ਪੰਜਾਬ
ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ DGP ਨੇ ਦਿਤੀ SPs/SSPs ਨੂੰ ਸਖ਼ਤ ਹਦਾਇਤ
ਕਿਹਾ- ਭਗੌੜੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਨੂੰ ਦਿਤੀ ਜਾਵੇ ਤਰਜੀਹ
ਸ਼ਾਹਕੋਟ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਮਾਇਨਿੰਗ ਕਰਦੇ ਸਮੇਂ 4 ਟਰੈਕਟਰਾ ਸਮੇਤ ਟਰਾਲੀਆਂ ਤੇ 1 JCB ਕੀਤੀ ਬਰਾਮਦ
ਪੁਲਿਸ ਨੇ ਮਾਮਲਾ ਦਰਜ ਕਰੇ ਕਾਰਵਾਈ ਕੀਤੀ ਸ਼ੁਰੂ
ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਟਵੀਟ ਜ਼ਰੀਏ ਦਿੱਤੀ ਜਾਣਕਾਰੀ
ਇਸ ਦੇ ਨਾਲ ਹੀ ਉਹਨਾਂ ਨੇ ਸੰਪਰਕ ਵਿਚ ਆਏ ਲੋਕਾਂ ਨੂੰ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।
10 ਮਹੀਨਿਆਂ ’ਚ ਬਦਲੇ ਪੰਜਾਬ ਦੇ 5 ਐਡਵੋਕੇਟ ਜਨਰਲ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਐਡਵੋਕੇਟ ਅਤੁਲ ਨੰਦਾ ਦੀ ਨਿਯੁਕਤੀ ਹੋਈ ਸੀ।
ਗੈਂਗਸਟਰ ਗੋਲਡੀ ਬਰਾੜ ਦੇ 2 ਕਰੀਬੀ ਸਾਥੀ ਕਾਬੂ, 7 ਪਿਸਤੌਲ ਅਤੇ ਪੁਲਿਸ ਦੀ ਵਰਦੀ ਵੀ ਬਰਾਮਦ
ਗ੍ਰਿਫਤਾਰ ਮੁਲਜ਼ਮ ਬਠਿੰਡਾ ਦੇ ਪਿੰਡ ਪਥਰਾਲਾ ਰਾਹੀਂ ਹਰਿਆਣਾ ਭੱਜਣ ਦੀ ਕਰ ਰਹੇ ਸਨ ਕੋਸ਼ਿਸ਼ : DGP ਗੌਰਵ ਯਾਦਵ
ਆਮ ਆਦਮੀ ਕਲੀਨਿਕਾਂ ਨਾਲ ਵੱਡੇ ਸਰਕਾਰੀ ਹਸਪਤਾਲਾਂ 'ਤੇ ਘਟੇਗਾ ਬੋਝ: ਸਿਹਤ ਮੰਤਰੀ
-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 75ਵੇਂ ਆਜ਼ਾਦੀ ਦਿਵਸ 'ਤੇ 75 'ਆਮ ਆਦਮੀ ਕਲੀਨਿਕ' ਕਰੇਗੀ ਚਾਲੂ: ਚੇਤਨ ਸਿੰਘ ਜੌੜਾਮਾਜਰਾ
ਬਠਿੰਡਾ ‘ਚ ਰੂਹ ਕੰਬਾਊ ਘਟਨਾ, ਨਸ਼ੇੜੀ ਪਤੀ ਨੇ ਆਪਣੀ ਹੀ ਪਤਨੀ ਤੇ ਮਾਸੂਮ ਧੀ ਦਾ ਕੀਤਾ ਕਤਲ
10 ਸਾਲਾ ਪੁੱਤ ਨੇ ਘਰੋਂ ਭੱਜ ਕੇ ਬਚਾਈ ਜਾਨ
ਨਸ਼ੇ ਦੀ ਓਵਰਡੋਜ਼ ਨਾਲ ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਏ ਮਾਵਾਂ ਦੇ ਪੁੱਤ
ਪੰਜਾਬ ਵਿਚ ਨਸ਼ਿਆਂ ਦਾ ਕਹਿਰ ਘਟਣ ਦੀ ਬਜਾਏ ਦਿਨੋਂ ਦਿਨ ਰਿਹਾ ਵੱਧ
ਡਾ. ਅਨਮੋਲ ਰਤਨ ਸਿੱਧੂ ਨੇ ਪੰਜਾਬ AG ਦੇ ਅਹੁਦੇ ਤੋਂ ਦਿਤਾ ਅਸਤੀਫ਼ਾ, ਸੀਨੀਅਰ ਵਕੀਲ ਵਿਨੋਦ ਘਈ ਨੂੰ ਮਿਲੀ ਜ਼ਿੰਮੇਵਾਰੀ
ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ AG ਨੇ ਛੱਡਿਆ ਆਪਣਾ ਅਹੁਦਾ
2000 ਕੋਰੜ ਦਾ ਘਪਲਾ: ਇਲਜ਼ਾਮਾਂ 'ਚ ਘਿਰੇ ਭਾਰਤ ਭੂਸ਼ਣ ਆਸ਼ੂ, ਵਿਜੀਲੈਂਸ ਨੂੰ ਮਿਲੀਆਂ 18 ਹੋਰ ਸ਼ਿਕਾਇਤਾਂ
ਖੁਰਾਕ ਅਤੇ ਸਿਵਲ ਸਪਲਾਈ ਦੇ ਟੈਂਡਰ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਹਨ ਸ਼ਿਕਾਇਤਾਂ