ਪੰਜਾਬ
28 ਤੋਂ 30 ਜਨਵਰੀ ਤੱਕ ਪੰਜਾਬ ਦੌਰੇ 'ਤੇ ਹੋਣਗੇ ਅਰਵਿੰਦ ਕੇਜਰੀਵਾਲ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਸਰਗਰਮ ਹਨ।
ਸ਼ਹੀਦਾਂ ਨੂੰ ਪਹਿਲ ਦੇ ਅਧਾਰ 'ਤੇ ਦਰਸਾਉਂਦੀ ਦਿਖੀ ਪੰਜਾਬ ਦੀ ਝਾਂਕੀ
ਪੰਜਾਬ ਦੀ ਝਾਂਕੀ 'ਚ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਲਾਲਾ ਲਾਜਪਤ ਰਾਏ ਨੂੰ ਪ੍ਰਮੁੱਖਤਾ ਨਾਲ ਕੀਤਾ ਪੇਸ਼
ਗਣਤੰਤਰ ਦਿਵਸ: CM ਨੇ ਜਲੰਧਰ ਵਿਖੇ ਲਹਿਰਾਇਆ ਰਾਸ਼ਟਰੀ ਤਿਰੰਗਾ, ਦੁਆਬੇ ਨੂੰ ਕਿਹਾ ਸ਼ਹੀਦਾਂ ਦੀ ਧਰਤੀ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵਲੋਂ ਦੇਸ਼ ਦਾ ਸੰਵਿਧਾਨ ਤਿਆਰ ਕਰਨ ਦੇ ਵੱਡਮੁੱਲੇ ਕਾਰਜ ਨੂੰ ਵੀ ਕੀਤਾ ਯਾਦ
ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 1 ਫਰਵਰੀ ਤੱਕ ਵਧਾਈਆਂ ਪਾਬੰਦੀਆਂ
ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਕਰਫਿਊ
'ਪੰਜਾਬ ਜਾਣਦਾ ਹੈ ਕਿ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ਲਈ ਬਿਕਰਮ ਮਜੀਠੀਆ ਜ਼ਿੰਮੇਵਾਰ ਹੈ'
'ਮੇਰੇ ਪਰਿਵਾਰ ਨੂੰ ਰਾਸ਼ਟਰਵਾਦ 'ਤੇ ਇੱਕ ਨਸ਼ਾ ਤਸਕਰ ਵਲੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ'
ਕਾਂਗਰਸ ਦੇ 8 ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ, 7 ਦੀ ਕੱਟੀ ਗਈ ਟਿਕਟ
ਸਾਹਨੇਵਾਲ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।
ਸੁਖਪਾਲ ਖਹਿਰਾ ਦੀ ਨਾਮਜ਼ਦਗੀ ਦੇ ਮਾਮਲੇ 'ਤੇਮੁਹਾਲੀ ਅਦਾਲਤਨੇਪੰਜਾਬ ਸਰਕਾਰ ਤੇ ਈਡੀ ਨੂੰ ਭੇਜਿਆਨੋਟਿਸ
ਸੁਖਪਾਲ ਖਹਿਰਾ ਦੀ ਨਾਮਜ਼ਦਗੀ ਦੇ ਮਾਮਲੇ 'ਤੇ ਮੁਹਾਲੀ ਅਦਾਲਤ ਨੇ ਪੰਜਾਬ ਸਰਕਾਰ ਤੇ ਈਡੀ ਨੂੰ ਭੇਜਿਆ ਨੋਟਿਸ
ਕੈਪਟਨ ਸਾਬ੍ਹ, ਬੇਅਦਬੀ ਮਾਮਲੇ ਚ ਬਾਦਲਾਂ ਨਾਲ ਲਿਹਾਜ਼ ਕਰਨ ਸਬੰਧੀ ਸਿਫ਼ਾਰਸ਼'ਕਿਸਦੀ ਆਈ ਸੀ?ਦੁਪਾਲਪੁਰ
ਕੈਪਟਨ ਸਾਬ੍ਹ, ਬੇਅਦਬੀ ਮਾਮਲੇ 'ਚ ਬਾਦਲਾਂ ਨਾਲ ਲਿਹਾਜ਼ ਕਰਨ ਸਬੰਧੀ 'ਸਿਫ਼ਾਰਸ਼' ਕਿਸਦੀ ਆਈ ਸੀ? : ਦੁਪਾਲਪੁਰ
ਮਜੀਠੀਆ ਨੂੰ ਹਾਈ ਕੋਰਟ ਤੋਂ ਮਿਲੀ ਤਿੰਨ ਦਿਨ ਦੀ ਰਾਹਤ
ਮਜੀਠੀਆ ਨੂੰ ਹਾਈ ਕੋਰਟ ਤੋਂ ਮਿਲੀ ਤਿੰਨ ਦਿਨ ਦੀ ਰਾਹਤ
ਕੈਪਟਨ ਜਿਸ ਨੂੰ ਕਾਮੇਡੀਅਨ ਕਹਿ ਰਹੇ ਹਨ, ਉਸ ਨੇ ਸੰਸਦ ਵਿਚ ਹਮੇਸ਼ਾ ਪੰਜਾਬ ਦੇ ਪਾਣੀ, ਖੇਤੀ, ਕਿਸਾਨ
ਕੈਪਟਨ ਜਿਸ ਨੂੰ ਕਾਮੇਡੀਅਨ ਕਹਿ ਰਹੇ ਹਨ, ਉਸ ਨੇ ਸੰਸਦ ਵਿਚ ਹਮੇਸ਼ਾ ਪੰਜਾਬ ਦੇ ਪਾਣੀ, ਖੇਤੀ, ਕਿਸਾਨ, ਕੈਂਸਰ ਅਤੇ ਮਾਫ਼ੀਆ ਰਾਜ ਦਾ ਮੁੱਦਾ ਚੁਕਿਆ : ਭਗਵੰਤ ਮਾਨ