ਪੰਜਾਬ
‘SIDBI’ ਵੱਲੋਂ ਮੁੱਖ ਤੌਰ 'ਤੇ ਪੰਜਾਬ ਦੇ SC, ST ਉੱਦਮੀਆਂ 'ਤੇ ਕੇਂਦਰਿਤ ਨਵੀਂ ਲੋਨ ਸਕੀਮ ਸ਼ੁਰੂ
ਪ੍ਰੋਗਰਾਮ ਦੌਰਾਨ ਸਕੀਮ ਦੇ ਲਾਭਪਾਤਰੀਆਂ ਨੂੰ ਕਰਜ਼ਾ ਮਨਜ਼ੂਰੀ ਪੱਤਰ ਵੀ ਜਾਰੀ ਕੀਤੇ ਗਏ।
BKU ਉਗਰਾਹਾਂ ਦਾ ਵੱਡਾ ਐਲਾਨ: 5 ਜਨਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਕੀਤੇ ਜਾਣਗੇ ਫਰੀ!
ਕਿਸਾਨਾਂ ਨੇ 5 ਜਨਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ੇ 12 ਤੋਂ 3 ਵਜੇ ਤੱਕ ਮੁਕਤ ਕੀਤੇ ਜਾਣ ਦਾ ਫੈਸਲਾ ਕੀਤਾ...
ਗੁਰਪੁਰਬ 'ਤੇ ਸ੍ਰੀ ਦਰਬਾਰ ਸਾਹਿਬ ਜਾ ਰਹੀ ਸਕੂਲੀ ਬੱਸ ਦਾ ਹੋਇਆ ਐਕਸੀਡੈਂਟ, ਬੱਚੇ ਜ਼ਖਮੀ
ਟੱਕਰ ਨਾਲ ਬੱਸ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ
DC ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ BSF ਦੇ DIG ਅਤੇ SSP ਗੁਰਦਾਸਪੁਰ ਦੇ ਨਾਲ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਦਾ ਕੀਤਾ ਦੌਰਾ
ਪੰਜਾਬ ਸਰਕਾਰ ਵੱਲੋਂ ਸੰਗਤਾਂ ਦੀ ਸਹੂਲਤ ਲਈ ਡੇਰਾ ਬਾਬਾ ਨਾਨਕ ਸਰਹੱਦ ’ਤੇ ਬਣੇ ਦਰਸ਼ਨ ਸਥੱਲ ਦਾ ਕੀਤਾ ਜਾਵੇਗਾ ਸੁੰਦਰੀਕਰਨ - ਡਿਪਟੀ ਕਮਿਸ਼ਨਰ
ਪਬਲਿਕ ਵਾਹਨ ਚਲਾਉਣ ਵਾਲਿਆਂ ਲਈ ਵੱਡੀ ਖਬਰ: 31 ਜਨਵਰੀ ਤੋਂ ਪੈਨਿਕ ਬਟਨ ਅਤੇ VLTD ਲਗਾਉਣਾ ਲਾਜ਼ਮੀ, ਨੋਟੀਫਿਕੇਸ਼ਨ ਜਾਰੀ
ਡਿਵਾਈਸ ਲਗਾਉਣ ਤੋਂ ਬਾਅਦ ਵਿਭਾਗ ਅਤੇ ਕਮਾਂਡ ਸੈਂਟਰ ਨੂੰ ਪੂਰੀ ਜਾਣਕਾਰੀ ਹੋਵੇਗੀ ਕਿ ਗੱਡੀ ਕਦੋਂ ਅਤੇ ਕਿੱਥੇ ਗਈ...
ਹੁਸ਼ਿਆਰਪੁਰ 'ਚ 82 ਸਾਲਾ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਬਦਮਾਸ਼ ਮੌਕੇ ਤੋਂ ਹੋਏ ਫਰਾਰ
ਬਹੁ-ਕਰੋੜੀ ਸਿੰਚਾਈ ਘੁਟਾਲੇ ਦੀ ਜਾਂਚ ਵਿੱਚ ਵਿਦੇਸ਼ ਜਾਣ ਵਾਲੇ ਸੇਵਾਮੁਕਤ IAS 'ਤੇ LOC ਜਾਰੀ
ਅਮਰੀਕਾ ਤੋਂ ਪਰਤੇ ਸਰਵੇਸ਼ ਕੌਸ਼ਲ
ਸੂਬੇ ਵਿੱਚ ਪ੍ਰਿੰਸੀਪਲਾਂ ਦੀਆਂ 549 ਅਸਾਮੀਆਂ ਖਾਲੀ, ਕਈ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਦਿੱਤਾ ਵਾਧੂ ਚਾਰਜ
ਰਕਾਰ ਨੇ ਪਿਛਲੇ ਮਹੀਨੇ 189 ਅਧਿਆਪਕਾਂ ਨੂੰ ਪ੍ਰਿੰਸੀਪਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਹੈ। ਉਹ ਪੋਸਟਿੰਗ ਦੀ ਉਡੀਕ ਕਰ ਰਹੇ ਹਨ।
ਉੱਘੇ ਕਵੀਸ਼ਰ ਪੰਡਤ ਬ੍ਰਿਜ ਲਾਲ (84) ਦਾ ਹੋਇਆ ਦਿਹਾਂਤ
ਭਾਸ਼ਾ ਵਿਭਾਗ ਪੰਜਾਬ ਨੇ ਸੰਨ 2012, 2013, 2014 ਲਈ ‘ਸ਼੍ਰੋਮਣੀ ਕਵੀਸ਼ਰ ਪੁਰਸਕਾਰ’ ਨਾਲ ਕੀਤਾ ਸੀ ਸਨਮਾਨਿਤ
ਹੋਟਲ ਹੈਯਾਤ ਬੰਬ ਅਫਵਾਹ ਮਾਮਲਾ: ਦਿਮਾਗੀ ਪਰੇਸ਼ਾਨ ਨੌਜਵਾਨ ਨੇ ਦਿੱਤੀ ਸੀ ਧਮਕੀ
ਸੀ.ਪੀ. ਦਾ ਕਹਿਣਾ ਹੈ ਕਿ ਉਸ ਦੀ ਮਾਨਸਿਕ ਸਥਿਤੀ ਦੀ ਪੁਸ਼ਟੀ ਕਰਨ ਲਈ ਡਾਕਟਰਾਂ ਤੋਂ ਵੀ ਚੈੱਕਅਪ ਕਰਵਾਇਆ ਸੀ...