ਪੰਜਾਬ
ਅੰਮ੍ਰਿਤਸਰ : ਹੁਣ ਤੱਕ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਦਰਜ ਹੋਏ 263 ਕੇਸ
280160 ਰੁਪਏ ਦੀ ਨਕਦੀ ਵੀ ਕੀਤੀ ਜਬਤ
'SAD' ਉਮੀਦਵਾਰ ਰਵੀ ਕਰਨ ਸਿੰਘ ਕਾਹਲੋਂ ਦੇ ਵਿਗੜੇ ਬੋਲ, ਗੁੱਜਰ ਭਾਈਚਾਰੇ ਸਬੰਧੀ ਬੋਲੇ ਅਪੱਤੀਜਨਕ ਸ਼ਬਦ
ਡਿਪਟੀ ਸੀਐਮ ਰੰਧਾਵਾ ਨੇ ਸੁਖਬੀਰ ਤੋਂ ਮੰਗਿਆ ਸਪੱਸ਼ਟੀਕਰਨ
ਸਾਡੀ ਲੜਾਈ ਪਰਿਵਾਰ ਬਚਾਉਣ ਦੀ ਨਹੀਂ, ਪੰਜਾਬ ਬਚਾਉਣ ਦੀ ਹੈ- ਭਗਵੰਤ ਮਾਨ
ਪੰਜਾਬ ਦੀ ਸੱਤਾ 'ਤੇ ਕੁਝ ਸਿਆਸੀ ਪਰਿਵਾਰਾਂ ਦਾ ਕਬਜ਼ਾ, ਇਸ ਨੂੰ ਆਮ ਲੋਕਾਂ ਤੱਕ ਪਹੁੰਚਾਵਾਂਗੇ
ਕਿਸਾਨ ਯੂਨੀਅਨ ਨੇ ਖੁਲ੍ਹਵਾਇਆ ਪਿੰਡ ਖੋਖਰ ਦਾ ਸਰਕਾਰੀ ਸਕੂਲ
ਸਕੂਲ ਖੋਖਰ ਕਲਾਂ ਨੂੰ ਬੱਚਿਆਂ ਦੇ ਮਾਪਿਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਪਿੰਡ ਇਕਾਈ ਦੇ ਸਹਿਯੋਗ ਨਾਲ ਅੱਜ ਚਾਲੂ ਕਰਵਾ ਦਿੱਤਾ ਗਿਆ ਹੈ।
ਚੋਣ ਪ੍ਰਚਾਰ ਤੋਂ ਪਹਿਲਾਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਹੋਏ ਨਤਮਸਤਕ ਗੁਨੀਵ ਕੌਰ ਮਜੀਠੀਆ
ਮਜੀਠਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਸਮਰਥਕ ਸਨ ਮੌਜੂਦ
ਖਾਲਸਾ ਕਾਲਜ ਦੀ ਡਿੱਗੀ ਕੰਧ, 1 ਨੌਜਵਾਨ ਜ਼ਖ਼ਮੀ
ਧੱਪ ਸੇਕ ਰਹੇ ਇੱਕ ਸ਼ਖਸ 'ਤੇ ਡਿੱਗੀ ਖਾਲਸਾ ਕਾਲਜ ਦੀ ਕੰਧ
ਸੁਨੀਲ ਜਾਖੜ ਦਾ ਵੱਡਾ ਬਿਆਨ, ‘ਮੁੱਖ ਮੰਤਰੀ ਬਣਾਉਣ ਲਈ ਮੈਨੂੰ 42 ਵਿਧਾਇਕਾਂ ਨੇ ਵੋਟਾਂ ਪਾਈਆਂ ਸਨ’
ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਵਲੋਂ ਵੋਟਿੰਗ ਕਰਵਾਈ ਗਈ ਸੀ
ਵਿਧਾਨ ਸਭਾ ਚੋਣਾਂ: ਪੰਜਾਬ ਦੇ ਪ੍ਰਮੁੱਖ ਉਮੀਦਵਾਰਾਂ ਵਿਚ ਅਰਬਪਤੀ ਤੇ ਕਰੋੜਪਤੀ ਵੀ
ਸੁਖਬੀਰ ਬਾਦਲ, ਰਾਣਾ ਗੁਰਜੀਤ ਤੇ ਕੁਲਵੰਤ ਸਿੰਘ ਅਰਬਪਤੀ
ਦਾਮਨ ਬਾਜਵਾ ਨੇ ਆਜ਼ਾਦ ਉਮੀਦਵਾਰ ਵਜੋਂ ਭਰੇ ਕਾਗ਼ਜ਼
ਦਾਮਨ ਬਾਜਵਾ ਨੇ ਆਜ਼ਾਦ ਉਮੀਦਵਾਰ ਵਜੋਂ ਭਰੇ ਕਾਗ਼ਜ਼
ਸੁਖਬੀਰ ਬਾਦਲ ਨੇ ਅਪਣੇ ਪਿਤਾ ਦੇ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਭਰੇ
ਸੁਖਬੀਰ ਬਾਦਲ ਨੇ ਅਪਣੇ ਪਿਤਾ ਦੇ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਭਰੇ