ਵਾਪਸ
Moga news: ਮੋਗਾ 'ਚ 18 ਸਾਲਾ ਨੌਜਵਾਨ ਦੀ ਮੌਤ, ਮਾਂ ਨੇ ਲਗਾਏ ਇਹ ਆਰੋਪ
Moga news : ਮ੍ਰਿਤਕ ਦੇ ਸਰੀਰ 'ਤੇ ਸੱਟਾਂ ਦੇ ਹਨ ਨਿਸ਼ਾਨ
Kapil Sharma News : ਕਪਿਲ ਸ਼ਰਮਾ ਨੂੰ ਪਰਾਂਠਾ ਖੁਆਉਣ ਵਾਲੇ ਵਿਅਕਤੀ ਖਿਲਾਫ FIR, ਪੜ੍ਹੋ ਪੂਰਾ ਮਾਮਲਾ
Kapil Sharma News: ਕਮਰੇ ਵਿਚ ਬੰਦ ਕਰਕੇ ਕੁੱਟਣ ਦੇ ਇਲਜ਼ਾਮ
Panipat News: ਪਾਣੀਪਤ ਵਿਚ ਵਾਪਰੇ ਸੜਕ ਹਾਦਸੇ ਵਿਚ ਭਤੀਜੇ ਦੀਆਂ ਅੱਖਾਂ ਸਾਹਮਣੇ ਚਾਚੇ ਨੇ ਤੋੜਿਆ ਦਮ
Panipat News: ਦੋਸ਼ੀ ਟਰਾਲਾ ਚਾਲਕ ਮੌਕੇ ਤੋਂ ਹੋਇਆ ਫਰਾਰ
Moga Accident News: ਪੈਦਲ ਜਾ ਰਹੇ ਨੌਜਵਾਨ ਨੂੰ ਵਾਹਨ ਨੇ ਕੁਚਲਿਆ, ਮੌਕੇ 'ਤੇ ਹੋਈ ਮੌਤ
Moga Accident News: ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
Punjab Weather Update: ਪੰਜਾਬ 'ਚ ਠੰਢ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤਾ ਅਲਰਟ
Punjab Weather Update: ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ
New Year: ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਪੰਜਾਬ 'ਚ ਚੱਪੇ-ਚੱਪੇ 'ਤੇ ਤੈਨਾਤ ਰਹੇਗੀ ਪੁਲਿਸ
ਜ਼ਿਲ੍ਹੇ ਦੀਆਂ 06 ਸਬ-ਡਵੀਜ਼ਨਾਂ ਨੂੰ 06 ਸਰਕਲਾਂ ਵਿੱਚ ਵੰਡਿਆ
Punjab News: ਪੰਜਾਬ ਨੂੰ ਨਵੇਂ ਸਾਲ ਦਾ ਤੋਹਫ਼ਾ, ਪ੍ਰਧਾਨ ਮੰਤਰੀ ਨੇ ਦੋ ਵੰਦੇ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾਈ
ਅੰਮ੍ਰਿਤਸਰ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਗੱਡੀ ਨੂੰ ਰਵਾਨਾ ਕੀਤਾ।