ਪੰਜਾਬ
ਲੁਧਿਆਣਾ ਵਿਚ ਤਿਰੰਗਾ ਲਹਿਰਾਉਣ ਤੋਂ ਬਾਅਦ ਬੋਲੇ CM - ਰੰਗਲਾ ਪੰਜਾਬ ਬਣਾਉਣ ਤੋਂ ਬਾਅਦ ਹੀ ਅਸਲੀ ਆਜ਼ਾਦੀ ਮਿਲੇਗੀ
ਦੇਸ਼ ਲਈ ਆਜ਼ਾਦੀ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਲੋਕ ਭਾਰਤ ਨੂੰ ਆਜ਼ਾਦ ਹੁੰਦਾ ਦੇਖਣ ਦੇ ਯੋਗ ਵੀ ਨਹੀਂ ਸਨ।
ਕਪੂਰਥਲਾ ਵਿਖੇ ਨਾਲੇ ਵਿਚ ਡਿੱਗੇ 2 ਸਾਲਾ ਬੱਚੇ ਦੀ 7ਵੇਂ ਦਿਨ ਮਿਲੀ ਲਾਸ਼
ਬੱਚੇ ਨੂੰ ਇਸ ਹਾਲਤ 'ਚ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਸਰਵਿਸ ਰਾਈਫਲ 'ਚੋਂ ਚੱਲੀ ਗੋਲੀ, ASI ਸੋਢੀ ਸਿੰਘ ਦੀ ਹੋਈ ਮੌਤ
ਸਰਵਿਸ ਰਾਈਫਲ ਦੀ ਸਫਾਈ ਕਰਦੇ ਸਮੇਂ ਵਾਪਰਿਆ ਹਾਦਸਾ
ਬਗ਼ੈਰ ਅਧਿਆਪਕ ਤੋਂ ਚਲ ਰਹੇ ਨੇ ਪੰਜਾਬ ਦੇ 20,000 ਸਰਕਾਰੀ ਸਕੂਲਾਂ 'ਚੋਂ 400 ਸਕੂਲ : ਸਰਵੇਖਣ
ਸਿਰਫ਼ ਇੱਕ-ਇੱਕ ਅਧਿਆਪਕ ਨਾਲ ਚਲ ਰਹੇ ਹਨ ਬਾਕੀ 1600 ਸਕੂਲ
ਸਿਆਚਿਨ ਗਲੇਸ਼ੀਅਰ ‘ਚ 38 ਸਾਲ ਬਾਅਦ ਮਿਲੀ ਸ਼ਹੀਦ ਦੀ ਲਾਸ਼
1984 ਤੋਂ ਸਿਆਚਿਨ ਦੀ ਬਰਫ਼ ਵਿੱਚ ਹੋਈ ਸੀ ਦੱਬੀ
ਜੇ ਗੋਰਿਆਂ ਕੋਲ ਜਾਣਾ ਸੀ ਫਿਰ ਗੋਰਿਆਂ ਨੂੰ ਦੇਸ਼ 'ਚੋਂ ਕਿਉਂ ਕੱਢਿਆ? ਇੱਥੇ ਹੀ ਰੱਖ ਲੈਣਾ ਸੀ- CM ਮਾਨ
'ਅੱਜ ਹਜੇ ਤੱਕ ਪੂਰਨ ਤੌਰ ਤੇ ਨਹੀਂ ਹੋਏ ਆਜ਼ਾਦ'
ਲੁਧਿਆਣਾ ਪਹੁੰਚੇ CM ਮਾਨ, ਗੁਰੂ ਨਾਨਕ ਸਟੇਡੀਅਮ 'ਚ ਲਹਿਰਾਉਣਗੇ ਤਿਰੰਗਾ
ਮੁਹੱਲਾ ਕਲੀਨਿਕਾਂ ਦਾ ਲੀ ਕਰਨਗੇ ਉਦਘਾਟਨ
ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ: ਕਰੋੜਾਂ ਦੀ ਹੈਰੋਇਨ ਸਣੇ ਦੋ ਨਸ਼ਾ ਤਸਕਰ ਕਾਬੂ
ਫੜੀ ਗਈ ਹੀਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 2 ਕਰੋੜ 65 ਲੱਖ ਰੁਪਏ ਦੱਸੀ ਜਾ ਰਹੀ ਹੈ।
ਗ੍ਰਹਿ ਮੰਤਰਾਲੇ ਵੱਲੋਂ PPMDS , PMMS ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ
ਡੀਜੀਪੀ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਦਿੱਤੀ ਵਧਾਈ, ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਗ੍ਰਹਿ ਮੰਤਰਾਲੇ ਦਾ ਕੀਤਾ ਧੰਨਵਾਦ
ਆਜ਼ਾਦੀ ਦਿਹਾੜੇ ਮੌਕੇ ਖੋਲ੍ਹੇ ਜਾਣ ਵਾਲੇ 'ਆਮ ਆਦਮੀ ਕਲੀਨਿਕਾਂ' ਦੇ ਉਦਘਾਟਨ ਦਾ Countdown ਸ਼ੁਰੂ
ਪੰਜਾਬ 'ਚ ਆਮ ਲੋਕਾਂ ਨੂੰ ਘਰਾਂ ਦੇ ਨਜ਼ਦੀਕ ਮੁਹੱਈਆ ਕਰਵਾਇਆ ਜਾਵੇਗਾ ਚੰਗਾ ਇਲਾਜ: ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ