ਪੰਜਾਬ
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਝਟਕਾ:1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਘਰ-ਘਰ ਆਟਾ ਸਕੀਮ ’ਤੇ ਲੱਗਾਈ ਰੋਕ
ਡੀਪੂ ਹੋਲਡਰਾਂ ਦੀ ਪਟੀਸ਼ਨ ’ਤੇ ਹਾਈਕੋਰਟ ਨੇ ਲਿਆ ਫ਼ੈਸਲਾ
ਡਾਕਟਰਾਂ ਦੀ ਭਾਰੀ ਲਾਪਰਵਾਹੀ, ਬਿਨਾਂ ਡਾਕਟਰੀ ਮਦਦ ਦੇ ਔਰਤ ਨੇ ਫ਼ਰਸ਼ 'ਤੇ ਹੀ ਦਿੱਤਾ ਬੱਚੇ ਨੂੰ ਜਨਮ
ਅਫ਼ਸਰ ਆਪਣੇ ਸਟਾਫ਼ ਦੀਆਂ ਗ਼ਲਤੀਆਂ ’ਤੇ ਪਰਦਾ ਪਾਉਂਦੇ ਆ ਰਹੇ ਨਜ਼ਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਦੇਣ ਦਾ ਐਲਾਨ
ਹਰ ਜ਼ਿਲੇ ਵਿੱਚੋਂ 2 ਅਤੇ ਕੁੱਲ 46 ਯੁਵਕਾਂ ਨੂੰ ਮਿਲੇਗਾ ਪੁਰਸਕਾਰ, ਹਰੇਕ ਨੌਜਵਾਨ ਨੂੰ 51 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ
ਆਡੀਓ ਵਾਇਰਲ ਹੋਣ ਤੋਂ ਬਾਅਦ ਵਧੀਆਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀਆਂ ਮੁਸ਼ਕਿਲਾਂ, ਕਾਰਨ ਦੱਸੋ ਨੋਟਿਸ ਜਾਰੀ
ਫੌਜਾ ਸਿੰਘ ਸਰਾਰੀ ਦਾ ਜੁਆਬ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਫੈਸਲਾ
ਮਾਨਸਾ ਪੁਲਿਸ ਦੇ ਹੱਥ ਲੱਗੀ ਸਫਲਤਾ, ਬੰਬੀਹਾ ਗੈਂਗ 'ਚ ਭਰਤੀ ਹੋਣ ਦੀ ਪੋਸਟ ਪਾਉਣ ਵਾਲੇ ਨੂੰ ਕੀਤਾ ਗ੍ਰਿਫਤਾਰ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਦਮੇ 'ਚ ਸੀ ਨੌਜਵਾਨ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਦੋਸ਼ੀਆਂ ਨੂੰ ਕੁੱਟਣ ਵਾਲੇ ਸਿੱਖਾਂ ਨੂੰ SGPC ਕਰੇਗੀ ਸਨਮਾਨਿਤ
SGPC ਦੇਵੇਗੀ 3 ਸਿੱਖਾਂ ਨੂੰ 1-1 ਲੱਖ ਰੁਪਏ ਦਾ ਇਨਾਮ
ਬਹਾਦਰੀ ਦੀ ਮਿਸਾਲ ਸਨ ਸ਼ਹੀਦ ਭਗਤ ਸਿੰਘ, ਅੱਜ ਲੋੜ ਹੈ ਉਨ੍ਹਾਂ ਦੇ ਵਿਖਾਏ ਰਸਤੇ ’ਤੇ ਚੱਲਣ ਦੀ
ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ।
ਸ਼ਰਾਬ ਪੀ ਕੇ ਆਪਸ 'ਚ ਲੜ ਰਹੇ ਨੌਜਵਾਨਾਂ ਨੂੰ ਛੁਡਵਾਉਣ ਗਏ ਵਿਅਕਤੀ ਨੂੰ ਕੁੱਟ-ਕੁੱਟ ਮਾਰਿਆ
ਹਮਲਾਵਰ ਮੌਕੇ ਤੋਂ ਹੋਏ ਫਰਾਰ
ਬੀਮਾਰ ਮਾਂ ਦੀ ਮੌਤ ਦੀ ਖ਼ਬਰ ਸੁਣ ਕੇ ਬੇਟੇ ਨੇ ਫੰਦਾ ਲਗਾ ਕੇ ਕੀਤੀ ਆਤਮਹੱਤਿਆ
ਮੰਗਲਵਾਰ ਸ਼ਾਮ ਨੂੰ ਮਾਂ-ਪੁੱਤ ਦਾ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆ
ਲੁਧਿਆਣਾ STF ਨੇ 1 ਕਿਲੋ 570 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
ਐਸਟੀਐਫ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ