ਪੰਜਾਬ
Mansa News : ਲਵ ਮੈਰਿਜ ਖਿਲਾਫ਼ ਪਿੰਡ ਸੈਦੇਵਾਲਾ ਪੰਚਾਇਤ ਨੇ ਪਾਇਆ ਮਤਾ, ਲੜਕਾ-ਲੜਕੀ ਸਮੇਤ ਪਰਿਵਾਰ ਦਾ ਹੋਵੇਗਾ ਬਾਈਕਾਟ
Mansa News : ਕਿੰਨਰਾਂ ਦੀ ਵਧਾਈ ਦਾ ਰੇਟ ਵੀ ਕੀਤਾ ਤੈਅ, ਕੋਈ ਵੀ ਨਸ਼ਾ ਤਸਕਰਾਂ ਤੇ ਚੋਰਾਂ ਦਾ ਸਮਰਥਨ ਨਹੀਂ ਕਰੇਗਾ, ਭੋਗ ਸਮਾਗਮ 'ਚ ਮਿਠਾਈਆਂ ਨਹੀਂ ਵਰਤਾਈਆਂ ਜਾਣਗੀਆਂ
ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ NIA ਨੇ ਕੀਤੀ ਛਾਪੇਮਾਰੀ
ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਨੇੜੇ ਪਿੰਡ ਚਿਤੌੜਗੜ੍ਹ ਵਿੱਚ ਸੇਵਾਮੁਕਤ ਫੌਜੀ ਕਾਕਾ ਫੌਜੀ ਉਰਫ਼ ਕਸ਼ਮੀਰ ਸਿੰਘ ਦੇ ਘਰ ਛਾਪਾ
Batala ਦੇ ਪਿੰਡ ਘਣਏ ਕੇ ਬਾਂਗਰ ਵਿੱਚ ਨਿੱਜੀ ਰੰਜਿਸ਼ ਕਾਰਨ 27 ਸਾਲ ਦੇ ਨੌਜਵਾਨ ਦਾ ਕਤਲ
ਗੁਆਂਢੀਆਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਪੰਜਾਬ ਨੇ ਟੱਪੀ ਕਰਜ਼ੇ ਦੀ ਹੱਦ, 17,112 ਕਰੋੜ ਜ਼ਿਆਦਾ ਲਿਆ ਕਰਜ਼ਾ
ਕੇਂਦਰ ਨੇ ਸਾਲ 2024-25 'ਚ 23,716 ਕਰੋੜ ਤੈਅ ਕੀਤੀ ਕਰਜ਼ਾ ਸੀਮਾ, ਪੰਜਾਬ ਨੇ ਲਿਆ 40,828 ਕਰੋੜ ਦਾ ਕਰਜ਼ਾ
Ram Rahim: ਸੌਦਾ ਸਾਧ ਨੂੰ 14 ਵੀਂ ਵਾਰ ਮਿਲੀ 40 ਦਿਨ ਦੀ ਪੈਰੋਲ
ਸੁਨਾਰੀਆ ਜੇਲ੍ਹ ਤੋਂ ਸਿਰਸਾ ਡੇਰੇ ਲਈ ਰਵਾਨਾ
ਮਾਛੀਵਾੜਾ ਸਾਹਿਬ ਨੇੜੇ ਪੁਲਿਸ ਮੁਕਾਬਲੇ ਵਿਚ ਇਕ ਮੁਲਜ਼ਮ ਜ਼ਖ਼ਮੀ
ਮੁਲਜ਼ਮ ਨੇ ਪਿੰਡ ਚੱਕ ਲੋਹਟ 'ਚ ਨੌਜਵਾਨ ਨੂੰ ਮਾਰੀਆਂ ਸੀ ਗੋਲੀਆਂ
11 ਅਗਸਤ ਨੂੰ ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪ੍ਰੋਗਰਾਮ ਦੀ ਇਜ਼ਾਜਤ ਦੇਣ ਲਈ ਕੀਤੀ ਅਪੀਲ
ਸਟੇਟ ਅਤੇ ਜ਼ਿਲ੍ਹਾ ਡੈਲੀਗੇਟ ਚੁਣਨ ਦੀ ਪ੍ਰਕਿਰਿਆ ਲਗਭਗ ਮੁਕੰਮਲ
ਸਮਰਾਲਾ ਵਿੱਚ ਹੋਵੇਗੀ 24 ਅਗਸਤ ਨੂੰ ਮਹਾਰੈਲੀ :ਬਲਵੀਰ ਸਿੰਘ ਰਾਜੇਵਾਲ
ਲੈਂਡ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਾਂਗੇ
ਅੰਮ੍ਰਿਤਸਰ ਪੁਲਿਸ ਨੇ ਲਗਜ਼ਰੀ ਕਾਰਾਂ ਦੇ ਜਾਅਲੀ ਦਸਤਾਵੇਜ਼ ਬਣਾ ਕੇ ਦੂਜੇ ਰਾਜਾਂ 'ਚ ਵੇਚਣ ਵਾਲੇ ਨੂੰ ਕੀਤਾ ਕਾਬੂ
15 ਲਗਜ਼ਰੀ ਕਾਰਾਂ ਵੀ ਕੀਤੀਆਂ ਬਰਾਮਦ
ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਪਿਪਲੀ ਫਲਾਈਓਵਰ 'ਤੇ ਹੋਈ ਹਾਦਸਾਗ੍ਰਸਤ
ਹਾਦਸੇ ਦੌਰਾਨ ਵਾਲ-ਵਾਲ ਬਚੇ ਹਰਭਜਨ ਮਾਨ