ਪੰਜਾਬ
Sri Muktsar Sahib ਵਿਖੇ ਰੇਲ ਗੱਡੀ ਦੀ ਲਾਈਨ ਕਰਾਸ ਕਰ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ
ਦੋ ਵਿਅਕਤੀਆਂ ਦੀ ਹੋਈ ਮੌਤ, ਇਕ ਗੰਭੀਰ ਰੂਪ 'ਚ ਹੋਇਆ ਜ਼ਖਮੀ
Punjab News : 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ
Punjab News : ‘‘ਅਕਾਲੀ ਦਲ ਤੇ ਬੀਜੇਪੀ ਨੇ ਘਰ-ਘਰ ਨਸ਼ਾ ਪਹੁੰਚਾਇਆ',ਨਸ਼ਿਆਂ ਖ਼ਿਲਾਫ਼ 'ਆਪ' ਸਰਕਾਰ ਲੜ ਰਹੀ ਹੈ ਵੱਡੀ ਜੰਗ ''
Diljit Dosanjh ਦਾ ਅਮਰੀਕਾ ਦੇ ਐਪਲ ਸਟੂਡੀਓ 'ਚ ‘ਤੇਲ' ਚੋਅ ਕੇ ਕੀਤਾ ਗਿਆ ਸਵਾਗਤ
ਗਾਇਕੀ ਤੇ ਐਕਟਿੰਗ ਨਾਲ ਦਿਲਜੀਤ ਨੇ ਬਣਾਈ ਹੈ ਵਿਸ਼ਵ ਭਰ 'ਚ ਪਹਿਚਾਣ
Sri Muktsar Sahib ਵਿਚ ਘਰ ਵਿਚੋਂ ਬਿਨਾਂ ਇਜਾਜ਼ਤ ਵਾਲੇ ਸਟੋਰ ਕੀਤੇ 20 ਲੱਖ ਦੇ ਬੀਜ ਤੇ ਖਾਦ ਬਰਾਮਦ
ਸਾਮਾਨ ਕੀਤਾ ਲੰਬੀ ਪੁਲਿਸ ਦੇ ਹਵਾਲੇ ਤੇ ਸਟੋਰ ਕੀਤਾ ਸੀਲ
Punjab University ਦੇ ਹੋਸਟਲ ਵਿੱਚ 60 ਲੱਖ ਦਾ ਘੁਟਾਲਾ
ਸਾਬਕਾ ਮੁਲਾਜ਼ਮ ਦੇ ਨਿੱਜੀ ਖਾਤੇ 'ਚ ਪੈਸੇ ਕੀਤੇ ਟ੍ਰਾਂਸਫਰ
ਬਿਆਸ ਦਰਿਆ 'ਚ ਆਏ ਪਾਣੀ ਕਾਰਨ ਪਿੰਡ ਅਬਦੁੱਲਾਪੁਰ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਵਧੀਆਂ
ਪਿੰਡ ਵਾਸੀਆਂ ਦੀ ਮਦਦ ਲਈ ਹਾਲੇ ਤੱਕ ਕੋਈ ਨਹੀਂ ਆਇਆ ਅੱਗੇ
Mannapuram ਗੋਲਡ ਲੋਨ ਦੀ ਜਲੰਧਰ ਸ਼ਾਖਾ ਤੋਂ 5 ਗਾਹਕਾਂ ਦਾ ਸੋਨਾ ਹੋਇਆ ਗਾਇਬ
ਗਾਹਕਾਂ ਨੇ ਕੀਤਾ ਹੰਗਾਮਾ, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
Kapurthala News:ਝੱਲ ਲੇਈ ਵਾਲਾ ਨੇੜਿਓਂ ਪੁਲਿਸ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ਬਲਵਿੰਦਰ ਬਿੱਲਾ ਕਾਬੂ
ਪੁਲਿਸ ਨੇ ਗੈਂਗਸਟਰ ਬਲਵਿੰਦਰ ਬਿੱਲੇ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ।
ਤਖ਼ਤਾਂ ਦੇ ਜਥੇਦਾਰਾਂ ਵਜੋਂ ਸੇਵਾਵਾਂ ਨਿਭਾਉਣ ਮਗਰੋਂShiromani Akali Dal ਦੇ ਬਣੇ ਪ੍ਰਧਾਨ
7 ਜਥੇਦਾਰ ਸਨ ਜੋ ਬਾਅਦ ਵਿੱਚ ਅਕਾਲੀ ਦਲ ਦੇ ਪ੍ਰਧਾਨ ਬਣੇ।
ਸੁਤੰਤਰਤਾ ਦਿਵਸ ਤੋਂ ਪਹਿਲਾਂ ਡੀਜੀਪੀ ਵੱਲੋਂ ਸੁਰੱਖਿਆ ਵਿੱਚ ਵਾਧਾ ਕਰਨ ਅਤੇ ਉੱਚ-ਪੱਧਰੀ ਨਾਕੇ ਲਗਾਉਣ ਦੇ ਨਿਰਦੇਸ਼
ਡੀਜੀਪੀ ਪੰਜਾਬ ਨੇ ਐਸਐਚਓਜ਼ ਸਮੇਤ ਸਾਰੇ ਰੈਂਕਾਂ ਦੇ ਅਧਿਕਾਰੀਆਂ ਨਾਲ ਸਿੱਧੇ ਤੌਰ 'ਤੇ ਵੀ ਕੀਤੀ ਗੱਲਬਾਤ