ਪੰਜਾਬ
ਸ੍ਰੀ ਦਰਬਾਰ ਸਾਹਿਬ ਵਿਖੇ ਦਿਲ ਦਾ ਦੌਰਾ ਪੈਣ ਨਾਲ ਸ਼ਰਧਾਲੂ ਦੀ ਹੋਈ ਮੌਤ
ਮ੍ਰਿਤਕ ਸ਼ਰਧਾਲੂ ਦੀ ਪਛਾਣ ਧਰਮਜੀਤ ਸਿੰਘ ਵਾਸੀ ਫ਼ਰੀਦਕੋਟ ਵਜੋਂ ਹੋਈ
Amritsar News: ਪਿੰਡ ਰੋੜਾਂਵਾਲੀ ’ਚ ਰੇਲਵੇ ਟਰੈਕ ਨੇੜੇ ਮਿਲਿਆ ਪੁਰਾਣਾ ਗ੍ਰਨੇਡ
ਨੇਡ ਮਿਲਣ ਤੋਂ ਬਾਅਦ ਪੁਲਿਸ ਇਸ ਇਲਾਕੇ ਦੀ ਜਾਂਚ ਵੀ ਕਰ ਰਹੀ ਹੈ
Shahpurkandi Dam: ਸ਼ਾਹਪੁਰਕੰਡੀ ਡੈਮ ਤਿਆਰ, ਸਮਰੱਥਾ ਦੀ ਪਰਖ ਜਾਰੀ
ਇਹ ਡੈਮ ਪੰਜਾਬ ਨੂੰ 206 ਮੈਗਾਵਾਟ ਬਿਜਲੀ ਸਲਪਾਈ ਕਰੇਗਾ।
Punjab News: ਜਲੰਧਰ ਕਾਊਂਟਰ ਇੰਟੈਲੀਜੈਂਸ ਨੇ BKI ਦੇ ਤਿੰਨ ਮੈਂਬਰਾਂ ਨੂੰ ਗੋਲਾ ਬਾਰੂਦ ਤੇ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਮੁਲਜ਼ਮਾਂ ਤੋਂ ਚਾਰ ਗ਼ੈਰ-ਕਾਨੂੰਨੀ ਹਥਿਆਰ ਅਤੇ 15 ਤੋਂ ਵੱਧ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੋਗਾ 'ਚ ਖੇਤਾਂ ਵਿਚ ਪਲਟੀ ਬੱਚਿਆਂ ਨਾਲ ਭਰੀ ਸਕੂਲ ਬੱਸ, ਬੱਚਿਆਂ ਨੂੰ ਲੱਗੀਆਂ ਸੱਟਾਂ
ਸਕੂਲ ਆਫ਼ ਐਮੀਨੈਂਸ ਦੀ ਬੱਸ ਵਿਚ 40 ਬੱਚੇ ਸਨ ਸਵਾਰ
Punjab News: ਪੰਜਾਬ ਵਿੱਚ ਭਲਕੇ ਤੋਂ 2 ਦਿਨ ਰਹੇਗੀ ਛੁੱਟੀ: ਸਰਕਾਰੀ ਕਰਮਚਾਰੀਆਂ ਨੂੰ ਮਿਲੇਗਾ ਲਾਭ, ਪਰ...
ਸਰਕਾਰ ਨੇ 8 ਮਾਰਚ ਨੂੰ ਸੂਬੇ ਵਿੱਚ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਹੈ
Punjab News: ਪੰਜਾਬ ਸਰਕਾਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੇ ਸੁਪਰਡੈਂਟ ਨੂੰ ਕੀਤਾ ਮੁਅੱਤਲ
ਜੇਲ ਵਿੱਚ ਡਰੱਗ ਰੈਕੇਟ ਚਲ ਰਿਹਾ ਸੀ।
Punjab News: ਨਸ਼ਾ ਤਸਕਰ ਹੁਣ ਜਾਂ ਤਾਂ ਜੇਲਾਂ ’ਚ, ਜਾਂ ਥਾਣਿਆਂ ’ਚ ਜਾਣਗੇ ਜਾਂ ਫਿਰ ਪੰਜਾਬ ਛੱਡ ਕੇ ਭੱਜਣਾ ਪਵੇਗਾ- ਸਿਹਤ ਮੰਤਰੀ
ਕਿਹਾ! ਚਿੱਟੇ ਦੀ ਸਮੱਸਿਆ ਨੂੰ ਸਭ ਤੋਂ ਪਹਿਲਾਂ ਖਤਮ ਕੀਤਾ ਜਾਵੇਗਾ
Punjab News: ਪੰਜਾਬ ਕਾਂਗਰਸ ਡੇਰਾ ਬੱਸੀ ਤੋਂ ‘ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ’ ਮੁਹਿੰਮ ਸ਼ੁਰੂ ਕਰੇਗੀ
ਪੂਰੇ ਪੰਜਾਬ ਦੇ ਸਾਰੇ 234 ਬਲਾਕਾਂ ਦਾ ਦੌਰਾ ਕਰਾਂਗੇ: ਰਾਜਾ ਵੜਿੰਗ
ਡੱਲੇਵਾਲ ਦੀ ਭੁੱਖ ਹੜਤਾਲ ਦੇ 101 ਦਿਨ ਹੋ ਗਏ ਹਨ ਪਰ ਭਾਜਪਾ ਅਜੇ ਵੀ ਖਾਮੋਸ਼ ਹਨ: ਰਾਜਾ ਵੜਿੰਗ
ਪ੍ਰਧਾਨ ਮੰਤਰੀ ਮੋਦੀ ਚੋਣਾਂ ਦੌਰਾਨ ਪੰਜਾਬ ਨਾਲ ਦੋਸਤੀ ਕਰਦੇ ਹਨ, ਪਰ ਬਾਅਦ ਵਿੱਚ ਸੂਬੇ ਦੇ ਸੰਘਰਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹਨ: ਪੰਜਾਬ ਪ੍ਰਦੇਸ਼ ਕਾਂਗਰਸ ਮੁਖੀ