ਪੰਜਾਬ
Murder in Amritsar: ਅੰਮ੍ਰਿਤਸਰ ’ਚ ਦਿਨ-ਦਿਹਾੜੇ ਦੁਕਾਨਦਾਰ ਦਾ ਕਤਲ, ਬੇਟਾ ਜ਼ਖ਼ਮੀ
Murder in Amritsar: ਪੁਰਾਣੇ ਤੇ ਫਟੇ ਨੋਟ ਬਦਲਣ ਦੇ ਬਹਾਨੇ ਦੁਕਾਨ ’ਚ ਦਾਖ਼ਲ ਹੋਏ ਲੁਟੇਰੇ
Jalandhar News : ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ 'ਇਕ ਦਿਨ ਡੀ.ਸੀ. ਦੇ ਸੰਗ' ਮੁਹਿੰਮ ਦਾ ਆਗਾਜ਼
Jalandhar News : ਤਰੱਕੀ ਦੇ ਸੁਪਨਿਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਪਰਵਾਜ਼, DC ਨੇ 12ਵੀਂ ’ਚ ਟਾਪਰ ਵਿਦਿਆਰਥਣਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਦੱਸਿਆ
Punjab-Haryana High Court: BBMB ਮਾਮਲੇ 'ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ, ਦਲੀਲਾਂ ਸੁਣਨ ਮਗਰੋਂ ਫ਼ੈਸਲਾ ਰੱਖਿਆ ਸੁਰੱਖਿਅਤ
BBMB ਦੇ ਵਕੀਲ ਰਾਜੇਸ਼ ਗਰਗ ਨੇ ਦਿੱਤੀ ਜਾਣਕਾਰੀ
Punjab News: ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਜਾਇਦਾਦ ਫ੍ਰੀਜ਼ ਦੇ ਹੁਕਮ, ਜਾਣੋ ਪੂਰਾ ਮਾਮਲਾ
1 ਕਰੋੜ 35 ਲੱਖ 39 ਹਜ਼ਾਰ 588 ਰੁਪਏ ਦੀ ਜਾਇਦਾਦ ਫ੍ਰੀਜ਼ ਦੇ ਹੁਕਮ
Faridkot News : ਫ਼ਰੀਦਕੋਟ ’ਚ 4 ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਚੋਰੀ
Faridkot News : ਇਸ ਵਾਰਦਾਤ ਨੂੰ ਕਾਰ ਸਵਾਰਾਂ ਵੱਲੋਂ ਅੰਜਾਮ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋਈਆਂ ਹਨ।
Ferozepur News : ਫਿਰੋਜ਼ਪੁਰ ’ਚ ਮਹਿੰਦਰਾ ਪਿੱਕ ਤੇ ਟਰਾਲੇ ਦੀ ਟੱਕਰ ’ਚ 2 ਨੌਜਵਾਨਾਂ ਦੀ ਮੌਤ
Ferozepur News : ਫਾਜ਼ਿਲਕਾ ਜੀਟੀ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ
ਮਲੋਟ ’ਚ ਇਕ ਵਾਰ ਫਿਰ ਨਿਕਲੀ ਢਾਈ ਕਰੋੜ ਦੀ ਲਾਟਰੀ
ਮਲੋਟ ਦਾ ਰਹਿਣ ਵਾਲਾ ਡਿਪਟੀ ਬਾਂਸਲ ਬਣਿਆ ਕਰੋੜਪਤੀ
Punjab Easy Registry: CM ਮਾਨ ਨੇ ਲੋਕਾਂ ਨੂੰ ਦਿੱਤਾ ਤੋਹਫ਼ਾ, ਹੁਣ ਪੰਜਾਬ ਵਿਚ ਰਜਿਸਟਰੀਆਂ ਕਰਵਾਉਣੀਆਂ ਹੋਈਆਂ ਸੌਖੀਆਂ
ਨਵੀਂ ਪ੍ਰਣਾਲੀ ਨਾਲ ਭ੍ਰਿਸ਼ਟਾਚਾਰ ਨੂੰ ਪਵੇਗੀ ਠੱਲ੍ਹ
ਸਿੱਖਾਂ ਦੇ ਧਰਮ ਪਰਿਵਰਤਨ ’ਤੇ ਬੋਲੇ ਜਥੇਦਾਰ ਰਾਜਾ ਰਾਜ ਸਿੰਘ
ਕਿਹਾ, ਧਰਮ ਪਰਿਵਰਤਨ ਲਈ ਸ਼੍ਰੋਮਣੀ ਕਮੇਟੀ ਸਮੇਤ ਅਸੀਂ ਸਾਰੇ ਜ਼ਿੰਮੇਵਾਰ
Ferozepur News : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਧਿਆਨ ਸਿੰਘ ਮੰਡ ਨਾਲ ਕੀਤੀ ਮੁਲਾਕਾਤ
Ferozepur News : ਪਿਛਲੇ ਕੁਝ ਸਮੇਂ ਤੋਂ ਚਲ ਰਹੇ ਸਨ ਬਿਮਾਰ, ਉਨ੍ਹਾਂ ਦੇ ਗ੍ਰਹਿ ’ਤੇ ਸਿਹਤ ਦਾ ਹਾਲ ਜਾਣਨ ਲਈ ਪਹੁੰਚੇ