ਪੰਜਾਬ
Punjab News : ਪ੍ਰਤਾਪ ਬਾਜਵਾ ਤੋਂ ਪੁਲਿਸ ਪੁੱਛਗਿੱਛ ਜਾਰੀ,ਪੁਲਿਸ ਨੇ ਪ੍ਰਤਾਪ ਬਾਜਵਾ ਤੋਂ ਤਿੰਨ ਮਹੱਤਵਪੂਰਨ ਸਵਾਲ ਪੁੱਛੇ -ਸੂਤਰ
Punjab News : ‘ਬਾਜਵਾ ਅਖ਼ਬਾਰ ਵਾਲੇ ਆਪਣੇ ਬਿਆਨ ਦੇ ਆਧਾਰ ਨੂੰ ਉਜਾਗਰ ਕਰਨ ਕਿ 32 ਬੰਬਾਂ ਬਾਰੇ ਕਿੱਥੇ ਲਿਖਿਐ’
Punjab News :ਮਾਨ ਸਰਕਾਰ ਦੀ ਅਗਵਾਈ ਹੇਠ ਪੰਜਾਬ ਦਾ ਲੋਕਤੰਤਰ ਹੋ ਰਿਹਾ ਮਜ਼ਬੂਤ,ਪੰਚਾਇਤੀ ਰਾਜ ਪ੍ਰਣਾਲੀ ਨੂੰ ਵੀ ਮਿਲ ਰਿਹਾ ਹੁਲਾਰਾ-ਨੀਲ ਗਰਗ
Punjab News : ਕਿਹਾ - ਪਿੰਡਾਂ ਦੇ ਲੋਕਾਂ ਨੇ ਮੁੱਖ ਮੰਤਰੀ ਮਾਨ ਦੀ ਸਰਬਸੰਮਤੀ ਨਾਲ ਸਰਪੰਚ ਚੁਣਨ ਦੀ ਅਪੀਲ ਨੂੰ ਕੀਤਾ ਸਵੀਕਾਰ
Punjab News : ਜ਼ਮੀਨੀ ਸੰਘਰਸ਼ ਨਾਲ ਜੁੜੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
Punjab News : 'ਆਪ' ਪ੍ਰਧਾਨ ਅਮਨ ਅਰੋੜਾ ਨੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਦਾ 'ਆਪ' ਪਰਿਵਾਰ ਵਿੱਚ ਗਰਮਜੋਸ਼ੀ ਨਾਲ ਕੀਤਾ ਸਵਾਗਤ
Mohali News: ਮੋਹਾਲੀ ’ਚ ਗੁਰਦੁਆਰਾ ਸਾਹਿਬ ’ਚ ਔਰਤਾਂ ਨਾਲ ਕੁੱਟਮਾਰ ਦਾ ਮਾਮਲਾ,SCਮੋਰਚੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਪੱਤਰ
ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ,ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਮੌਜੂਦਗੀ ਵਿੱਚ ਵਾਪਰੀ ਸੀ ਘਟਨਾ
Amritsar News: ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, BSF ਤੇ ਅੰਮ੍ਰਿਤਸਰ ਪੁਲਿਸ ਨੇ 4.5 ਕਿਲੋ RDX ਕੀਤਾ ਬਰਾਮਦ
Amritsar News: 5 ਹੈਂਡ ਗ੍ਰਨੇਡ ਤੇ 5 ਪਿਸਤੌਲ ਵੀ ਹੋਏ ਬਰਾਮਦ
Vigilance Chief Parmar Suspended: ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ, ਵਿਜੀਲੈਂਸ ਚੀਫ਼ ਨੂੰ ਕੀਤਾ ਸਸਪੈਂਡ
Vigilance Chief Parmar Suspended: ਡਰਾਈਵਿੰਗ ਲਾਇਸੈਂਸ ਘੁਟਾਲੇ ਮਾਮਲੇ ਵਿੱਚ ਕੀਤੀ ਕਾਰਵਾਈ
Pahalgam terrorist attack : ਪਹਿਲਗਾਮ ਅੱਤਵਾਦੀ ਹਮਲੇ ’ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ
Pahalgam terrorist attack : ਕਿਹਾ - ਦੁਨੀਆਂ ਜਾਣਦੀ ਅੱਤਵਾਦ ਪਾਕਿਸਤਾਨ ਦੀ ਪੈਦਾਇਸ਼
Punjab News: ਨਿਆਂਇਕ ਹਿਰਾਸਤ ਵਿਚ ਭੇਜਿਆ ਬਰਖ਼ਾਸਤ ਮਹਿਲਾ ਕਾਂਸਟੇਬਲ ਦਾ ਸਾਥੀ
Punjab News: ਬਠਿੰਡਾ ਕੋਰਟ ਵਿਚ ਹੋਈ ਬਲਵਿੰਦਰ ਸਿੰਘ ਸੋਨੂੰ ਦੀ ਪੇਸ਼ੀ
Zira News : ਮੁਸਲਿਮ ਭਾਈਚਾਰੇ ਵੱਲੋਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਅੱਤਵਾਦ ਦਾ ਪੁਤਲਾ ਫੂਕਿਆ
Zira News : ਕਿਹਾ ਕਿ ਮਾਹੌਲ ਨੂੰ ਖ਼ਰਾਬ ਕਰਨ ਵਾਸਤੇ ਜੋ ਲੋਕ ਕਤਲੇਆਮ ਕਰ ਰਹੇ ਹਨ ਉਹ ਕਿਸੇ ਵੀ ਧਰਮ ਦੇ ਲੋਕ ਨਹੀਂ
Mohali News: ਮੋਹਾਲੀ ਸਾਈਬਰ ਕ੍ਰਾਈਮ ਥਾਣੇ ’ਚ ਪੇਸ਼ ਹੋਏ ਪ੍ਰਤਾਪ ਬਾਜਵਾ
ਇੱਕ ਵਾਰ ਪਹਿਲਾਂ ਵੀ ਪੁਲਿਸ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ।