ਪੰਜਾਬ
ਜੀ-20 ਸੰਮੇਲਨ ਵਿੱਚ ਪਹੁੰਚੇ ਵਿਦੇਸ਼ੀ ਮਹਿਮਾਨ ਢੋਲ ਦੀ ਥਾਪ `ਤੇ ਭੰਗੜਾ ਪਾਉਣ ਲਈ ਹੋਏ ਮਜ਼ਬੂਰ
ਪੰਜਾਬ ਦੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਸਵਾਦਿਸ਼ਟ ਪਕਵਾਨਾਂ ਨੇ ਵਿਦੇਸ਼ੀ ਮਹਿਮਾਨਾਂ ਦਾ ਦਿਲ ਜਿੱਤਿਆ
ਪੰਜਾਬ 'ਚ ਥਾਣੇ ਵੀ ਸੁਰੱਖਿਅਤ ਨਹੀਂ : ਖਰੜ ਥਾਣੇ 'ਚੋਂ ਲੈਪਟਾਪ ਚੋਰੀ
ਪੁਲਿਸ ਨੇ ਆਈਪੀਸੀ ਦੀ ਧਾਰਾ 457 (ਧੋਖਾਧੜੀ), 380 (ਚੋਰੀ) ਅਤੇ 120ਬੀ (ਅਪਰਾਧਿਕ ਸਾਜ਼ਿਸ਼ ਰਚਣ) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ
ਪੰਜਾਬ ਸਿਰ ਕਰਜ਼ਾ ਰਾਤੋ-ਰਾਤ ਨਹੀਂ ਵਧਿਆ, ਇਸ ਤੋਂ ਪਹਿਲਾਂ ਤਿੰਨ ਪਾਰਟੀਆਂ ਦੀ ਸਰਕਾਰ ਰਹੀ : ਹਰਪਾਲ ਚੀਮਾ
ਕਿਹਾ, ਪੰਜਾਬੀ ਯੂਨੀਵਰਸਿਟੀ ਮਾਲਵੇ ਦਾ ਦਿਲ, ਇਸ ਨੂੰ ਕਿਸੇ ਵੀ ਹਾਲਤ ਵਿਚ ਬੰਦ ਨਹੀਂ ਹੋਣ ਦੇਵਾਂਗੇ”
ਕੋਟਕਪੂਰਾ ਗੋਲੀਕਾਂਡ ਮਾਮਲਾ: ਸੁਖਬੀਰ ਸਿੰਘ ਬਾਦਲ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ!
ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਅਗਾਊਂ ਜ਼ਮਾਨਤ, ਸੁਖਮਿੰਦਰ ਸਿੰਘ ਮਾਨ ਨੂੰ ਨਹੀਂ ਮਿਲੀ ਅਗਾਊਂ ਜ਼ਮਾਨਤ
ਮੁਫ਼ਤ ਬਿਜਲੀ ਨਾਲ ਵਧਣਗੀਆਂ ਪਾਵਰਕਾਮ ਦੀਆਂ ਮੁਸ਼ਕਿਲਾਂ, 20 ਹਜ਼ਾਰ ਕਰੋੜ ਤੋਂ ਪਾਰ ਪਹੁੰਚ ਸਕਦਾ ਹੈ ਬੋਝ
ਇਹ ਚਾਲੂ ਵਿੱਤ ਸਾਲ ਦੀ ਸਬਸਿਡੀ ਨਾਲੋਂ 3619 ਕਰੋੜ ਰੁਪਏ ਜ਼ਿਆਦਾ ਰਹੇਗੀ।
ਡਾ. ਅੰਬੇਡਕਰ ਉਤਸਵ ਧਾਮ ਪ੍ਰਾਜੈਕਟ ਤਹਿਤ 49 ਪਿੰਡਾਂ ’ਚ ਕਮਿਊਨਿਟੀ ਸੈਂਟਰ ਬਣਾਏਗੀ ਪੰਜਾਬ ਸਰਕਾਰ
ਅਨੁਮਾਨਿਤ 12 ਕਰੋੜ 25 ਲੱਖ ਰੁਪਏ ਦੀ ਆਵੇਗੀ ਲਾਗਤ: ਡਾ. ਬਲਜੀਤ ਕੌਰ
100 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਨਿਯੁਕਤੀ ਦੀ ਵਿਜੀਲੈਂਸ ਜਾਂਚ ਸ਼ੁਰੂ, ਸਾਬਕਾ CM ਚੰਨੀ ’ਤੇ ਅਹੁਦੇ ਦੀ ਦੁਰਵਰਤੋਂ ਦੇ ਇਲਜ਼ਾਮ
ਨਿਯੁਕਤੀ ਦੌਰਾਨ ਜਾਣਕਾਰਾਂ ਨੂੰ ਦਿੱਤੀ ਗਈ ਤਰਜੀਹ
5000 ਰੁਪਏ ਨਹੀਂ ਦਿੱਤੇ ਤਾਂ ਰਿਸ਼ਤੇਦਾਰ ਨੇ ਸਿਰ ’ਚ ਇੱਟ ਮਾਰ ਕੇ ਕੀਤਾ ਕਤਲ
ਮ੍ਰਿਤਕ ਅਤੇ ਮੁਲਜ਼ਮ ਦੋਵੇਂ ਸ਼ਰਾਬ ਪੀਣ ਦੇ ਆਦੀ ਹਨ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕ ਸਾਲ ਹੋਇਆ ਪੂਰਾ, ਕਿਹੜੇ ਵਾਅਦੇ ਹੋਏ ਪੂਰੇ ਅਤੇ ਕਿਹੜੇ ਅਧੂਰੇ
ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ 'ਤੇ ਸ਼ਿਕੰਜਾ ਕੱਸਿਆ ਹੈ।
ਪੰਜਾਬੀ ਇਕ ਸਾਲ ’ਚ ਦੇਸੀ ਸ਼ਰਾਬ ਦੀਆਂ ਸਾਢੇ 21 ਕਰੋੜ ਬੋਤਲਾਂ ਕਰਨਗੇ ਖ਼ਾਲੀ
ਅੰਗਰੇਜ਼ੀ ਤੇ ਬੀਅਰ ਮਿਲਾ ਕੇ ਸ਼ਰਾਬ ਦੀ ਸਾਲਾਨਾ 40 ਕਰੋੜ ਤੋਂ ਵੱਧ ਬੋਤਲਾਂ ਦੀ ਖਪਤ