ਪੰਜਾਬ
AAP ਮਹਿਲਾ ਵਰਕਰ ਨੂੰ ਤੰਗ ਪਰੇਸ਼ਾਨ ਕਰਨ ਦਾ ਮਾਮਲਾ, SHO ਜਗਜੀਤ ਸਿੰਘ ਦਾ ਹੋਇਆ ਤਬਾਦਲਾ
ਹਫ਼ਤਾ ਪਹਿਲਾਂ ਹੀ ਦਿੱਤਾ ਗਿਆ ਸੀ ਥਾਣਾ ਜਗਰਾਉਂ ਦਾ ਚਾਰਜ
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਕਈ ਅਕਾਲੀ-ਕਾਂਗਰਸੀ ਕੌਂਸਲਰ ‘ਆਪ’ ਵਿੱਚ ਸ਼ਾਮਲ
'ਆਪ' ਸਰਕਾਰ ਦੇ 6 ਮਹੀਨਿਆਂ ਦੇ ਕਾਰਜਕਾਲ ਤੋਂ ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ - ਲਾਲਚੰਦ ਕਟਾਰੂਚੱਕ
ਜਾਅਲੀ ਰਜਿਸਟ੍ਰੇਸ਼ਨ ਨੰਬਰਾਂ 'ਤੇ ਟ੍ਰਾਂਸਪੋਰਟ ਟੈਂਡਰ ਵਾਹਨ ਅਲਾਟ ਕਰਨ ਦਾ ਮਾਮਲੇ ’ਚ ਪੰਜ ਠੇਕੇਦਾਰਾਂ ਖਿਲਾਫ਼ ਕੇਸ ਦਰਜ
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਸਮੇਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵੀ ਮਾਮਲਾ ਦਰਜ
ਸਮਰਾਲਾ 'ਚ ਸੜਕ ਹਾਦਸੇ ਵਿਚ ਨੌਜਵਾਨ ਦੀ ਹੋਈ ਮੌਤ, ਘਰ ਦਾ ਇਕੱਲਾ ਮੈਂਬਰ ਸੀ ਕਮਾਉਣ ਵਾਲਾ
ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਸਪੀਕਰ ਕੁਲਤਾਰ ਸਿੰਘ ਸੰੰਧਵਾਂ ਦਾ ਪੰਜਾਬ ਵਾਪਸ ਪਹੁੰਚਣ ’ਦੇ ਨਿੱਘਾ ਸਵਾਗਤ
ਕੈਨੇਡਾ ਦੌਰਾ ਪੂਰੀ ਤਰਾਂ ਰਿਹਾ ਸਫ਼ਲ
CM ਮਾਨ ਵੱਲੋਂ ਪੰਪ ਤੇ ਵਾਲਵ ਦਾ ਨਿਰਮਾਣ ਕਰਨ ਵਾਲੀ ਜਰਮਨ ਦੀ ਕੰਪਨੀ ਨੂੰ ਸੂਬੇ ਵਿਚ ਕਾਰੋਬਾਰ ਸ਼ੁਰੂ ਕਰਨ ਦਾ ਸੱਦਾ
ਮੁੱਖ ਮੰਤਰੀ ਨੇ ਇੱਥੇ ਕੇ.ਐਸ.ਬੀ. ਐਸ.ਈ. ਐਂਡ ਸੀ.ਓ. ਕੇ.ਜੀ.ਏ.ਏ. ਦੇ ਵਾਈਸ ਪ੍ਰੈਜ਼ੀਡੈਂਟ (ਸੇਲਜ਼ ਮੈਨੇਜਮੈਂਟ ਵਾਟਰ) ਫਿਲਿਪ ਸਟੌਰਚ ਨਾਲ ਮੁਲਾਕਾਤ ਕੀਤੀ।
ਟਾਂਡਾ 'ਚ ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਧੀ ਸਾਹਮਣੇ ਮਾਂ ਨੇ ਤੋੜਿਆ ਦਮ
ਚਾਚਾ ਭਤੀਜੀ ਗੰਭੀਰ ਰੂਪ ਵਿਚ ਜ਼ਖਮੀ
CMO ਪਟਿਆਲਾ ਦੀ 6 ਵਿੱਘੇ 10 ਬਿਸਵਾ ਜ਼ਮੀਨ 'ਤੇ ਸਰਕਾਰ ਨਹੀਂ ਸਾਬਤ ਕਰ ਸਕੀ ਮਾਲਿਆਨਾ ਹੱਕ
ਸਾਰੇ ਆਰੋਪੀ ਹੋਏ ਬਰੀ
ਅੰਮ੍ਰਿਤਸਰ ਕਸਟਮ ਵਿਭਾਗ ਨੇ ਸਪਾਈਸ ਜੈੱਟ ਦੇ ਦੋ ਕਰਮਚਾਰੀਆਂ ਨੂੰ 1.015 ਕਿਲੋਗ੍ਰਾਮ ਸੋਨੇ ਸਮੇਤ ਕੀਤਾ ਕਾਬੂ
50 ਲੱਖ ਤੋਂ ਵੱਧ ਹੈ ਬਰਾਮਦ ਸੋਨੇ ਦੀ ਕੀਮਤ
ਪਨਗ੍ਰੇਨ ’ਚ ਕਰੋੜਾਂ ਦਾ ਕਣਕ ਘੁਟਾਲਾ: ਵਿਜੀਲੈਂਸ ਵੱਲੋਂ 13 ਇੰਸਪੈਕਟਰਾਂ ਖ਼ਿਲਾਫ਼ ਕੇਸ ਦਰਜ
ਐਫਆਈਆਰ ਅਨੁਸਾਰ ਇਹ ਅਧਿਕਾਰੀ ਦਸੰਬਰ 2013 ਤੋਂ ਮਾਰਚ 2016 ਤੱਕ ਸਮਾਣਾ ਦੇ ਵੱਖ-ਵੱਖ ਜ਼ੋਨਾਂ ਦੇ ਇੰਚਾਰਜ ਰਹੇ ਹਨ।