ਪੰਜਾਬ
ਸੰਗਰੂਰ ਜ਼ਿਮਨੀ ਚੋਣ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਦੀ ਪੁਰਜੋਰ ਹਮਾਇਤ ਦਾ ਐਲਾਨ
ਫੈਡਰੇਸ਼ਨ ਦੇ ਇਸਤਰੀ ਵਿੰਗ ਵੱਲੋਂ ਵੀ ਡੱਟਵੀਂ ਹਮਾਇਤ
ਦਰਬਾਰ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, 5 ਜੀਆਂ ਦੀ ਹੋਈ ਮੌਤ
ਪੋਤੇ ਦੇ ਪਹਿਲੇ ਜਨਮਦਿਨ 'ਤੇ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ
ਸਿੱਧੂ ਮੂਸੇਵਾਲਾ ਕਤਲ ਮਾਮਲਾ: 6 ਮੁੱਖ ਸ਼ੂਟਰਾਂ ਵਿਚੋਂ 2 ਗ੍ਰਿਫ਼ਤਾਰ, ਗ੍ਰਨੇਡ ਦਾ ਵੀ ਕੀਤਾ ਹੋਇਆ ਸੀ ਪ੍ਰਬੰਧ
ਮਾਰਨ ਤੋਂ ਬਾਅਦ ਗੋਲਡੀ ਬਰਾੜ ਨੂੰ ਫੋਨ ਕਰਕੇ ਕਿਹਾ ਸੀ ਕਿ ਕੰਮ ਹੋ ਗਿਆ
ਪੰਜਾਬ ਸਰਕਾਰ ਉਦਯੋਗਪਤੀਆਂ ਦੇ ਸਹਿਯੋਗ ਨਾਲ ਬਣਾਏਗੀ ਨਵੀਂ ਉਦਯੋਗਿਕ ਨੀਤੀ : ਭਗਵੰਤ ਮਾਨ
-ਧੂਰੀ ’ਚ ਬਣੇਗਾ ਮੁੱਖ ਮੰਤਰੀ ਦਾ ਦਫ਼ਤਰ, ਮੈਡੀਕਲ ਅਤੇ ਉਦਯੋਗਿਕ ਹੱਬ ਵਜੋਂ ਕਰਾਂਗੇ ਵਿਕਸਤ: ਭਗਵੰਤ ਮਾਨ
ਅਗਨੀਪਥ ਪ੍ਰਦਰਸ਼ਨ: ਲੋਕਾਂ ਨੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਜਾਮ ਕੀਤੀਆਂ ਸੜਕਾਂ, ਸੁਰੱਖਿਆ ਵਧਾਈ
ਨਵੀਂ ਸਕੀਮ ਦਾ ਐਲਾਨ ਫੌਜ ਵਿਚ ਭਰਤੀ ਦੇ ਪਿਛੋਕੜ ਵਿਚ ਆਇਆ ਹੈ, ਜੋ ਕੋਵਿਡ-19 ਮਹਾਂਮਾਰੀ ਕਾਰਨ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਰੁਕਿਆ ਹੋਇਆ ਹੈ
ਤਰਨਤਾਰਨ 'ਚ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਗਈ ਜਾਨ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਵਿਗੜੀ ਸਿਹਤ, PGI 'ਚ ਕਰਵਾਇਆ ਦਾਖਲ
ਦੋ ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਅਦਾਲਤ ਵਿੱਚ ਕੀਤਾ ਜਾਣਾ ਸੀ ਪੇਸ਼
CM ਮਾਨ ਨੇ ਧੂਰੀ 'ਚ ਵਪਾਰੀਆਂ ਨਾਲ ਕੀਤੀ ਗੱਲਬਾਤ, ਕਿਹਾ- ਜਲਦ ਆਵੇਗੀ ਨਵੀਂ ਉਦਯੋਗਿਕ ਨੀਤੀ
ਸੰਗਰੂਰ ਵਿੱਚ ਬਣੇਗਾ ਸਭ ਤੋਂ ਵੱਡਾ ਮੈਡੀਕਲ ਕਾਲਜ
ਸਿੱਖ ਵਿਦਿਆਰਥਣ ਨਿਰਮਤ ਕੌਰ ਬਣੀ ਐਮ.ਏ. ਪੰਜਾਬੀ 'ਚ ਪੰਜਾਬ ਯੂਨੀਵਰਸਿਟੀ ਦੀ ਟਾਪਰ
ਲੋਕਾਂ ਦੇ ਕੱਪੜੇ ਸਿਓਂ ਕੇ ਨਿਰਮਤ ਕੱਢਦੀ ਸੀ ਪੜ੍ਹਾਈ ਦਾ ਖਰਚਾ
ਲਾਰੈਂਸ ਬਿਸ਼ਨੋਈ ਦੇ ਸਾਥੀ ਲੁਧਿਆਣਾ ਪੁਲਿਸ ਨੇ ਕੀਤੇ ਗ੍ਰਿਫ਼ਤਾਰ, 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜੇ
ਬਲਦੇਵ ਚੌਧਰੀ ਅਤੇ ਅੰਕਿਤ ਸ਼ਰਮਾ ਵਜੋਂ ਹੋਈ ਪਛਾਣ, ਨਾਜਾਇਜ਼ ਪਿਸਤੌਲ ਅਤੇ 11 ਜ਼ਿੰਦਾ ਕਾਰਤੂਸ ਬਰਾਮਦ