ਪੰਜਾਬ
ਲੁਧਿਆਣਾ 'ਚ ਕੰਮ ਕਰਨ ਆਏ ਨੇਪਾਲੀ ਯਾਤਰੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲੁੱਟ ਕੇ ਲੈ ਗਏ ਫੋਨ
ਲੋਕਾਂ ਨੇ ਪਿੱਛਾ ਕਰਕੇ ਇਕ ਚੋਰ ਨੂੰ ਕੀਤਾ ਕਾਬੂ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੈਰਿਸ ਓਲੰਪਿਕ-2024 ਦੀ ਤਿਆਰੀ ਲਈ ਅਕਸ਼ਦੀਪ ਸਿੰਘ ਨੂੰ ਸੌਂਪਿਆ 5 ਲੱਖ ਰੁਪਏ ਦਾ ਚੈੱਕ
ਮੀਤ ਹੇਅਰ ਨੇ ਚੰਡੀਗੜ੍ਹ ਵਿੱਚ ਆਪਣੀ ਰਿਹਾਇਸ਼ ਉੱਤੇ ਅਕਸ਼ਦੀਪ ਸਿੰਘ ਨਾਲ ਕੀਤੀ ਮੁਲਾਕਾਤ
ਅੰਮ੍ਰਿਤਪਾਲ ਸਿੰਘ ਦੇ 2 ਸਾਥੀਆਂ ਨੂੰ ਅਜਨਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪਿੰਡ ਜੱਲੂਪੁਰ ਖੈੜਾ ’ਚ ਸੱਦਿਆ ਸਮਰਥਕਾਂ ਦਾ ਇਕੱਠਾ
ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੂੜੇ ਦੇ ਢੇਰ 'ਚੋਂ ਮਿਲਿਆ ਬੱਚੇ ਦਾ ਭਰੂਣ
ਪੁਲਿਸ ਨੇ ਭਰੂਣ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਸ਼ੁਰੂ
ਗੈਰ ਕਾਨੂੰਨੀ ਮਾਈਨਿੰਗ ਰੋਕਣ ਗਏ ਕਿਸਾਨ ਨੂੰ ਟਰੈਕਟਰ-ਟਰਾਲੀ ਹੇਠਾਂ ਦਰੜਿਆ, ਮੌਤ
ਤਿੰਨ ਖਿਲਾਫ ਮਾਮਲਾ ਦਰਜ
ਗੁਰਦਾਸਪੁਰ 'ਚ 20 ਪੈਕਟ ਹੈਰੋਇਨ, 2 ਪਿਸਤੌਲ ਤੇ 200 ਕਾਰਤੂਸ ਬਰਾਮਦ
6 ਮੈਗਜ਼ੀਨ ਵੀ ਹੋਏ ਬਰਾਮਦ
ਲੁਧਿਆਣਾ 'ਚ ਕੁਰਸੀ ਨਾਲ ਅਪਰਾਧੀ ਨੂੰ ਲਗਾਈ ਸੀ ਹੱਥਕੜੀ, ਕੁਰਸੀ ਸਮੇਤ ਹੀ ਹੋਇਆ ਫਰਾਰ
ਪੁਲਿਸ ਨੇ ਪਿੱਛਾ ਕਰ ਕੀਤਾ ਗ੍ਰਿਫਤਾਰ
ਮੁਹਾਲੀ RPG ਹਮਲੇ ਦਾ 11ਵਾਂ ਦੋਸ਼ੀ ਗ੍ਰਿਫ਼ਤਾਰ, 'ਲੰਡਾ' ਦਾ ਕਰੀਬੀ ਗੁਰਪਿੰਦਰ ਪਿੰਦੂ
ਮਈ 2022 ਵਿਚ ਹੋਇਆ ਸੀ ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਆਰ. ਪੀ. ਜੀ. ਹਮਲਾ
ਹਰਜੋਤ ਸਿੰਘ ਬੈਂਸ ਵਲੋਂ ਸਰਕਾਰੀ ਸਕੂਲਾਂ ਵਿਚ ਦਾਖਲਾ ਮੁਹਿੰਮ-2023 ਦਾ ਆਗਾਜ਼
ਸਰਕਾਰੀ ਸਕੂਲਾਂ ਦੀ ਸ਼ਾਨ ਬਹਾਲ ਕਰਨ ਵਾਸਤੇ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗੇ: ਸਿੱਖਿਆ ਮੰਤਰੀ
ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ: 39 ਕਰੋੜ ਦੇ ਵਜ਼ੀਫਾ ਘੁਟਾਲੇ ’ਚ ਸ਼ਾਮਲ 6 ਮੁਲਾਜ਼ਮ ਬਰਖ਼ਾਸਤ
ਫਰਜ਼ੀ ਕਾਲਜਾਂ ਨੂੰ ਵੰਡੇ ਗਏ 39 ਕਰੋੜ, ਵਿਜੀਲੈਂਸ ਕਰੇਗੀ ਹੋਰ ਜਾਂਚ : ਡਾ ਬਲਜੀਤ ਕੌਰ