ਪੰਜਾਬ
Moga news: ਮੋਗਾ ਦੀ ਧੀ ਰਵਨੀਤ ਕੌਰ ਨੇ ਕੈਨੇਡਾ ਵਿਚ ਵਧਾਇਆ ਮਾਣ, ਵਿਗਿਆਨਿਕ ਖੇਤਰ 'ਚ ਕੀਤਾ ਸ਼ਲਾਘਾਯੋਗ ਉਪਰਾਲਾ
ਪਲੇਗ ਦੀ ਬਿਮਾਰੀ ਵਧਾਉਣ ਵਾਲੇ ਜੀਨ ਦੀ ਕੀਤੀ ਖੋਜ
Harpal Cheema's big announcements : ਪੰਜਾਬੀਆਂ ਦੀ ਸਿਹਤ ਸੁਧਾਰਨ ਲਈ ਮੰਤਰੀ ਹਰਪਾਲ ਚੀਮਾ ਦੇ ਵੱਡੇ ਐਲਾਨ
Harpal Cheema's big announcements : ਕਿਹਾ, 200 ਮਨੋਵਿਗਿਆਨੀ 6 ਮਹੀਨੇ ਅੰਦਰ ਕੀਤੇ ਜਾਣਗੇ ਭਰਤੀ
ਭੱਠੇ ’ਤੇ ਕੰਮ ਕਰਨ ਵਾਲਾ ਮੁੰਡਾ ਬਣਿਆ ਭਾਰਤੀ ਸੈਨਾ ’ਚ ਲੈਫ਼ਟੀਨੈਂਟ
ਪਿੰਡ ਕੋਟ ਸੁਖੀਆ ਦੇ ਨੌਜਵਾਨ ਅਕਾਸ਼ਦੀਪ ਸਿੰਘ ਨੇ ਪੜ੍ਹਾਈ ਦੇ ਨਾਲ-ਨਾਲ ਕੀਤੀ ਮਜ਼ਦੂਰੀ
Punjab Weather Update: ਪੰਜਾਬ ਵਿਚ ਗਰਮੀ ਨੇ ਕੱਢੇ ਵੱਟ, 9 ਜ਼ਿਲ੍ਹਿਆਂ 'ਚ ਤਾਪਮਾਨ 44 ਡਿਗਰੀ ਤੋਂ ਪਹੁੰਚਿਆ ਪਾਰ
Punjab Weather Update: 44.8 ਡਿਗਰੀ ਤਾਪਮਾਨ ਨਾਲ ਬਠਿੰਡਾ ਰਿਹਾ ਸਭ ਤੋਂ ਗਰਮ ਸ਼ਹਿਰ
ਰੋਪੜ ਪੁਲਿਸ ਦੀ ਨਸ਼ਾ ਤਸਕਰੀ ਵਿਰੁਧ ਵੱਡੀ ਕਾਰਵਾਈ, ASI ਰੈਂਕ ਦੇ ਦੋ ਥਾਣੇਦਾਰ ਗ੍ਰਿਫਤਾਰ
ਜੇਲ ’ਚ ਨਸ਼ਾ ਸਪਲਾਈ ਕਰਨ ਦੇ ਇਲਜ਼ਾਮ, ਮਾਮਲੇ ’ਚ ਕੈਦੀ ਤੇ ਹਵਾਲਾਤੀ ਨੂੰ ਵੀ ਕੀਤਾ ਗਿਆ ਗ੍ਰਿਫਤਾਰ
Punjab News : ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੁਲਿਸ ਨੂੰ ਡਾ. ਅੰਬੇਦਕਰ ਦੇ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ
Punjab News : ਪਿਛਲੇ ਦਿਨੀਂ ਬੁੱਤਾਂ ’ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਖ਼ੁਦ ਲਿਆ ਨੋਟਿਸ, ਡੀ.ਆਈ.ਜੀ. ਪੱਧਰ ਦੇ ਅਧਿਕਾਰੀ ਨੂੰ ਕੀਤਾ ਤਲਬ
Amritsar News : ਅਕਾਲੀ-ਭਾਜਪਾ ਅਤੇ ਕਾਂਗਰਸੀ ਸਰਕਾਰਾਂ ਨੇ ਐਸ.ਸੀ. ਭਾਈਚਾਰੇ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ
Amritsar News : ਵਜ਼ੀਫਿਆਂ ਵਿੱਚ ਘੁਟਾਲਾ ਕਰਕੇ ਐਸ.ਸੀ. ਵਿਦਿਆਰਥੀਆਂ ਦੇ ਹੱਕਾਂ ’ਤੇ ਡਾਕਾ ਮਾਰਿਆ
Punjab News : ਬਾਬਾ ਸਾਹਿਬ ਦੇ ਬੁੱਤ ਦੇ ਮਾਮਲੇ ’ਚ ਜਸਵੀਰ ਸਿੰਘ ਗੜ੍ਹੀ ਕਰਨਗੇ 10 ਜੂਨ ਨੂੰ ਫਿਲੋਰ ਦਾ ਦੌਰਾ
Punjab News : ਬਾਬਾ ਸਾਹਿਬ ਦੇ ਬੁੱਤ ਦੀ ਬੇਹੁਰਮਤੀ ਦੇ ਮਾਮਲੇ ਵਿਚ ਵਿਚ ਕਮਿਸ਼ਨ ਵਲੋਂ ਡੀ.ਜੀ.ਪੀ. ਪੰਜਾਬ ਤੋਂ ਰਿਪੋਰਟ ਤਲਬ
Delhi News : ਵਿਦੇਸ਼ ਮੰਤਰੀ ਜੈਸ਼ੰਕਰ ਯੂਰਪ ਦੀ ਇਕ ਹਫ਼ਤੇ ਦੀ ਯਾਤਰਾ ’ਤੇ ਰਵਾਨਾ
Delhi News : ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਵਿਦੇਸ਼ ਮੰਤਰੀ ਪੈਰਿਸ ਅਤੇ ਮਾਰਸੇਲ ਜਾਣਗੇ,ਵਿਦੇਸ਼ ਮਾਮਲਿਆਂ ਦੇ ਮੰਤਰੀ ਜੀਨ ਨੋਏਲ ਬੈਰੋਟ ਨਾਲ ਦੁਵਲੀ ਗੱਲਬਾਤ ਕਰਨਗੇ
Sri Muktsar Sahib News : ਸ਼੍ਰੀ ਮੁਕਤਸਰ ਸਾਹਿਬ ਤੋਂ ਤਿੰਨ ਕਥਿਤ ਅਪਰਾਧੀ ਗ੍ਰਿਫ਼ਤਾਰ,174 ਗ੍ਰਾਮ ਹੈਰੋਇਨ, ਦੋ ਪਿਸਤੌਲਾਂ ਬਰਾਮਦ
Sri Muktsar Sahib News : ਮੁਲਜ਼ਮ ਗੌਰਵ ਉਰਫ਼ ਬਿੱਲਾ ਇੱਕ ਮਾਮਲੇ ’ਚ ਸੀ ਭਗੌੜਾ, ਵਿਕਾਸਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਕਈ ਮਾਮਲਿਆਂ ’ਚ ਸੀ ਲੋੜੀਂਦੇ