ਪੰਜਾਬ
ਬੈਂਕ ਤੋਂ 25 ਲੱਖ ਰੁਪਏ ਦਾ ਕਰਜ਼ਾ ਲੈ ਕੇ ਧੋਖਾਧੜੀ ਕਰਨ ਵਾਲਾ ਭਗੌੜਾ ਵਿਜੀਲੈਂਸ ਵੱਲੋਂ ਕਾਬੂ
ਮਾਮਲੇ ਵਿਚ ਸ਼ਾਮਲ ਕੁੱਲ 16 ਦੋਸ਼ੀਆਂ ’ਚੋਂ 6 ਦੀ ਹੋਈ ਗ੍ਰਿਫ਼ਤਾਰੀ
CU ਵੀਡੀਓ ਲੀਕ ਮਾਮਲਾ: ਮੁਲਜ਼ਮ ਵਿਦਿਆਰਥਣ ਤੇ ਫ਼ੌਜੀ ਸਮੇਤ 4 ਮੁਲਜ਼ਮ ਭੇਜੇ 5 ਦਿਨਾਂ ਦੇ ਰਿਮਾਂਡ 'ਤੇ
ਜ਼ਮਾਨਤ ਲਈ ਅਦਾਲਤ ਪਹੁੰਚੇ ਮੁਲਜ਼ਮ ਰੰਕਜ ਵਰਮਾ
ਨਸੇ ਨੇ ਉਜਾੜਿਆ ਇਕ ਹੋਰ ਘਰ, ਚਾਰ ਧੀਆਂ ਅਤੇ ਅਪਾਹਜ ਪੁੱਤ ਦੇ ਪਿਓ ਦੀ ਹੋਈ ਮੌਤ
ਪੀੜਤ ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਲਗਾਈ ਮਦਦ ਦੀ ਗੁਹਾਰ
ਲੁਧਿਆਣਾ ਵਿਚ ਲਗਾਇਆ ਜਾਵੇਗਾ ਸੀ.ਬੀ.ਜੀ. ਪਲਾਂਟ: ਅਮਨ ਅਰੋੜਾ
ਸੀ.ਬੀ.ਜੀ. ਪਲਾਂਟ ਬੁੱਢੇ ਨਾਲੇ ਦੀ ਕਾਇਆ-ਕਲਪ ਸਬੰਧੀ ਪ੍ਰਾਜੈਕਟ ਦਾ ਹਿੱਸਾ
BSF ਦੀ ਵੱਡੀ ਕਾਰਵਾਈ: ਫਿਰੋਜ਼ਪੁਰ ਤੋ 7 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਹੈਰੋਇਨ ਪੌਂਦੇ ਵਿਚ ਲੁਕਾ ਕੇ ਸਤਲੁਜ ਦਰਿਆ ਰਾਹੀਂ ਭੇਜੀ ਗਈ ਸੀ ਪੰਜਾਬ
ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ 5 ਅਕਤੂਬਰ ਤੱਕ ਰੱਖਣਗੇ ਮੌਨ ਵਰਤ
ਨਵਜੋਤ ਸਿੱਧੂ ਅਗਲੇ 10 ਦਿਨ ਤੱਕ ਮੌਨ ਰਹਿਣਗੇ।
ਮਰਹੂਮ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦੇ ਭਰਾ ਨੂੰ ਮਿਲ ਰਹੀਆਂ ਧਮਕੀਆਂ
ਐੱਸ.ਐੱਸ.ਪੀ ਨੇ ਖ਼ੁਦ ਮੁਲਾਕਾਤ ਕਰ ਕੇ ਲਈ ਜਾਣਕਾਰੀ
ਕੈਬ ਬੁੱਕ ਕਰਨ ਸਮੇਂ ਹੋ ਸਕਦੀ ਹੈ ਪਰੇਸ਼ਾਨੀ, ਟ੍ਰਾਈਸਿਟੀ ਕੈਬ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਹੜਤਾਲ
ਟ੍ਰਾਈਸਿਟੀ ਕੈਬ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੈ।
10 ਸਾਲਾਂ 'ਚ ਪਹਿਲੀ ਵਾਰ ਇਕ ਦਿਨ 'ਚ ਹੁਣ ਤੱਕ 879.9 ਮਿਲੀਮੀਟਰ ਬਾਰਿਸ਼, ਆਮ ਨਾਲੋਂ 6 ਫੀਸਦੀ ਜ਼ਿਆਦਾ
24 ਘੰਟਿਆਂ 'ਚ ਰਿਕਾਰਡ ਤੋੜ 120 ਮਿਲੀਮੀਟਰ ਬਾਰਿਸ਼ ਹੋਈ
ਨੌਕਰੀ ਲਈ 1500 ਥਾਵਾਂ 'ਤੇ 80 ਕਾਲਾਂ, 600 ਕੋਲਡ ਈਮੇਲਾਂ ਹਰ ਥਾਂ ਮਿਲੀ ਨਿਰਾਸ਼ਾ.......
ਅੱਜ ਵਿਸ਼ਵ ਬੈਂਕ ਵਿੱਚ ਨੌਕਰੀ ਕਰ ਰਿਹਾ ਇਹ ਨੌਜਵਾਨ