ਪੰਜਾਬ
ਵਿਧਾਨ ਸਭਾ 'ਚ ਗਰਜੇ ਸੁਖਪਾਲ ਖਹਿਰਾ, 'ਕਿਸਾਨੀ ਅੰਦੋਲਨ ਕਾਰਨ BJP ਦੀਆਂ ਅੱਖਾਂ 'ਚ ਰੜਕ ਰਿਹਾ ਪੰਜਾਬ'
ਕਿਹਾ- ਸਾਡੇ ਪੰਜਾਬ ਦੀ ਧਰਤੀ 'ਤੇ ਬਣਿਆ ਚੰਡੀਗੜ੍ਹ,ਅਸੀਂ ਕਿਵੇਂ ਦੇ ਦੇਈਏ
ਸਦਨ ’ਚ ਹੰਗਾਮਾ: ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸਦਨ ’ਚੋਂ ਕੱਢਿਆ ਬਾਹਰ
ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਹੋਈ ਇਹ ਕਾਰਵਾਈ
ਅਸ਼ਵਨੀ ਸ਼ਰਮਾ ਨੇ CM ਵੱਲੋਂ ਪੇਸ਼ ਕੀਤੇ ਮਤੇ ਦਾ ਕੀਤਾ ਵਿਰੋਧ, ਸਦਨ ਵਿਚ ਲੱਗੇ ਸ਼ੇਮ-ਸ਼ੇਮ ਦੇ ਨਾਅਰੇ
ਜਾਬ ਦੇ ਲੋਕਾਂ ਨੂੰ ਆਪਣੀ ਨਾਕਾਮੀ ਛੁਪਾਉਣ ਲਈ ਗੁੰਮਰਾਹ ਕੀਤਾ ਜਾਂਦਾ ਹੈ। ਇਹ ਪ੍ਰਸਤਾਵ ਵੀ ਉਸੇ ਕੜੀ ਦਾ ਹਿੱਸਾ ਹੈ।
ਥਾਂਦੇਵਾਲਾ ਵਿਖੇ ਸਰਹਿੰਦ ਨਹਿਰ ਵਿਚ ਪਿਆ ਪਾੜ
ਪਿੰਡ ਵਾਸੀਆਂ ਅਤੇ ਮਹਿਕਮੇ ਦੇ ਕਰਮਚਾਰੀਆਂ ਨੇ ਪਹੁੰਚ ਕੇ ਇਸ ਪਾੜ ਨੂੰ ਭਰਿਆ
ਪੰਜਾਬ ਵਿਧਾਨ ਸਭਾ 'ਚ ਭਗਵੰਤ ਮਾਨ ਨੇ ਚੰਡੀਗੜ੍ਹ ਮੁੱਦੇ 'ਤੇ ਕੇਂਦਰ ਖ਼ਿਲਾਫ਼ ਪੇਸ਼ ਕੀਤਾ ਮਤਾ
ਹਰਪਾਲ ਚੀਮਾ ਤੇ ਪ੍ਰਤਾਪ ਬਾਜਵਾ ਵਿਚਕਾਰ ਹੋਈ ਤਿੱਖੀ ਬਹਿਸ
ਕਾਂਗਰਸ ਦੀ ਸੂਬਾ ਅਤੇ ਕੇਂਦਰ ਸਰਕਾਰ ਨੇ ਅੱਜ ਤੱਕ ਸਿਰਫ਼ ਮੱਖੀਆਂ ਹੀ ਮਾਰੀਆਂ - ਅਮਨ ਅਰੋੜਾ
ਚੰਡੀਗੜ੍ਹ ਨੂੰ ਲੈ ਕੇ 6 ਵਾਰ ਪ੍ਰਸਤਾਵ ਆਇਆ ਹੈ ਪਰ ਕਾਂਗਰਸ ਕਦੇ ਵੀ ਪ੍ਰਸਤਾਵ ਲੈ ਕੇ ਨਹੀਂ ਆਈ।
ਪੰਜਾਬ ਵਿਧਾਨ ਸਭਾ ਸੈਸ਼ਨ: ਹਰਪਾਲ ਚੀਮਾ ਤੇ ਪ੍ਰਤਾਪ ਬਾਜਵਾ ਵਿਚਕਾਰ ਹੋਈ ਤਿੱਖੀ ਬਹਿਸ
ਪੰਜਾਬ ਸਰਕਾਰ ਨੂੰ ਇਹ ਮਾਮਲਾ ਸੁਪਰੀਮ ਕੋਰਟ ਵਿਚ ਵੀ ਉਠਾਉਣਾ ਚਾਹੀਦਾ ਹੈ- ਪ੍ਰਤਾਪ ਬਾਜਵਾ
ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਨਿੱਜੀ ਵਾਹਨਾਂ 'ਤੇ ਹੂਟਰ ਲਗਾਏ ਤਾਂ ਹੋਵੇਗੀ ਕਾਰਵਾਈ- ਮਾਨ ਸਰਕਾਰ
ਨਿੱਜੀ ਵਾਹਨਾਂ 'ਤੇ ਲਗਾਏ ਹੂਟਰਾਂ ਨਾਲ ਆਮ ਆਦਮੀ ਨੂੰ ਹੁੰਦੀ ਪਰੇਸ਼ਾਨੀ
ਕੇਂਦਰ ਦੀ ਫਟਕਾਰ ਤੋਂ ਬਾਅਦ, ਸਮਾਰਟ ਮੀਟਰ ਲਗਾਉਂਣ ਵਿਚ ਤੇਜ਼ੀ
300 ਯੂਨਿਟ ਮੁਫ਼ਤ ਬਿਜਲੀ ਤੇ ਨਹੀਂ ਪਵੇਗਾ ਅਸਰ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ
ਕੇਂਦਰ ਨੂੰ ਘੇਰਨ ਦੀ ਤਿਆਰੀ 'ਚ ਭਗਵੰਤ ਮਾਨ ਸਰਕਾਰ