ਪੰਜਾਬ
Barnala News : ਭਲਕੇ ਬਰਨਾਲਾ ’ਚ 3 ਥਾਵਾਂ 'ਤੇ ਹੋਵੇਗੀ ਮੌਕ ਡਰਿੱਲ, ਡੀਸੀ ਨੇ ਲਾਈਟਾਂ ਬੰਦ ਕਰਨ ਦੀ ਕੀਤੀ ਅਪੀਲ
Barnala News : ਸ਼ਾਮ 8:30 ਤੋਂ 9 ਵਜੇ ਤੱਕ ਬਲੈਕ ਆਊਟ ਦਾ ਅਭਿਆਸ: ਡਿਪਟੀ ਕਮਿਸ਼ਨਰ
Phagwara News : HDFC ਬੈਂਕ 'ਚ ਬੰਦੂਕ ਦੀ ਨੋਕ 'ਤੇ ਕਰੀਬ 40 ਲੱਖ ਦੀ ਲੁੱਟ, ਲੁਟੇਰੇ ਮੌਕੇ ਤੋਂ ਹੋਏ ਫ਼ਰਾਰ
Phagwara News : ਫਗਵਾੜਾ-ਹੁਸ਼ਿਆਰਪੁਰ ਹਾਈਵੇਅ 'ਤੇ ਸਥਿਤ ਹੈ ਬੈਂਕ, ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਗਵਾੜਾ ਪੁਲਿਸ
Sukhdev Singh Dhindsa : ਮਰਹੂਮ ਸੁਖਦੇਵ ਸਿੰਘ ਢੀਂਡਸਾ ਦੀ ਅੰਤਿਮ ਵਿਦਾਈ ਮੌਕੇ ਵੱਖ-ਵੱਖ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ
ਜਦੋਂ ਪੰਥ ਸਿਆਸਤ ਨੂੰ ਸਮਝਣ ਵਾਲੇ, ਸਿਆਸਤ ਨੂੰ ਰੀਝ ਲਗਾ ਕੇ ਦੇਖਣ ਵਾਲੇ ਤੁਰ ਜਾਣ ਤਾਂ ਇਹ ਬਹੁਤ ਵੱਡਾ ਘਾਟਾ ਹੁੰਦਾ ਹੈ- ਗਿਆਨੀ ਹਰਪ੍ਰੀਤ ਸਿੰਘ
Jalandhar News : ਭਲਕੇ ਜਲੰਧਰ ’ਚ ਹੋਵੇਗਾ ਬਲੈਕ ਆਊਟ, ਰਾਤ 9:30 ਤੋਂ 10 ਵਜੇ ਦਰਮਿਆਨ ਹੋਵੇਗਾ ਬਲੈਕ ਆਊਟ ਦਾ ਅਭਿਆਸ
Jalandhar News : ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ, ਕਿਹਾ, ਸੁਰੱਖਿਆ ਉਪਾਵਾਂ ਦੀ ਪਾਲਣਾ ਜ਼ਰੂਰੀ
Amritsar News : ਭਲਕੇ ਅੰਮ੍ਰਿਤਸਰ 'ਚ ਹੋਵੇਗਾ ਬਲੈਕ ਆਊਟ, ਜਾਣੋ ਕਿੰਨੇ ਵਜੇ ਹੋਵੇਗਾ ਬਲੈਕ ਆਊਟ ਤੇ ਮੌਕ ਡਰਿੱਲ
Amritsar News : ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ 'ਚ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਹੈ।
Sukhdev Singh Dhindsa: ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਪੰਜ ਤੱਤਾਂ ’ਚ ਹੋਏ ਵਿਲੀਨ
ਅੰਤਮ ਵਿਦਾਇਗੀ ’ਚ ਪਹੁੰਚੇ ਵੱਡੇ ਆਗੂ
MLA Raman Arora corruption case: ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਅਦਾਲਤ ਨੇ 2 ਦਿਨ ਦੇ ਰਿਮਾਂਡ 'ਤੇ ਭੇਜਿਆ
ਵਿਧਾਇਕ ਦੇ ਕਹਿਣ 'ਤੇ ਬੇਕਰੀ ਮਾਲਕ ਤੋਂ ਲਈ 3 ਲੱਖ ਦੀ ਰਿਸ਼ਵਤ
Bathinda News : ਬਠਿੰਡਾ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, 80000 ਲਿਟਰ ਈਥੇਨੌਲ ਬਰਾਮਦ
Bathinda News : ਗੁਜਰਾਤ ਨੰਬਰ ਦੇ ਦੋ ਵੱਡੇ ਤੇਲ ਟੈਂਕਰ ਨੂੰ ਕੀਤਾ ਜਬਤ
Fight broke out at Khanna Petrol Pump : ਖੰਨਾ ਦੇ ਪਟਰੌਲ ਪੰਪ 'ਤੇ ਤੇਲ ਭਰਨ ਨੂੰ ਲੈ ਕੇ ਹੋਇਆ ਝਗੜਾ
Fight broke out at Khanna Petrol Pump : ਪੰਪ ਮਾਲਕ ਤੇ ਸਟਾਫ਼ ਨਾਲ ਹੱਥੋਪਾਈ, ਬੇਸਬਾਲ ਤੇ ਬੈਟ ਲੈ ਕੇ ਕੀਤੀ ਗੁੰਡਾਗਰਦੀ
Bathinda News : ਭਾਰਤ ਮਾਲਾ ਪ੍ਰੋਜੈਕਟ ਲਈ ਜ਼ਮੀਨ ਦੀ ਮੰਗ ਦੇ ਮਾਮਲੇ ’ਚ ਠੱਗੀ, 4 ਖਿਲਾਫ਼ ਮਾਮਲਾ ਦਰਜ
Bathinda News : ਪ੍ਰਤੀ ਏਕੜ 20 ਲੱਖ ਰੁਪਏ ਵੱਧ ਦਿਵਾਉਣ ਦੇ ਨਾਮ ’ਤੇ ਰਹੇ ਸੀ ਧੋਖਾਧੜੀ, 20 ਹਜ਼ਾਰ ਪ੍ਰਤੀ ਏਕੜ ਹੋਇਆ ਸੀ ਸੌਦਾ