ਪੰਜਾਬ
RDF News: ਮਾਮਲਾ ਸੁਪਰੀਮ ਕੋਰਟ ’ਚ ਵਿਚਾਰ ਅਧੀਨ ਹੋਣ ਕਾਰਨ ਨਹੀਂ ਜਾਰੀ ਕੀਤਾ ਗਿਆ RDF: ਕੇਂਦਰੀ ਮੰਤਰੀ
ਪੰਜਾਬ ਦਾ ਕੇਂਦਰ ਵੱਲ 5,637 ਕਰੋੜ ਰੁਪਏ ਦਾ ਫੰਡ ਬਕਾਇਆ
Punjab News: ਮਾਪਿਆਂ ਨੇ ਘਰ ਗਹਿਣੇ ਰੱਖ ਕੇ ਕਰਵਾਈ ਪੜ੍ਹਾਈ, ਧੀ ਨੇ ਵੀ ਪਾਇਲਟ ਬਣ ਮੋੜਿਆ ਮੁੱਲ
ਦੀਪਸ਼ਿਖਾ ਨੇ ਦੱਸਿਆ ਕਿ ਹੁਣ ਜਦੋਂ ਉਹ ਪਾਇਲਟ ਬਣ ਕੇ ਘਰ ਪਰਤੀ ਤਾਂ ਘਰਦਿਆਂ ਦੇ ਚਿਹਰੇ 'ਤੇ ਖ਼ੁਸ਼ੀ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੇਰੀ ਮਿਹਨਤ ਸਫ਼ਲ ਹੋ ਗਈ।
Cabinet Minister Aman Arora: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਹੋਈ ਦੋ ਸਾਲ ਦੀ ਸਜ਼ਾ
Cabinet Minister Aman Arora: ਸਾਲ 2008 ਵਿਚ ਅਮਨ ਅਰੋੜਾ ਦੇ ਜੀਜਾ ਰਾਜਿੰਦਰ ਦੀਪਾ ਵਲੋਂ ਕੁੱਟਮਾਰ ਕਰਨ ਦਾ ਮੁਕੱਦਮਾ ਕਰਵਾਇਆ ਗਿਆ ਸੀ ਦਰਜ
Amritsar News: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਦਰਗਾਹ ਦੇ ਮੁੱਖ ਸੇਵਾਦਾਰ ਦਾ ਕੀਤਾ ਕਤਲ
Amritsar News: ਪਿਛਲੇ 30 ਸਾਲਾਂ ਤੋਂ ਦਰਗਾਹ 'ਤੇ ਸੇਵਾ ਕਰ ਰਿਹਾ ਸੀ ਮ੍ਰਿਤਕ
Punjab News: ਰੇਲਵੇ ਪੁਲਿਸ ਦੇ ASI ਦੀ ਸ਼ੱਕੀ ਹਾਲਤ ’ਚ ਮੌਤ; ਪਰਿਵਾਰ ਨੇ ਪਤਨੀ ’ਤੇ ਲਗਾਏ ਗੰਭੀਰ ਇਲਜ਼ਾਮ
ਦਸਿਆ ਜਾ ਰਿਹਾ ਹੈ ਕਿ ਜੀਆਰਪੀ ਪੁਲਿਸ ਮੁਲਾਜ਼ਮ ਨੇ ਖੁਦਕੁਸ਼ੀ ਕੀਤੀ ਹੈ
Muktsar Firing News: ਸ਼ਰੇਆਮ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ; ਗੋਲੀ ਚਲਾ ਕੇ ਫ਼ਰਾਰ ਹੋਏ ਮੁਲਜ਼ਮ
ਕੁੱਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ ਸੀ ਇਕ ਮੁਲਜ਼ਮ
Chandigarh News : ਤਣਾਅ 'ਚ ਪੁਲਿਸ ਮੁਲਾਜ਼ਮ ਕਰ ਰਹੇ ਖ਼ੁਦਕੁਸ਼ੀਆਂ, ਹਾਈ ਪਾਵਰ ਕਮੇਟੀ ਤੋਂ ਜਾਂਚ ਕਰਨ ਦੀ ਕੀਤੀ ਮੰਗ
Chandigarh News: ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਸਰਕਾਰੀ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਵਿਚਾਲੇ ਤਣਾਅ ਸਬੰਧੀ ਜਵਾਬ ਦਾਇਰ ਕਰਨ ਦੇ ਦਿਤੇ ਹੁਕਮ
Tarn Taran Sahib News: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਰੇਲਗੱਡੀ ਹੇਠਾਂ ਆ ਕੇ ਦਿੱਤੀ ਜਾਨ
ਮ੍ਰਿਤਕ ਕਿਸਾਨ ਸਿਰ ਲਗਭਗ ਸੱਤ ਲੱਖ ਦਾ ਸੀ ਕਰਜ਼ਾ
Chandigarh News: ਐਕਟਿਵਾ ਸਵਾਰ ਕੁੜੀਆਂ ਨੂੰ ਪਏ ਅਵਾਰਾ ਕੁੱਤੇ, ਡਰਦੀਆਂ ਤੋਂ ਐਕਟਿਵਾ ਪਲਟੀ, ਲੱਗੀਆਂ ਸੱਟਾਂ
Chandigarh News: ਘਟਨਾ ਸੀਸੀਟੀਵੀ ਵਿਤ ਹੋਈ ਕੈਦ
Kapurthala News : ਕਪੂਰਥਲਾ 'ਚ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Kapurthala News: ਮਾਪਿਆਂ ਨੇ ਸਹੁਰਿਆਂ ਤੇ ਤੰਗ ਪਰੇਸ਼ਾਨ ਕਰਨ ਦਾ ਲਗਾਇਆ ਦੋਸ਼